05/11/2025
ਮਿਹਨਤ ਦੀ ਜਾਚ ਨਾਨਕ ਤੋਂ
ਸਾਡਾ ਆਗਾਜ਼ ਨਾਨਕ ਤੋਂ
ਇਕ ਦੀ ਪਹਿਚਾਣ ਨਾਨਕ ਤੋਂ
ਵਿਵੇਕ ਦਾਨ ਮਿਲਿਆ ਨਾਨਕ ਤੋਂ
ਸਾਡੀ ਸ਼ੁਰੂਆਤ ਨਾਨਕ ਤੋਂ
ਵੰਡ ਛਕਣ ਦੀ ਜਾਚ ਨਾਨਕ ਤੋਂ
ਸਿੱਖ ਪੰਥ ਦੇ ਮੋਢੀ ਪਹਿਲੇ ਗੁਰੂ ਸਾਹਿਬ ਧੰਨ ਧੰਨ ਗੁਰੂ ਨਾਨਕ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਬ ਨੂੰ ਲੱਖ ਲੱਖ ਵਧਾਈਆਂ I ਆਓ ਇਸ ਗੁਰੂਪੁਰਾਬ ਮਿਲ ਕੇ ਗੁਰੂ ਨਾਨਕ ਦੇ ਉਪਦੇਸ਼ ਨੂੰ ਅਪਣਾਈਏ i
- ਪ੍ਰਮਾਤਮਾ ਇਕ ਹੈ
- ਕਿਰਤ ਕਰੋ , ਨਾਮ ਜਪੋ, ਵੰਡ ਛਕੋ
- ਹਵਾ, ਪਾਣੀ ਅਤੇ ਧਰਤੀ ਨੂੰ ਸਾਫ ਰੱਖੀ
29/04/2025
Annual Sports meet session 2024-25
29/04/2025
Annual prize distribution function Ajit news
09/03/2025
Sarkaria Model Sen. Sec. School, Mudhal, Batala Road-Annual Prize Distribution Function 2025
ਸਰਕਾਰੀਆ ਮਾਡਲ ਸ. ਸ. ਸਕੂਲ, ਮੂਧਲ, ਬਟਾਲਾ ਰੋਡ ਵਿਖੇ ਮਿਤੀ 08-03-2025 ਦਿਨ ਸ਼ਨੀਵਾਰ ਨੂੰ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆI
ਉਕਤ ਪ੍ਰੋਗਰਾਮ ਵਿਚ ਰਿਟਾਇਰਡ ADC ਸ. ਰਣਬੀਰ ਸਿੰਘ ਮੂਧਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਓਹਨਾ ਦੇ ਨਾਲ ਸ. ਗੁਰਚਰਨ ਸਿੰਘ ਘਰਿੰਡਾ (ਸਾਬਕਾ ਵਧੀਕ ਸਕੱਤਰ, SGPC ਅੰਮ੍ਰਿਤਸਰ) ਡਾ. ਗੁਰਪ੍ਰੀਤ ਸਿੰਘ ਸੰਧੂ (ATP -PUDA), ਡਾ. ਪ੍ਰਿਯੰਕਾ (Govt. Veterinary Hospital), ਸ. ਦਿਲਬਾਗ ਸਿੰਘ, ਸ੍ਰੀ ਵਰੁਣ ਮਹਾਜਨ ਅਤੇ ਸ. ਗੁਰਜੋਬਨ ਸਿੰਘ ਸਰਪੰਚ ਵਿਸ਼ੇਸ਼ ਮਹਿਮਾਨ ਵਜੋਂ ਪੁਹੰਚੇI ਇਸ ਦੇ ਨਾਲ ਸਕੂਲ ਮੈਨਜਮੈਂਟ ਵਲੋਂ ਡਾਇਰੈਕਟਰ ਸ. ਬਲਦੇਵ ਸਿੰਘ ਪ੍ਰਿੰਸੀਪਲ ਸ਼੍ਰੀਮਤੀ ਗੁਰਵੀਨ ਕੌਰ ਅਤੇ ਰਜਿਸਟਰਾਰ ਸ਼੍ਰੀਮਤੀ ਮਲਵਿੰਦਰ ਕੌਰ ਵਲੋਂ ਸਾਰੇ ਪ੍ਰੋਗਰਾਮ ਦੀ ਅਗਵਾਈ ਕੀਤੀ ਗਈI ਉਪਰੋਕਤ ਸਮਾਰੋਹ ਦੇ ਵਿੱਚ ਵਿੱਦਿਅਕ, ਧਾਰਮਿਕ ਅਤੇ ਖੇਡਾਂ ਦੌਰਾਨ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਲਈ ਇਨਾਮ ਵੰਡੇ ਗਏ ਅਤੇ ਇਸ ਦੇ ਨਾਲ ਹੀ ਬੱਚਿਆਂ ਵਲੋਂ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਗਈਆਂI ਮਾਨਯੋਗ ਮੁੱਖ ਮਹਿਮਾਨ ਵਲੋਂ ਸਰਕਾਰੀਆ ਮਾਡਲ ਸਕੂਲ ਵਲੋਂ ਆਪਣੇ ਇਲਾਕੇ ਵਿੱਚ ਦਿੱਤੀਆਂ ਜਾ ਰਹੀਆਂ ਵਿੱਦਿਅਕ ਸੇਵਾਵਾਂ ਦੀ ਸਲਾਘਾ ਕੀਤੀ ਅਤੇ ਸਕੂਲ ਵਿਦਿਆਰਥੀਆਂ ਨੂੰ ਓਹਨਾ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂI
02/02/2025
Celebrated Republic Day with joy, patriotism, and unity at our school 🇮🇳
02/02/2025
Lohri Celebration January-2025
02/02/2025
Students' Visit to Amritsar Engineering College for Art & Craft Competition 🏫🎭
02/02/2025
Training of Staff for Digital Classes in School 🎓💻
With the increasing use of technology in education, training teachers for digital classrooms is essential to enhance learning experiences.
02/02/2025
Diwali celebration at school is a great way to spread joy, creativity, and cultural values among students. Including Rangoli Making as a key event adds vibrancy and enthusiasm to the festivities! November - 2024
02/02/2025
Teacher's Day Card making activity September-2024