Kulbir Maan Singh

Kulbir Maan Singh M.D.kulbir singh mann@Dashmesh public senior secondary school baba bakala sahib

ਤੀਆਂ .....ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਾਕਾਲਾ ਸਾਹਿਬ
15/08/2023

ਤੀਆਂ .....ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਾਕਾਲਾ ਸਾਹਿਬ

17/07/2023

ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬਾਬਾ ਬਕਾਲਾ ਸਾਹਿਬ ਵਿੱਚ ਬੱਚਿਆਂ ਵੱਲੋਂ ਸਾਇੰਸ ਅਤੇ ਸੱਭਿਆਚਾਰ ਦੇ ਸੰਬੰਧ ਵਿੱਚ ਐਗਜ਼ਿਬੀਸ਼ਨ ਲਗਾਇਆ ਗਿਆ ਜਿਸ ਵਿੱਚ ਮਾਤਾ ਪਿਤਾ ਅਤੇ ਲਾਗਲੇ ਸਕੂਲਾਂ ਨੂੰ ਹੁੰਮ-ਹੁਮਾ ਕੇ ਆਉਣ ਦਾ ਖੁੱਲਾ ਸੱਦਾ ਦਿੱਤਾ ਗਿਆ। ਬੱਚਿਆਂ ਨੇ ਆਪਣੇ ਵਿਸ਼ਿਆਂ ਦੇ ਅਨੁਸਾਰ ਚਾਰਟ, ਮਾਡਲ, ਵਰਕਿੰਗ ਮਾਡਲ ਆਦਿ ਬਣਾ ਕੇ ਪੇਸ਼ ਕੀਤੇ ਅਤੇ ਉਨ੍ਹਾਂ ਦੀ ਸੁਚੱਜੇ ਢੰਗ ਨਾਲ ਪੇਸ਼ਕਸ਼ ਕੀਤੀ ਇਸ ਦੇ ਨਾਲ ਹੀ ਪੰਜਾਬੀ ਸੱਭਿਆਚਾਰਕ ਮੇਲਾ ਲਗਾਇਆ ਗਿਆ। ਜਿਸ ਵਿਚ ਬੱਚਿਆਂ ਨੇ ਤ੍ਰਿੰਜਨ ਲਗਾ ਕੇ ਪੰਜਾਬੀ ਸੱਭਿਆਚਾਰ ਦਾ ਇਤਿਹਾਸ ਨੂੰ ਪ੍ਰੋਸਾਹਿਤ ਕੀਤਾ। ਇਸ ਦਾ ਸਿਹਰਾ ਸਕੂਲ ਦੇ ਸਮੂਹ ਸਟਾਫ ਮੈਂਬਰਾਂ ਨੂੰ ਜਾਂਦਾ ਹੈ । ਜਿਸ ਵਿੱਚ ਹਰਪ੍ਰੀਤ ਕੌਰ, ਸ਼ੋਭਾ ਕਾਲੀਆ ,ਪ੍ਰਭਜੋਤ ਕੌਰ ,ਦਵਿੰਦਰ ਕੌਰ ,ਅਮਨਦੀਪ ਕੌਰ ਕਾਜਲ ਪੁਰੀ, ਸ਼ਿਖਾ ਭੰਡਾਰੀ, ਅਤੇ ਕੋਰਡੀਨੇਟਰ ਬਲਜੀਤ ਕੌਰ ਅਤੇ ਕੋਆਡੀਨੇਟਰ ਕੰਵਲਪ੍ਰੀਤ ਕੌਰ ਨੇ ਬੱਚਿਆਂ ਨੂੰ ਇਸ ਕੰਮ ਲਈ ਪ੍ਰੇਰਿਤ ਕੀਤਾ ਇਸ ਮੌਕੇ ਸਕੂਲ ਦੇ ਐਮ ਡੀ ਕੁਲਬੀਰ ਸਿੰਘ ਮਾਨ ਅਤੇ ਪ੍ਰਿੰਸੀਪਲ ਸ਼੍ਰੀਮਤੀ ਹਰਵਿੰਦਰ ਕੌਰ ਨੇ ਬੱਚਿਆਂ ਨੂੰ ਉਨ੍ਹਾਂ ਦੀ ਮਿਹਨਤ ਅਤੇ ਉਪਲਬਧੀ ਉੱਤੇ ਵਧਾਈ ਦਿੱਤੀ|

17/07/2023
17/07/2023

Address

Near Gurudwara Baba Pala G
Baba Bakala
143202

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+918968437744

Alerts

Be the first to know and let us send you an email when Kulbir Maan Singh posts news and promotions. Your email address will not be used for any other purpose, and you can unsubscribe at any time.

Contact The School

Send a message to Kulbir Maan Singh:

Shortcuts

Share

Category