WORLD 4U GROUP INDIA

WORLD 4U GROUP  INDIA

Share

Expert in Career Counselling to study in USA , New Zealand, Australia,Uk,Europe Admissions in educa

IF YOU WANT TO GO 4 OVERSEAS STUDIES THIS IS THE RIGHT PLACE YOU HAVE TO COME.WE ARRANGE OVERSEAS STUDY AND VISA FORMALITIES 4 INTERESTED STUDENT AND ALSO DEAL IN AIR TICKETING & TOUR PACKAGES


We at ****
WORLD 4U GROUP
Help students to find best options abroad. The organization promotes the cause of higher education by providing coaching, counseling, scholarship, admission and placements ass

29/03/2021

HAPPY HOLI

02/06/2018
31/05/2018

ਮੇਰੇ ਖਿਆਲ ਨਾਲ ਬਾਕੀ ਇਂਡਸ੍ਟ੍ਰੀਆ ਵੀ
ਪੰਜਾਬ ਤੋਂ ਇਸ ਲਈ ਗਈਆ ਨੇ ?
ਕਿਉ ਕੇ ਸਰਕਾਰਾ ਕਿਸੇ ਨੂੰ ਸਹੀ ਤਰੀਕੇ ਨਾਲ ਕੰਮ ਨਹੀ ਕਰਣ ਦੇਂਦੀਆ !
ਹੋ ਸਕੇ ਤੇ ਇਮੀਗ੍ਰੇਸ਼ਨ ਆਫਿਸ ਵੀ ਸਾਰੇ ਚੰਡੀਗੜ ਖੋਲ ਲਵੌ
ਤੇ ਕਿਸੇ ਵੀ ਪੋਲੀਸ ਅਫਸਰ , dc ਸਾਬ ਤੇ sdm ਜੀ
ਤੇ ਹੋਰ ਜੋ ਵੀ ਤੰਗ ਕਰ ਰਹੇ ਨੇ ਓਹਨਾ ਦੇ ਬੱਚਿਆ ਨੂੰ ਵਿਦੇਸ਼ ਨਾ ਭੇਜੋ ,
ਜੇ ਕੇਹਣ ਤਾ ਕਹੋ ਕੇ ਤੁਸੀ ਖੁਦ ਤੇ ਕੇਹਂਦੇ ਹੋ
ਸਬ ਏਜੇਂਟ ਚੋਰ ਹੁਂਦੇ ਨੇ
ਹੁਣ ਚੋਰਾ ਕੋਲ ਕੀ ਲੇਣ ਆਏ ਹੋ ?
ਫਿਰ ਸਰਕਾਰਾ ਤੇ ਅਫਸਰਾ ਨੂੰ ਪਤਾ ਲਗੂ
ਬਾਕੀ ਲੋਕਾ ਤੇ ਵਿਦੇਸ਼ ਜਾਣ ਨੂੰ ਤੁਹਾਡੇ ਕੋਲ ਆ ਜਾਣਾ
ਭਾਵੇ ਤੁਸੀ ਰਾਜਸਥਾਨ ਕਿਉ ਨਾ ਚਲੇ ਜਾਊਂ ।

12/11/2017

ਪੁੱਤ ਗਿਆ ਪ੍ਰਦੇਸ ਨੂੰ, ਹੱਥੋਂ ਗਈ ਜ਼ਮੀਨ,
ਉਥੇ ਰੋਟੀ ਨਾ ਲੱਭਦੀ, ਏਥੇ ਖਾਂਦਾ ਸੀ, ਫ਼ੀਮ।
ਹੱਥੀਂ ਕੰਮ ਕਰਨਾ ਪੈ ਗਿਆ, ਪਿਓ ਨੂੰ ਕਰਦਾ ਫ਼ੂਨ,
”ਮੈਂ ਐਸ਼ਾਂ ਕੀਤੀਆਂ ਬਾਬਲਾ, ਹੁਣ ਵਿਗੜੀ ਮੇਰੀ ਜੂਨ।
ਮੇਰਾ ਚਿੱਤ ਨਾ ਲੱਗੇ ਵਿਦੇਸ਼ ਵਿਚ, ਮੈਨੂੰ ਛੇਤੀ ਦੇਸ ਬੁਲਾ,
ਮਾਂ ਮੁੜ-ਮੁੜ ਚੇਤੇ ਆਂਵਦੀ, ਰਹੀ ਕੂੰਜ ਵਾਂਗ ਕੁਰਲਾ…।”
ਪਿਓ, ਪੁੱਤਰ ਨੂੰ ਸਮਝਾ ਰਿਹਾ,”ਕਰ ਲੈ ਹੱਥੀਂ ਕਾਰ,
ਸਾਡੇ ਪੱਲੇ ਕੱਖ ਨਾ ਬੱਚਿਆ, ਤੂੰ ਜਿਉਂਦਿਆਂ ਨੂੰ ਨਾ ਮਾਰ…।
ਗਹਿਣਾ-ਗੱਟਾ ਵਿਕ ਗਿਆ, ਅੱਧੇ ਵਿਕ ਗਏ ਖੇਤ,
ਖੱਟੀ ਸਾਰੀ ਉਮਰ ਦੀ, ਰਲ ਕੇ ਰਹਿ ਗਈ ਰੇਤ।
ਉਨ੍ਹਾਂ ਹਰਿਆਂ-ਭਰਿਆਂ ਖੇਤਾਂ ਵਿਚ, ਭਟਕੇ ਮੇਰੀ ਰੂਹ,
ਵੇਚ ਕੇ ਵੀ ਨਾ ਭੁੱਲਦਾ, ਮੈਨੂੰ ਤੂਤਾਂ ਵਾਲਾ ਖੂਹ…।”
ਯਾਰ ਨੂੰ ਡੋਲਦਾ ਦੇਖ ਕੇ, ਉਹਦੇ ਯਾਰਾਂ ਦਿੱਤੀ ਸਲਾਹ,
”ਕੋਈ ਗੋਰੀ ਲੱਭ ‘ਡਾਇਵੋਰਸੀ’, ਏਥੇ ਕਰਲੈ ਵਿਆਹ।”
ਵਿਆਹ ਕਰਵਾ ਲਿਆ ਲੱਭ ਲਈ, ਮਾਂ ਦੇ ਹਾਣ ਦੀ ਨਾਰ,
ਮੇਮ ਨੂੰ ‘ਨੌਕਰ’ ਮਿਲ ਗਿਆ, ਮੁੰਡੇ ਨੂੰ ਪੱਕੀ ਠਾਹਰ!!

07/11/2017

ਕਨੇਡਾ ਵਿਚ ਵੀ ਬਦਹਾਲੀ ,ਇਕ ਕੌੜੀ ਸਚਾਈ 👆🏻👆🏻

05/11/2017

https://m.facebook.com/story.php?story_fbid=1488451504523886&id=1253358958033143

Share ਕਰ ਦੇਵੋ ਜੋ ਹੋਰ ਕੋਈ via Usa ਨਾ ਜਾਵੇ

!!! ਜੇ ਹੁੰਦਾ ਮੇਰੇ ਦੇਸ਼ ਵਿਚ ਰੋਜ਼ਗਾਰ ਹੁੰਦਾ ਤਾ ਵਿਦੇਸ਼ ਦਾ ਰਸਤਾ ਹੀ ਨਾ ਫੜਦਾ !!
!!! ਜੇ ਮੈਨੂੰ ਕੁਝ ਜਾਗੁਰਤਾ ਹੁੰਦੀ ਤਾ ਫ਼ਰਜ਼ੀ ਏਜੇਂਟ ਦੇ ਧੱਕੇ ਹੀ ਨਾ ਚੜ੍ਹਦਾ !!!!!

!! If there is employment in my country, then i will not go abroad!!
If I had some awareness then the fake agent could not push me illegal go abroad !!!!!

।।।।।।

ਕਿਥੇ ਨੇ ਸਾਡੀਆਂ Associations ??????

Want your school to be the top-listed School/college in Amritsar?

Click here to claim your Sponsored Listing.

Location

Telephone

Website

Address


Lawrence Road
Amritsar
143001

Opening Hours

Monday 10am - 6pm
Tuesday 10am - 6pm
Wednesday 10am - 6pm
Thursday 10am - 6pm
Friday 10am - 6pm
Saturday 10am - 6pm