29/01/2024
ਪ੍ਰਯਾਸ ਟੀਮ ਕਟਵਾਰਾ -Paryas Team Katwara
Non profit
29/01/2024
13/12/2023
ਪ੍ਰਯਾਸ ਟੀਮ ਮੈਂਬਰ ਅਤੇ ਸਭ ਤੋਂ ਅੱਗੇ ਹੋ ਕੇ ਸਹਿਯੋਗ ਕਰਨ ਵਾਲੇ ਵੀਰ Sameer Baldev Chaudhry ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ. ਪ੍ਰਯਾਸ ਟੀਮ ਵਲੋਂ ਕੀਤੇ ਗਏ ਹਰ ਯਤਨ ਨੂੰ ਕਾਮਯਾਬ ਕਰਨ ਅਤੇ ਪਿੰਡ ਦੇ ਸਰਕਾਰੀ ਸਕੂਲ ਨੂੰ ਬੁਲੰਦੀਆਂ ਤੱਕ ਲੈ ਕੇ ਜਾਣ ਵਿੱਚ sameer ਜੀ ਦਾ ਯੋਗਦਾਨ ਸਭ ਤੋਂ ਵੱਧ ਰਿਹਾ ਹੈ. ਪਿੰਡ ਦੇ ਨੌਜਵਾਨਾਂ ਲਈ ਵੀ ਹਮੇਸ਼ਾਂ ਯਤਨਸ਼ੀਲ ਰਹਿਣ ਵਾਲੇ Sameer ਭਾਜੀ ਦੀ ਤੰਦਰੁਸਤ ਅਤੇ ਕਾਮਯਾਬ ਜੀਵਨ ਲਈ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ.
02/07/2023
ਪ੍ਰਯਾਸ਼ ਟੀਮ ਮੈਂਬਰ ਵੀਰ ਲਖਵਿੰਦਰ (ਫੁੱਮਣ) ਆਸਟਰੇਲੀਆ ਵਲੋਂ ਪ੍ਰਯਾਸ ਟੀਮ ਲਈ 2000 ਰੁਪਏ ਦਾ ਵੱਡਮੁੱਲਾ ਸਹਿਯੋਗ ਪ੍ਰਾਪਤ ਹੋਇਆ ਹੈ। ਪਹਿਲਾਂ ਵੀ ਪ੍ਰਯਾਸ ਟੀਮ ਵਲੋਂ ਕੀਤੇ ਕਾਰਜਾਂ ਲਈ ਭਾਜੀ ਵਡਮੁੱਲਾ ਸਹਿਯੋਗ ਦਿੱਤਾ ਜਾਂਦਾ ਰਿਹਾ ਹੈ। ਪ੍ਰਯਾਸ ਟੀਮ ਵਲੋਂ ਵੀਰ ਦਾ ਬਹੁਤ ਬਹੁਤ ਧੰਨਵਾਦ।
20/05/2023
ਸਾਡੇ ਬਹੁਤ ਹੀ ਹਰਮਨ ਪਿਆਰੇ, ਪ੍ਰਯਾਸ ਟੀਮ ਮੈਂਬਰ ਅਤੇ ਪ੍ਰਮੁੱਖ ਸਹਿਯੋਗੀ ਵੀਰ ਸਮੀਰ ਬੌਬੀ ਭਾਜੀ ਵਲੋਂ ਪ੍ਰਯਾਸ ਟੀਮ ਨੂੰ ਪਹਿਲੇ ਦਿਨ ਤੋਂ ਹੀ ਵਡਮੁੱਲਾ ਸਹਿਯੋਗ ਦਿੱਤਾ ਜਾਂਦਾ ਰਿਹਾ ਹੈ. ਹਰ ਮਹੀਨੇ ਦੀ ਤਰਾਂ ਇਸ ਮਹੀਨੇ ਵੀ ਸਮੀਰ ਭਾਜੀ ਵਲੋਂ 3100 ਰੁਪਏ ਦਾ ਸਹਿਯੋਗ ਭੇਜਿਆ ਹੈ। ਪ੍ਰਯਾਸ ਟੀਮ ਦੁਆਰਾ ਸਕੂਲ ਵਿੱਚ ਦੋ ਅਧਿਆਪਕਾਂ ਦੀ salary ਦਿੱਤੀ ਜਾਂਦੀ ਹੈ, ਜੋ ਕੇ ਪਿਛਲੇ ਕਈ ਸਾਲਾਂ ਤੋਂ ਸਮੀਰ ਭਾਜੀ ਵਰਗੇ ਸਹਿਯੋਗੀ ਵੀਰਾਂ ਦੇ ਉਪਰਾਲੇ ਸਦਕਾ ਨਿਰੰਤਰ ਜਾਰੀ ਹੈ। ਇਹਨਾਂ ਵਲੋਂ ਦਿੱਤੇ ਸਹਿਯੋਗ ਲਈ ਪ੍ਰਯਾਸ ਟੀਮ ਵਲੋਂ ਬਹੁਤ ਬਹੁਤ ਧੰਨਵਾਦ। ਪਰਮਾਤਮਾ ਇਨ੍ਹਾਂ ਨੂੰ ਤਰੱਕੀਆਂ ਬਕਸ਼ੇ ਅਤੇ ਹਮੇਸ਼ਾ ਤੰਦਰੁਸਤ ਰੱਖਣ।
12/02/2023
Paryas Team Member Lakhvider singh (Indian Army participant in Juhu Mumbai half Marathon 10 km run 11th position out of 1289 participate completed in 41:29 mintue
11/12/2022
11/12/2022
Welcome of marathon innugrate by paryaas team katwara
Pind Boothgarh
Thanks to youth of village Boothgarh
11/12/2022
Paryass Team at Starting point of Marathon
Click here to claim your Sponsored Listing.