Helping Hands Alawalpur

Helping Hands  Alawalpur Contact information, map and directions, contact form, opening hours, services, ratings, photos, videos and announcements from Helping Hands Alawalpur, Alawalpur.

21/10/2017
ਅੱਜ  ਹੇਲਪਿੰਗਹੈਂਡ  ਵਲੋਂ  ਲੋੜਵੰਦ  ਲੋਕਾਂ ਨੂੰ ਘਰ  ਦਾ  ਰਾਸ਼ਨ  ਵੰਡਿਆ  ਗਿਆ  ਇਹ  ਉਪਰਾਲਾ  ਦੀਵਾਲੀ  ਦੇ  ਦਿਨ ਇਸ ਲਈ ਕੀਤਾ ਗਿਆ ਕਿ  ਦਿਵਾਲ...
19/10/2017

ਅੱਜ ਹੇਲਪਿੰਗਹੈਂਡ ਵਲੋਂ ਲੋੜਵੰਦ ਲੋਕਾਂ ਨੂੰ ਘਰ ਦਾ ਰਾਸ਼ਨ ਵੰਡਿਆ ਗਿਆ ਇਹ ਉਪਰਾਲਾ ਦੀਵਾਲੀ ਦੇ ਦਿਨ ਇਸ ਲਈ ਕੀਤਾ ਗਿਆ ਕਿ ਦਿਵਾਲੀ ਤੇ ਬੰਬ ਪਟਾਖੇ ਤੇ ਪੈਸੇ ਨੂੰ ਅੱਗ ਲਗਾਉਣ ਨਾਲੋਂ ਕਿਸੇ ਜਰੂਰਤ ਮੰਦ ਦੀ ਹੈਲਪ ਕਰੀਏ ਇਹ ਸੰਸਥਾ ਦਾ ਅਗਾਂਹ ਵੀ ਇਹ ਉਪਰਾਲਾ ਰਹੇ ਗਾ ਕਿ ਵੱਧ ਤੋਂ ਵੱਧ ਅਜੇਹਾ ਕੰਮ ਕਰਦੇ ਰਹੀਆਂ ਜਿਸ ਨਾਲ ਲੋਕ ਭਲਾਈ ਚਲਦੀ ਰਹੇ ਇਹ ਕੰਮ ਵਿਚ ਵਿੱਚ ਐਨ.ਆਰ.ਆਈ ਵੀਰਾਂ ਅਤੇ ਹੈਲਪਿੰਗਹੈੰਡ ਦੇ ਸੇਵਾਦਾਰਾਂ ਦੇ ਸਦਕੇ ਹੋਇਆ ਹੈ
*ਵਿਸ਼ੇਸ਼ :-ਹੇਲਪਿੰਗਹੈਂਡ ਅਲਾਵਲਪੁਰ ( ਜਲੰਧਰ, ਪੰਜਾਬ )*

जब आँख खुले तो धरती हिन्दोस्तानकी हो....|जब आँख बंद हो तो यादेँ हिन्दोस्तानकी हो....||हम मर भी जाए तो कोई गम नही....|लेक...
15/08/2017

जब आँख खुले तो धरती हिन्दोस्तान
की हो....|
जब आँख बंद हो तो यादेँ हिन्दोस्तान
की हो....||
हम मर भी जाए तो कोई गम नही....|
लेकिन मरते वक्त मिट्टी हिन्दोस्तान
की हो.....||
!!!!!!!!!!!!!!! जय हिन्द जय
भारत !!!!!!!!!!!!!!!

ਹੇਲਪਿੰਗ ਹੈਂਡ ਅਲਾਵਲਪੁਰ ਵਲੋਂ ਅੱਜ ਲੋੜਵੰਦ ਪਰਿਵਾਰ ਦੀ ਪੰਜ ਹਜ਼ਾਰ ਰੁਪਏ ਦੇ ਕੇ ਮੱਦਦ ਕੀਤੀ ਗਈ ।
03/05/2017

ਹੇਲਪਿੰਗ ਹੈਂਡ ਅਲਾਵਲਪੁਰ ਵਲੋਂ ਅੱਜ ਲੋੜਵੰਦ ਪਰਿਵਾਰ ਦੀ ਪੰਜ ਹਜ਼ਾਰ ਰੁਪਏ ਦੇ ਕੇ ਮੱਦਦ ਕੀਤੀ ਗਈ ।

30 ਅਪ੍ਰੈਲ ਪਿੰਡ ਅਲਾਵਲਪੁਰ ਵਿੱਚ ਮੇਨ ਬਜ਼ਾਰ ਵਿੱਚ ਸਥਿਤ ਗੀਤਾ ਭਵਨ ਚ  ਸਮਾਜ ਸੇਵੀ ਸਾਖਾ ਭਾਰਤ ਵਿਕਾਸ ਪਰਿਸ਼ਦ ਅਲਵਾਲਪੁਰ ਵੱਲੋ ਹੱਡੀਆਂ,ਬੱਚਿਆਂ ...
29/04/2017

30 ਅਪ੍ਰੈਲ ਪਿੰਡ ਅਲਾਵਲਪੁਰ ਵਿੱਚ ਮੇਨ ਬਜ਼ਾਰ ਵਿੱਚ ਸਥਿਤ ਗੀਤਾ ਭਵਨ ਚ ਸਮਾਜ ਸੇਵੀ ਸਾਖਾ ਭਾਰਤ ਵਿਕਾਸ ਪਰਿਸ਼ਦ ਅਲਵਾਲਪੁਰ ਵੱਲੋ ਹੱਡੀਆਂ,ਬੱਚਿਆਂ ਦੇ ਰੋਗਾਂ ਤੇ ਵਿਕਲਾਂਗ ਸਹਾਇਤਾ ਕੈਂਪ ਲਗਾਇਆ ਜਾ ਰਿਹਾ ਹੈ। ਜਰੂਰਤਮੰਦ ਵਿਕਲਾਂਗ ਮਰੀਜ਼ਾਂ ਨੂੰ ਅਰਟੀਫਿਸ਼ਲ ਅੰਗ ਮੁਫ਼ਤ ਲਗਾਏ ਜਾਣਗੇ ਤੇ ਜਰੂਰਤਮੰਦ ਮਰੀਜ਼ਾਂ ਨੂੰ ਟ੍ਰਾਈ ਸਾਇਕਿਲ , ਵੀਲਚੇਅਰ , ਫੋੜਿਆ ਦਿਤੀਆਂ ਜਾਣਗੀਆਂ | ਕੈਂਪ ਚ ਹੇਲਪਿੰਗ ਹੈਂਡ ਦੇ ਮੈਂਬਰਾਂ ਦਾ ਵੀ ਪੂਰਾ ਸਹਿਯੋਗ ਰਹੇਗਾ।

ਅਗਲਾ ਟੀਚਾ ਸਾਡਾ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਹੈ ਹਰਿਆਲੀ ਹੀ ਜ਼ਿੰਦਗੀ ਦੀ ਖੁਸ਼ਹਾਲੀ ਹੈ ਇਸ ਲਈ ਸਾਡੇ ਗਰੁੱਪ ਨੂੰ ਸਪੋਰਟ ਕਰੋ ਤਾਂ ਕਿ ਅਸੀਂ ਵੱ...
26/04/2017

ਅਗਲਾ ਟੀਚਾ ਸਾਡਾ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਹੈ ਹਰਿਆਲੀ ਹੀ ਜ਼ਿੰਦਗੀ ਦੀ ਖੁਸ਼ਹਾਲੀ ਹੈ ਇਸ ਲਈ ਸਾਡੇ ਗਰੁੱਪ ਨੂੰ ਸਪੋਰਟ ਕਰੋ ਤਾਂ ਕਿ ਅਸੀਂ ਵੱਧ ਤੋਂ ਵੱਧ ਤੁਹਾਡੇ ਸਪੋਰਟ ਨਾਲ ਇਹ ਚੰਗੇ ਕੰਮ ਕਰਦੇ ਰਹਿਏ ।
ਹੇਲਪਿੰਗ ਹੈਂਡ ਗਰੁੱਪ ਅਲਾਵਲਪੁਰ

Helping Hands  Alawalpur vlo 24 April  nu A.S primary school,Gov sen. Sec school boys and Gov  sen. Sec school Girl's Al...
25/04/2017

Helping Hands Alawalpur vlo 24 April nu A.S primary school,Gov sen. Sec school boys and Gov sen. Sec school Girl's Alawalpur vich stationary da sman Dita gia

Address

Alawalpur

Website

Alerts

Be the first to know and let us send you an email when Helping Hands Alawalpur posts news and promotions. Your email address will not be used for any other purpose, and you can unsubscribe at any time.

Shortcuts

Share