12/08/2020
# #ਸਿੱਖਿਆ-ਵਿਭਾਗ ਪੰਜਾਬ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਗੜੀ ਕਾਨੂੰਗੋਅਾਂ (ਬਲਾਚੌਰ-2) ਨੂੰ ਸਮਾਰਟ ਸਕੂਲ ਪ੍ਰੋਜੈਕਟ ਅਧੀਨ ਪ੍ਰਾਪਤ ਗਰਾਂਟ ਰਾਹੀਂ ਰਿਪੇਅਰ ਦਾ ਕੰਮ ਕਰਵਾਇਆ ਜਾ ਰਿਹਾ ਹੈ.
ਇਸ ਗਰਾਂਟ ਨਾਲ ਸਕੁੂਲ ਦੀਆਂ ਕੰਧਾਂ ਦੇ ਖਰਾਬ ਪਲੱਸਤਰ ਨੂੰ ਦੁਬਾਰਾ ਨਵਾਂ ਕਰਨ ਦਾ ਕੰਮ ਪ੍ਰਗਤੀ ਅਧੀਨ ਚੱਲ ਰਿਹਾ ਹੈ.
# # ਸਾਡੀ ਸੋਚ ਹੈ ਕਿ ਸਕੁੂਲ ਵਿੱਚ ਬੱਚਿਆਂ ਨੂੰ ਸੁਰੱਖਿਅਤ ਵਾਤਾਵਰਨ ਤਿਅਾਰ ਕਰਨਾ ਜਿਸ ਨਾਲ ਉਨ੍ਹਾਂ ਨੂੰ ਪੜ੍ਹਨ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਅਾਵੇ # #
20/07/2020
17/07/2020
16/07/2020