Sggs KhalsaSchool Bhagowal -Gurdaspur

Sggs KhalsaSchool Bhagowal -Gurdaspur Educational

09/04/2026
02/03/2026

ਧੰਨਵਾਦ ਜਨਤਕ ਪੋਸਟ ਅਦਾਰੇ ਦਾ ਜਿਨਾਂ ਨੇ ਆਪਣੇ ਪੇਪਰ ਦੇ ਵਿੱਚ ਮੇਰੇ ਆਰਟੀਕਲ ਨੂੰ ਅੱਜ ਜਗਹਾ ਦਿੱਤੀ।

Big thanks to Harman Goraya, Rishab Saab, Harman Harmanfor all your support! Congrats for being top fans on a streak 🔥!
31/01/2026

Big thanks to Harman Goraya, Rishab Saab, Harman Harman

for all your support! Congrats for being top fans on a streak 🔥!

10/04/2025

ਦਾਖਲਾ ਸ਼ੁਰੂ ਹੈ ਜੀ
6th to +2 ਤੱਕ
ਦਾਖਲੇ ਲਈ ਸਪੰਰਕ ਕਰੋ।

26/01/2025

76ਵੇਂ ਗਣਤੰਤਰ ਦਿਵਸ ਦੀਆ ਹਾਰਦਿਕ ਸ਼ੁਭਕਾਮਨਾਵਾਂ

14/01/2025

ਦਾਖਲਾ ਸੁਰੂ ਹੈ ਜੀ ।

ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਸਕੂਲ ਭਾਗੋਵਾਲ ਵਿੱਖੇ ਸ਼ਹੀਦੀ ਹਫ਼ਤੇ ਨੂੰ ਸਮਰਪਿਤ ਪ੍ਰੋਗਰਾਮ ਬੱਚਿਆ ਵਲੋ ਕੀਤਾ ਗਿਆ।
24/12/2024

ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਸਕੂਲ ਭਾਗੋਵਾਲ ਵਿੱਖੇ ਸ਼ਹੀਦੀ ਹਫ਼ਤੇ ਨੂੰ ਸਮਰਪਿਤ ਪ੍ਰੋਗਰਾਮ ਬੱਚਿਆ ਵਲੋ ਕੀਤਾ ਗਿਆ।

Big shout out to my newest top fans! 💎 Big shout out to my newest top fans! 💎 Harman Goraya, Rishab SaabDrop a comment t...
02/09/2024

Big shout out to my newest top fans! 💎 Big shout out to my newest top fans! 💎 Harman Goraya, Rishab Saab

Drop a comment to welcome them to our community, fans

14 ਜੁਲਾਈ ਐਤਵਾਰ ਨੂੰ ਡੇਰਾ ਬਾਬਾ ਨਾਨਕ ਵਿਖ਼ੇ ਹੋਏ ਦਸਤਾਰਬੰਦੀ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਅੱਜ ਸਕੂਲ ਵਿਚ ਸਨਮਾਨਿਤ ਕੀਤਾ ਗਿ...
16/07/2024

14 ਜੁਲਾਈ ਐਤਵਾਰ ਨੂੰ ਡੇਰਾ ਬਾਬਾ ਨਾਨਕ ਵਿਖ਼ੇ ਹੋਏ ਦਸਤਾਰਬੰਦੀ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਅੱਜ ਸਕੂਲ ਵਿਚ ਸਨਮਾਨਿਤ ਕੀਤਾ ਗਿਆ ਇਹਨਾਂ ਬੱਚਿਆਂ ਵਿੱਚ ਚਾਰ ਬੱਚਿਆਂ ਨੇ ਸਨਮਾਨ ਚਿੰਨ ਦੇ ਨਾਲ ਇਕ ਇਕ ਹਜਾਰ ਰੁਪਏ ਦੇ ਨਕਦ ਇਨਾਮ ਵੀ ਪ੍ਰਾਪਤ ਕੀਤੇ ਉਮੀਦ ਹੈ ਸਕੂਲ ਦੇ ਬਾਕੀ ਬੱਚੇ ਵੀ ਇਹਨਾਂ ਤੋਂ ਸਿਖਿਆ ਲੈ ਕੇ ਅਜਿਹੇ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਸਕੂਲ ਦਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨਗੇ

*ਵਿਸਾਖੀ ਦੇ ਪੁਰਬ / ਖਾਲਸਾ ਸਾਜਨਾ ਦਿਵਸ ਦੀਆਂ ਲੱਖ-ਲੱਖ ਵਧਾਈਆਂ*ਵਿਸਾਖੀ ਦਾ ਸਬੰਧ ਸਾਡੀ ਸ਼ਾਹਰਗ ਨਾਲ ਹੈ - ਸਾਡੀ ਜ਼ਿੰਦਗੀ ਨਾਲ ਹੈ – ਸਾਡੀ ਹੌਂਦ...
14/04/2023

*ਵਿਸਾਖੀ ਦੇ ਪੁਰਬ / ਖਾਲਸਾ ਸਾਜਨਾ ਦਿਵਸ ਦੀਆਂ ਲੱਖ-ਲੱਖ ਵਧਾਈਆਂ*

ਵਿਸਾਖੀ ਦਾ ਸਬੰਧ ਸਾਡੀ ਸ਼ਾਹਰਗ ਨਾਲ ਹੈ - ਸਾਡੀ ਜ਼ਿੰਦਗੀ ਨਾਲ ਹੈ – ਸਾਡੀ ਹੌਂਦ ਨਾਲ ਹੈ – ੧੩ ਅਪ੍ਰੈਲ ੧੬੯੯ ਵਾਲੇ ਦਿਨ ਬਾਪੂ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਵਿਖੇ ਇਕ ਬੇਮਿਸਾਲ ਵਿਸ਼ਾਲ ਇੱਕਠ ਦਾ ਆਯੋਜਨ ਕਰਦੇ ਹਨ – ਦੇਸ਼ ਦੇ ਕੋਨੇ-ਕੋਨੇ ਤੋਂ ਗੁਰੂ ਨਾਨਕ ਨਾਮ ਲੇਵਾ ਲੋਕ ਸੰਗਤ ਰੂਪ ਵਿਚ ਪਹੁੰਚਦੇ ਹਨ – ਇਸ ਦਿਨ ਖਾਲਸੇ ਦੀ ਸਾਜਨਾ ਹੁੰਦੀ ਹੈ ‌- ਪੰਜ ਪਿਆਰਿਆਂ ਦੀ ਚੋਣ ਹੁੰਦੀ ਹੈ – ਪੰਜ ਸਿੰਘਾਂ ਤੋਂ ਗੁਰੂ ਬਾਪੂ ਜੀ ਖੰਡੇ ਦੀ ਪਾਹੁਲ ਦੀ ਯਾਚਨਾ ਕਰਦੇ ਹਨ – ਆਪੇ ਗੁਰ ਚੇਲਾ ਕਹਿਲਾਉਂਦੇ ਹਨ - ਇਕ ਨਵੀਂ ਕਮਿਊਨ ਦੀ ਸਥਾਪਨਾ ਹੁੰਦੀ ਹੈ, ਜਿਸ ਵਿਚ ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ, ਸਾਰੇ ਬਰਾਬਰ ਨੇ, ਹਮ-ਰੁਤਬਾ ਨੇ, ਜਾਤ-ਪਾਤ ਦਾ ਖਾਤਮਾ ਹੁੰਦਾ ਹੈ, ਰੰਗ ਮਜ਼ਹਬ ਦਾ ਭੇਦਭਾਵ ਮੁੱਕਦਾ ਹੈ – ਸੰਗਤ ਖਾਲਸਾ ਰੂਪ ਹੋ ਜਾਂਦੀ ਹੈ - ਜ਼ੁਲਮ ਖਿਲਾਫ ਸਦੀਵੀ ਸੰਘਰਸ਼ ਦਾ ਬਿਗਲ ਵੱਜ ਜਾਂਦਾ ਹੈ – ਇਸ ਸੰਘਰਸ਼ ਵਿਚ ਮਾਤਾ ਗੁਜਰੀ ਜੀ, ਚਾਰ ਸਾਹਿਬਜ਼ਾਦੇ ਸ਼ਹੀਦੀਆਂ ਪ੍ਰਾਪਤ ਕਰ ਜਾਂਦੇ ਨੇ – ਸਾਹਿਬਾਂ ਦੀਆਂ ਅੱਖਾਂ ਦੀ ਨਮੀਂ, ਅੱਥਰੂ ਰੂਪ ਵਿਚ ਪ੍ਰਗਟ ਨਹੀਂ ਹੁੰਦੀ – ਮੁਖਾਰਬਿੰਦ ਤੇ ਸ਼ੁਕਰਾਨੇ ਦੇ ਭਾਵ ਹੀ ਰਹਿੰਦੇ ਨੇ।
ਸਾਹਿਬਾਂ ਦੇ ਸਾਡੇ ‘ਤੇ ਅਣਗਿਣਤ ਉਪਕਾਰ ਹਨ, ਬਖਸ਼ਿਸ਼ਾਂ ਹਨ, ਰਹਿਮਤਾਂ ਹਨ। ਆਦਿ ਗਰੰਥ (ਸ੍ਰੀ ਗੁਰੂ ਗਰੰਥ ਸਾਹਿਬ) ਦੀ ਪੁਨਰ ਸੰਪਾਦਨਾ ਅਤੇ ਸ਼ਬਦ ਗੁਰੂ ਨੂੰ ਗੁਰਿਆਈ ਸੌਂਪਣਾ ਉਨ੍ਹਾਂ ਦੇ ਮਹਾਨਤਮ ਉਪਕਾਰ ਹਨ।
ਸਾਹਿਬਾਂ ਵੱਲੋਂ ਲਗਾਈ ਸੰਘਰਸ਼ ਦੀ ਜਾਗ ਹੀ ਸੀ ਜਿਸ ਨੇ ਦਿੱਲੀ ਦੀਆਂ ਬਰੂਹਾਂ ਉੱਤੇ ਪੰਜਾਬ –ਹਰਿਆਣਾ-ਪੱਛਮੀ ਉਤਰ ਪ੍ਰਦੇਸ਼ ਦੇ ਕਿਰਤੀਆਂ ਨੂੰ ਸੰਘਰਸ਼ ਲਈ ਪ੍ਰੇਰਿਆ ਅਤੇ ਫਤਹਿ ਹਾਸਲ ਦਵਾਈ।
ਆਓ ਅੱਜ ਦੇ ਦਿਨ ਸਾਹਿਬਾਂ ਦੇ ਦਿਖਾਏ ਹੋਏ ਰਸਤੇ 'ਤੇ ਚੱਲਣ ਦਾ ਪਰਣ ਦੁਹਰਾਈਏ - ਜਾਤਪਾਤ ਦੀਆਂ ਵੰਡੀਆਂ ਨੂੰ ਦੂਰ ਕਰੀਏ - ਨਾ ਜ਼ੁਲਮ ਸਹੀਏ ਅਤੇ ਨਾ ਜ਼ੁਲਮ ਕਰੀਏ - ਸਰਬੱਤ ਦੇ ਭਲੇ ਦੇ ਗੁਰੂ ਆਸ਼ੇ ਅਨੁਸਾਰ ਜ਼ਿੰਦਗੀ ਬਤੀਤ ਕਰੀਏ।
ਸੱਚੇ ਪਾਤਸ਼ਾਹ ਸਾਡੇ ਤੇ ਮਿਹਰ ਦੀ ਨਦਰ ਬਣਾਈ ਰੱਖਣ

(ਨੋਟ: ਇਸ ਪੋਸਟ ਨਾਲ ਦਿੱਤੀ ਫੋਟੋ ਕਾਲਪਨਿਕ ਹੈ)

Address

Batala
143511

Telephone

+917009333209

Website

Alerts

Be the first to know and let us send you an email when Sggs KhalsaSchool Bhagowal -Gurdaspur posts news and promotions. Your email address will not be used for any other purpose, and you can unsubscribe at any time.

Contact The School

Send a message to Sggs KhalsaSchool Bhagowal -Gurdaspur:

Shortcuts

Share

Category