ਅਕਾਲ ਪੁਰਖ ਕੀ ਫੌਜ- Akaal Purkh Ki Fauj-APKF

ਅਕਾਲ ਪੁਰਖ ਕੀ ਫੌਜ- Akaal Purkh Ki Fauj-APKF

Share

Official Page of Akaal Purkh Ki Fauj - APKF - www.apkf.org
Head Office at SRI AMRTISAR SAHIB.

+91 92162 22000 ABOUT APKF

What is Akaal Purkh ki Fauj? B. C. D. E.

Sri Guru Nanak Dev Ji, the founder of Sikhism was the special ambassador of creator of Universe. He, through hymns systematically, logistically and illustratively preached the people about universal brotherhood, welfare of all human beings, indispensability of ‘NAAM’ earn as honest living and share it with those in need, untouchability, cast system etc. His successors followed his footsteps and ri

24/04/2026

ਸਿਖ ਵਿਦਿਅਕ ਬੋਰਡ
ਖਾਲਸਾ ਜੀ ਦੀ ਵਿਦਿਅਕ ਪ੍ਰਫੁੱਲਤਾ ਦਾ ਸੰਕਲਪ

24/04/2026

ਆਓ ਸਹਿਯੋਗ ਕਰੀਏ !

Photos from ਅਕਾਲ ਪੁਰਖ ਕੀ ਫੌਜ- Akaal Purkh Ki Fauj-APKF's post 13/04/2026

ਖਾਲਸਾ ਸਿਰਜਣਾ ਦਿਵਸ ਅਤੇ ਸਿੱਖ ਦਸਤਾਰ ਦਿਵਸ ਮੌਕੇ Nexus Amritsar ਮਾਲ ਵਿਖੇ ਦਸਤਾਰ ਸਜਾਉਣ ਦਾ ਉਪਰਾਲਾ ਕੀਤਾ ਗਿਆ । ਇਸ ਮੌਕੇ ਨੈਕਸਸ ਮਾਲ ਨੇ ਆਪਣੀ ਕਾਰਪੋਰੇਟ ਰੀਤਾਂ ਮੁਤਾਬਕ ਵਿਸਾਖੀ ਮਨਾਉਣ ਦਾ ਉਪਰਾਲਾ ਕੀਤਾ ਅਤੇ ਅਕਾਲ ਪੁਰਖ ਕੀ ਫੌਜ- Akaal Purkh Ki Fauj-APKF ਜਥੇਬੰਦੀ ਵੱਲੋਂ ਮਾਲ ਵਿਚ ਆਏ ਬੱਚਿਆਂ ਅਤੇ ਨੌਜਵਾਨਾਂ ਨੂੰ ਦਸਤਾਰ ਸਜਾਈਆਂ ਗਈਆਂ । ਜਥੇਬੰਦੀ ਦੀ ਦਸਤਾਰ ਕੋਚ ਟੀਮ ਨੇ ਬਹੁਤ ਸੋਹਣੀਆਂ ਦਸਤਾਰਾਂ ਸਜਾਈਆਂ ਅਤੇ ਦਸਤਾਰ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ।
ਇਸ ਮੌਕੇ ਸ Jaswinder Singh Advocate ਜਸਵਿੰਦਰ ਸਿੰਘ ਐਡਵਕੇਟ ਜੀ ਦੀ ਸਰਪ੍ਰਸਤੀ ਹੇਠ ਸ Harpreet Singh Amritsar ਅਤੇ ਉਨ੍ਹਾਂ ਦੀ ਟੀਮ , ਸ Harpreet Singh , s Rajinder Singh Amritsar , ਸ Amarbir Singh , ਸ Amarjeet Singh Councillor , ਸ ਗੁਰਮੀਤ ਸਿੰਘ ਸ਼ੰਟੀ ਨੇ ਦਸਤਾਰ ਸਜਾਈਆਂ ਅਤੇ ਕਿਤਾਬਾਂ ਭੇਟ ਕੀਤੀਆਂ।

ਵਾਹਿਗੁਰੂ ਜੀ ਸਭ ਨੂੰ ਚੜ੍ਹਦੀਕਲਾ ਬਖਸ਼ਣ

11/04/2026

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਆਪ ਸਾਰਿਆਂ ਨੂੰ ਬੇਨਤੀ ਹੈ ਕਿ 12 ਅਪ੍ਰੈਲ ਨੂੰ ਦਸਤਾਰ ਦਿਵਸ ਮਨਾਇਆ ਜਾਣਾ ਹੈ | ਨੈਕਸਸ ਮਾਲ Nexus Amritsar ਅੰਮ੍ਰਿਤਸਰ ਵਿਖੇ ਸ਼ਾਮ 4 ਵਜੇ ਪੁੱਜਣ ਦੀ ਕਿਰਪਾਲਤਾ ਕਰਨੀ ਜੀ ।

ਧੰਨਵਾਦ

05/04/2026

📢 Requirement – Chemistry Teacher

APKF Public School - Raising Sikhs of Tomorrow APKF Public School, Kallah invites applications for the post of Chemistry Teacher.

Eligibility:
• M.Sc. in Chemistry (B.Ed. preferred)
• Minimum 1–3 years teaching experience (freshers with strong concepts may also apply)
• Good communication and classroom management skills

Responsibilities:
• Teach Chemistry to middle and senior classes
• Conduct practical lab sessions
• Prepare lesson plans and assessments
• Motivate students for academic excellence

Salary: Negotiable (based on experience and qualification)

📞 Contact:
Ravinder Kaur (Principal)
📱 9814898812

28/03/2026

ਗੁਰੂ ਨਾਨਕ ਖੇਤੀ ਜੈਨਪੁਰ Guru Nanak Kheti ਵੱਲੋਂ ਸੰਪੂਰਨ ਹੋਈ ਪਹਿਲੀ ਕਿਸਾਨ ਮਿਲਣੀ। ਵੀਰ ਗੁਰਪ੍ਰੀਤ ਸਿੰਘ ਦਬੜੀਖਾਨਾ ਵੱਲੋਂ ਦੱਸੇ ਗਏ ਕਿਸਾਨਾਂ ਨੂੰ ਕੁਦਰਤੀ ਖੇਤੀ ਦੇ ਵਡਮੁੱਲੇ ਨੁਸਖੇ

28/03/2026

ਗੁਰੂ ਨਾਨਕ ਖੇਤੀ ਵੱਲੋਂ ਪਹਿਲੀ ਕਿਸਾਨ ਮਿਲਣੀ ਹੋਈ ਸਫਲ

Photos from ਅਕਾਲ ਪੁਰਖ ਕੀ ਫੌਜ- Akaal Purkh Ki Fauj-APKF's post 27/03/2026

ਅੱਜ ਗੁਰੂ ਨਾਨਕ ਖੇਤੀ, ਜੈਨਪੁਰ ਵਿਖੇ ਪਹਿਲੀ ਕਿਸਾਨ ਮਿਲਣੀ ਅਤੇ ਸੈਮੀਨਰ ਸਫਲਤਾਪੂਰਵਕ ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਮਾਹਿਰਾਂ ਨੇ ਕਿਸਾਨਾਂ ਨਾਲ ਆਪਣੇ ਤਜਰਬੇ ਅਤੇ ਵਿਚਾਰ ਸਾਂਝੇ ਕੀਤੇ।
ਸ. ਗੁਰਪ੍ਰੀਤ ਸਿੰਘ ਦਬੜੀਖਾਨਾ ਜੀ ਨੇ ਆਰਗੈਨਿਕ ਖੇਤੀ ਰਾਹੀਂ ਕਿਸਾਨੀ ਨੂੰ ਲਾਹੇਵੰਦ ਬਣਾਉਣ ਅਤੇ ਕੁਦਰਤ ਨਾਲ ਸਾਂਝ ਬਣਾਉਣ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ।
ਐਡਵੋਕੇਟ ਜਸਵਿੰਦਰ ਸਿੰਘ ਜੀ ਨੇ ਦੱਸਿਆ ਕਿ “ਗੁਰੂ ਨਾਨਕ ਖੇਤੀ” ਨਾਲ ਜੁੜ ਕੇ ਛੋਟੇ ਕਿਸਾਨ ਆਪਣੀ ਖੇਤੀ ਨੂੰ ਇੱਕ ਲਾਹੇਵੰਦ ਧੰਦੇ ਵਿੱਚ ਬਦਲ ਸਕਦੇ ਹਨ।
ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਨੇ ਗੁਰਮਤਿ ਦੀ ਰੰਗਤ ਵਿੱਚ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਖੇਤੀ ਅਤੇ ਵਾਤਾਵਰਣ ਦੀ ਸੰਭਾਲ ਕਰਦੇ ਹੋਏ ਆਪਣਾ ਜੀਵਨ ਸੁਚੱਜੇ ਢੰਗ ਨਾਲ ਜੀਉਣ।
ਇਸ ਮੌਕੇ ਕਿਸਾਨਾਂ ਨਾਲ ਖੁੱਲ੍ਹਾ ਸਵਾਲ-ਜਵਾਬ ਸੈਸ਼ਨ ਵੀ ਹੋਇਆ, ਜਿੱਥੇ ਉਨ੍ਹਾਂ ਦੀਆਂ ਸਮੱਸਿਆਵਾਂ, ਸ਼ੰਕੇ ਅਤੇ ਡਰਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਗਈ।
🎤 ਸਟੇਜ ਦੀ ਕਾਰਵਾਈ ਵੀਰ ਨਿਰਮਲ ਸਿੰਘ ਦੋਰਾਂਗਲਾ ਵੱਲੋਂ ਬਹੁਤ ਸੁਚੱਜੇ ਢੰਗ ਨਾਲ ਨਿਭਾਈ ਗਈ।
ਇਹ ਮਿਲਣੀ ਸਿਰਫ਼ ਇੱਕ ਪ੍ਰੋਗਰਾਮ ਨਹੀਂ ਸੀ,
ਸਗੋਂ ਕਿਸਾਨਾਂ ਵਿੱਚ ਇੱਕ ਨਵੀਂ ਸੋਚ, ਨਵਾਂ ਵਿਸ਼ਵਾਸ ਅਤੇ ਨਵੀਂ ਉਮੀਦ ਜਗਾਉਣ ਵਾਲਾ ਉਪਰਾਲਾ ਸੀ।
🌱 ਗੁਰੂ ਨਾਨਕ ਖੇਤੀ

22/03/2026
Want your school to be the top-listed School/college in Amritsar?

Click here to claim your Sponsored Listing.

Location

Telephone

Address

Akaal Purkh Ki Fauj, Roop Nagar, Gate Bhagtanwala
Amritsar
143001