19/11/2025
ਦਫਤਰ ਜ਼ਿਲਾ ਸਿੱਖਿਆ ਅਫਸਰ (ਐ.ਸਿ.) ਗੁਰਦਾਸਪੁਰ ਜੀ ਦੀਆਂ ਹਿਦਾਇਤਾਂ ਅਨੁਸਾਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ 350 ਸਾਲ ਨੂੰ ਸਮਰਪਿਤ ਕਲੱਸਟਰ ਰੌੜ ਖਹਿਰਾ ਅਤੇ ਕਲੱਸਟਰ ਵਡਾਲਾ ਬਾਂਗਰ ਦੇ ਕਲੱਸਟਰ ਪੱਧਰੀ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ।
GOVT. Primary School Khanowal District Education Office Gurdaspur Department of School Education Punjab Department of School Education, Punjab Activities school education punjab