Guruwali group

Guruwali group

Share

Pind Guruwali

02/12/2017
19/08/2017

ਕੀ ਪੰਜਾਬ ਦੀ ਬੁੇਰਜੁਗਾਰ ਨੌਜਵਾਨੀ ਦੀ ਲੁੱਟ ਖੁੱਸਟ ਕੋਣ ਰੋਕੂ ...
ਕੀ ਸਾਰੇ ਪੰਜਾਬ ਦੇ ਨੋਜਵਾਨ ਆਪਣਾ ਪੰਜਾਬ ਚ ਧੁੰਦਲਾ ਭਵਿੱਖ ਕਾਰਨ ਆਈ ਲੈਟਸ ਕਰਕੇ ਜਮੀਨਾ ਜਾਇਦਾਦਾ ਵੇਚ ਕੇ ਲੱਖਾ ਰੁਪਏ ਖਰਚ ਕੇ ਵਿਦੇਸ਼ ਜਾਣ ਲਈ ਅਖੌਤੀ ਏਜੰਟਾ ਦੀ ਲੁੱਟ ਦਾ ਸ਼ਿਕਾਰ ਬਣ ਰਹੇ ਹਨ
ਅੱਜ ਮਾਪੇ ਬੱਚਿਆ ਦੇ ਭਵਿੱਖ ਲਈ ਫਿਕਰਮੰਦ ਪ੍ਰੰਤੂ ਸਾਰੀਆ ਸਰਕਾਰਾ ਭ੍ਰਿਸ਼ਟਾਚਾਰ ਕਰਨ ਅਤੇ ਝੂਠੇ ਵਾਅਦੇ ਤੇ ਸੁਪਨੇ ਦਿਖਾਉਣ ਲਈ ਯਤਨਸ਼ੀਲ ਹਨ
ਸਾਡੇ ਪੰਜਾਬ ਵਾਸੀ ਗੋਰਿਆ ਦੇ ਦੇਸ਼ਾ ਚ ਜਾਣ ਲਈ ਲੱਖਾ ਰੁਪਏ ਖਰਚਣ ਨੂੰ ਤਿਆਰ ਪ੍ਰੰਤੂ ਸਾਡੀਆ ਸਰਕਾਰਾ 15 ਅਗਸਤ ਨੂੰ ਕਰੋੜਾ ਰੁਪਏ ਖਰਚ ਕੇ ਅਜਾਦੀ ਦਾ ਝੂਠਾ ਜਸ਼ਨ ਮਨਾਉਦੇ ਪ੍ਰੰਤੂ ਪੰਜਾਬ ਵਾਸੀਆ ਨੂੰ ਅੱਜ ਗੋਰਿਆ ਦੀ ਗੁਲਾਮੀ ਸਾਡੇ ਕਾਲੇ ਦਿਲ ਵਾਲੇ ਲੋਕਾ ਨਾਲੋ ਚੰਗੀ ਲੱਗਦੀ ਹੈ

Photos 18/07/2017
Want your school to be the top-listed School/college in Amritsar?

Click here to claim your Sponsored Listing.

Location

Category

Website

Address


Amritsar
143022