08/01/2014
ਕਿਰਪਾ ਕਰਕੇ ਹੇਠਾਂ ਲਿਖਿਆ ਵਿਚਾਰ ਪੜ੍ਹ ਕੇ ਆਪਣੇ ਸੁਝਾਅ ਜ਼ਰੂਰ ਲਿਖ ਕੇ ਭੇਜੋ ਅਤੇ ਇਸ ਨੂੰ ਸ਼ੇਅਰ ਕਰਕੇ 'ਗੁਰ ਗਿਆਨ ਪ੍ਰਚਾਰ ਲਹਿਰ' ਬਣਾਉ ਜੀ:
ਅੱਜੋਕੇ ਸਮੇਂ ਦੀ ਮੰਗ ਹੈ ਕਿ ਸੰਗਤਾਂ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਨਮੋਲ ਦਾਤ 'ਗੁਰ ਗਿਆਨ' ਵੰਡਣ ਦੀ ਇੱਕ ਲਹਿਰ ਪੈਦਾ ਕੀਤੀ ਜਾਵੇ। ਇਸ ਮਕਸਦ ਲਈ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਨਵੇਂ ਸਾਲ ਦੀ ਆਮਦ ਤੇ (੧੩ ਮਾਰਚ ੨੦੧੪ – ਰਾਤ ੧੨ ਵਜੇ) 'ਗੁਰ ਗਿਆਨ ਜੀ ਜੀ ਚੈਨਲ' ਨਾਮ ਦਾ ਟੀਵੀ ਚੈਨਲ ਸ਼ੁਰੂ ਕੀਤਾ ਜਾ ਰਿਹਾ ਹੈ ਜੋ ਕਿ ਇੰਟਰਨੈੱਟ ਤੇ ੨੪ ਘੰਟੇ 'ਗੁਰ ਗਿਆਨ' ਵੰਡਣ ਦੀ ਸੇਵਾ ਕਰੇਗਾ।