Fact india

Fact india

Share

❗️ਜੀਓ ਤੇ ਜੀਣ ਦਿਓ❗️

07/06/2024

ਕਿੱਥੇ ਕੰਗਣਾ ਤੇ ਕਿੱਥੇ
ਕੜਾ ਬੱਲੀਏ,ਓਥੇ ਕੋਈ ਵੀ ਨਹੀਂ ਖੜਦਾ ਜਿੱਥੇ ਪੰਜਾਬੀ ਖੜਾ ਬੱਲੀਏ 👈
ਕੁਲਵਿੰਦਰ ਕੌਰ
⛳️🙏

04/06/2024

13-0 ਵਾਲਾ ਵੀ ਜਮਾਂ ਭੂ ਭੜੱਸ ਹੋ ਗਿਆ ਯਾਰ..😉
ਪਤੰਦਰਾਂ ਨੂੰ ਅੱਜ ਰੋਟੀ ਵੀ ਨਹੀਂ ਲੰਗਣੀ 🤣🤣

29/05/2024

ਮਸਾਂ 17 ਸਾਲ ਦੀ ਉਮਰ ਆ ਨੌਜਵਾਨ, ਖੀਵਾ ਸਜ਼ਾਦੇਅਲੇ ਮਾਨਸਾ ਜ਼ਿਲ੍ਹੇ ਦਾ ਪਿੰਡ ਆ ਨੌਜਵਾਨ ਦਾ, ਚਿੱਟੇ ਵਰਗੀ ਜ਼ਹਿਰ ਨੇ ਕੁੱਖ ਉਜਾੜਤੀ ਮਾਂ ਦੀ, ਹਾਲੇ ਲੀਡਰ ਕਹਿੰਦੇ ਇਕ ਮੌਕਾ ਹੋਰ ਹੁਣ ਮਰਜ਼ੀ ਤੁਹਾਡੀ ਆ ਲੋਕੋ.....
😭😭

27/05/2024

ਕੀ ਹੋ ਗਿਆ ਲੋਕਾਂ ਨੂੰ, ਰੱਬ ਹੀ ਰਾਖਾ 🙏

26/05/2024
25/05/2024

ਬੁਰੀ ਖ਼ਬਰ 😭
ਪੰਜਾਬ ਦੇ 4 ਨੌਜਵਾਨਾਂ ਦੀ ਕਸ਼ਮੀਰ 'ਚ ਮੌਤ, 3 ਦੀ ਹਾਲਤ ਨਾਜ਼ੁਕ, ਘੁੰਮਣ ਗਇਆਂ ਨਾਲ ਵਾਪਰਿਆ ਹਾਦਸਾ
ਵਾਹਿਗੁਰੂ ਜੀ 🙏😭😭

25/05/2024

ਆ ਵੇਖੋ ਹੋਂਸਲੇ ਚੋਰਾਂ ਦੇ 🤔 ਹਾਲੇ ਕਹਿੰਦੇ ਭਾਰਤ ਦੁਨੀਆਂ ਦੀ ਸਭ ਤੋਂ ਵੱਡੀ ਪਾਵਰ ਬਣੇਗਾ 😝

24/05/2024

ਯਰ ਜ਼ੇ ਕਿਸੇ ਕੋਲ 2 ਟਨ ਦਾ AC
ਹੈਗਾ ਤਾਂ ਦੇਦੋ ਵੀਰ ਬਣਕੇ ਸਿਆਲ ਚ ਵਾਪਸ ਕਰਦੂੰ, ਕਰਿਓ ਕਿਰਪਾ
🙏😭

23/05/2024

ਆ ਸਾਲਾ ਛੋਟਾ ਹਾਥੀ ਵੀ ਬਿੱਟੂ ਦਾ ਸਾਲਾ ਨਿਕਲਿਆ 🤣

23/05/2024

ਬਿੱਟੂ ਕਹਿੰਦਾ ਮੈਨੂੰ ਕਿਸਾਨ ਰੋਕ ਨਹੀਂ ਸਕਦੇ ਇਨੀ ਹਿੰਮਤ ਹੈਨੀ ਕਿਸੇ ਵਿੱਚ ਕਿ ਕੋਈ ਮੇਰਾ ਰਸਤਾ ਰੋਕ ਲਵੇ ਕਹਿੰਦਾ ਬੰਦੇ ਦੇ ਪੁੱਤ ਬਣਾ ਦਵਾਂਗਾ 😡ਇਸ ਹੰਕਾਰੇ ਹੋਏ ਬੰਦੇ ਦੀ ਅਕਲ ਟਿਕਾਣੇ ਲਿਆਓ ਇਸ ਵਾਰ ਪੰਜਾਬੀਓ 👈

23/05/2024

ਪੰਜਾਬੀਓ ਵਧਾਈ ਹੋਵੇ ਹਰਿਅਣਾ ਵਿੱਚ 450 ਪੁਲੀਸ ਸਬ ਇੰਸਪੈਕਟਰ ਭਰਤੀ ਕੀਤੇ ਗਏ ਹਨ ਉਹਨਾ ਵਿੱਚ ਇੱਕ ਵੀ ਪੰਜਬੀ ਨਹੀ ਪੰਜਾਬ ਵਿੱਚ ਹਰਿਆਣਵੀ ਭਰਤੀ ਕੀਤੇ ਜਾਂਦੇ
🎲😭

22/05/2024

🤣🤣

Want your school to be the top-listed School/college in Amritsar?

Click here to claim your Sponsored Listing.

Location

Telephone

Address


Khalchian
Amritsar
143111