Jassi Chopra

Jassi Chopra Contact information, map and directions, contact form, opening hours, services, ratings, photos, videos and announcements from Jassi Chopra, Education, Jakarta.

ਸਹਾਰੇ ਲੱਭਣ ਦੀ ਆਦਤ ਨੀ ਇਕੱਲੇ ਮਹਿਫਿਲਾਂ ਦੇ ਬਰਾਬਰ ਆ❤️💯
28/12/2024

ਸਹਾਰੇ ਲੱਭਣ ਦੀ ਆਦਤ ਨੀ ਇਕੱਲੇ ਮਹਿਫਿਲਾਂ ਦੇ ਬਰਾਬਰ ਆ❤️💯

ਵੈਰੀ ਚੜ੍ਹ ਕੇ ਆਵੇ ਤਾ ਫਿਰ ਸੁੱਕਾ ਮੁੜ ਜੇ ਸਾਡੇ ਪਿੰਡ ਪਾਪ ਮੰਨਦੇ 🙏👬💯
04/12/2024

ਵੈਰੀ ਚੜ੍ਹ ਕੇ ਆਵੇ ਤਾ ਫਿਰ ਸੁੱਕਾ ਮੁੜ ਜੇ ਸਾਡੇ ਪਿੰਡ ਪਾਪ ਮੰਨਦੇ 🙏👬💯

♠️ ਕੀਤੀਆਂ ਪੁਗਾਇਆਂ ਨੇਂ ਜੋ ਮੂੰਹੋਂ ਕਢੀਆਂ ♠️ ਅਸੀਂ ਗੱਲਾਂ ਨਾਲ਼ ਜਿੱਤੇ ਨੀਂ ਮੈਦਾਨ ਜੰਗ ਦੇ⚔️
14/12/2023

♠️ ਕੀਤੀਆਂ ਪੁਗਾਇਆਂ ਨੇਂ ਜੋ ਮੂੰਹੋਂ ਕਢੀਆਂ ♠️ ਅਸੀਂ ਗੱਲਾਂ ਨਾਲ਼ ਜਿੱਤੇ ਨੀਂ ਮੈਦਾਨ ਜੰਗ ਦੇ⚔️

ਇਕੱਲੇ ਚਲਣ ਦਾ ਸ਼ੌਂਕ ਰੱਖਦੇ ਆ✅ਕਿਸੇ ਦੇ ਪਿੱਛੇ ਚਲਣ ਦਾ ਨਹੀਂ🦅💯
07/12/2023

ਇਕੱਲੇ ਚਲਣ ਦਾ ਸ਼ੌਂਕ ਰੱਖਦੇ ਆ✅ਕਿਸੇ ਦੇ ਪਿੱਛੇ ਚਲਣ ਦਾ ਨਹੀਂ🦅💯

ਜਿੰਦਗੀ ਦੀ ਵਕਾਲਤ ਨੀ ਚਲਦੀ..ਜਦੋਂ ਫੈਸਲੇ ਅਸਮਾਨ ਤੋਂ ਹੁੰਦੇ ਨੇ.💯
29/10/2023

ਜਿੰਦਗੀ ਦੀ ਵਕਾਲਤ ਨੀ ਚਲਦੀ..ਜਦੋਂ ਫੈਸਲੇ ਅਸਮਾਨ ਤੋਂ ਹੁੰਦੇ ਨੇ.💯

ਬੋਲਣ ਦਾ ਲਿਹਾਜ਼ ਸਿੱਖਿਆ ਮਾਂ ਕੋਲੋਂ ਅਣਖ ਆਕੜ ਰੱਖੀ ਜਮਾਂ ਪਿਓ ਵਰਗੀ❤️
04/10/2023

ਬੋਲਣ ਦਾ ਲਿਹਾਜ਼ ਸਿੱਖਿਆ ਮਾਂ ਕੋਲੋਂ ਅਣਖ ਆਕੜ ਰੱਖੀ ਜਮਾਂ ਪਿਓ ਵਰਗੀ❤️

ਜਿੰਦਗੀ  #ਯਾਰਾਂ ਨਾਲ  #ਨਾਪੀ ਜਾਂਦੀ ਐ ਤੇ  #ਤਰੱਕੀ  #ਵੈਰੀਆਂ ਨਾਲ
17/09/2023

ਜਿੰਦਗੀ #ਯਾਰਾਂ ਨਾਲ #ਨਾਪੀ ਜਾਂਦੀ ਐ ਤੇ #ਤਰੱਕੀ #ਵੈਰੀਆਂ ਨਾਲ

ਫਕੀਰੋ ਕੀ ਸੋਹਬਤ ਮੇ ਬੈਠਾ ਕੀਜੀਏ ਜਨਾਬ, ਬਾਦਸ਼ਾਹੀ ਕਾ ਅੰਦਾਜ ਖੁਦ-ਬ-ਖੁਦ ਆ ਜਾਏਗਾ.👑
16/05/2023

ਫਕੀਰੋ ਕੀ ਸੋਹਬਤ ਮੇ ਬੈਠਾ ਕੀਜੀਏ ਜਨਾਬ, ਬਾਦਸ਼ਾਹੀ ਕਾ ਅੰਦਾਜ ਖੁਦ-ਬ-ਖੁਦ ਆ ਜਾਏਗਾ.👑

ਅਸੀ ਤਾਂ ਸ਼ੌਕ ਦੇ ਖਿਡਾਰੀ ਹਾਂ..ਨਾਂ ਹਾਰ ਦੀ ਫਿਕਰ, ਨਾਂ ਜਿੱਤ ਦਾ ਜਿਕਰ।✌🦅🦅🦅
11/05/2023

ਅਸੀ ਤਾਂ ਸ਼ੌਕ ਦੇ ਖਿਡਾਰੀ ਹਾਂ..ਨਾਂ ਹਾਰ ਦੀ ਫਿਕਰ, ਨਾਂ ਜਿੱਤ ਦਾ ਜਿਕਰ।✌🦅🦅🦅

👑 ਗੱਬਰੂ ਦਾ ਨਾਮ ਬੋਲੇ ਚੰਗੀਆਂ ਦੇ ਵਿੱਚ ਜਾਕੇ ਮਾੜੀਆਂ ਨੂੰ ਪੁੱਛੀ ❤️
28/04/2023

👑 ਗੱਬਰੂ ਦਾ ਨਾਮ ਬੋਲੇ ਚੰਗੀਆਂ ਦੇ ਵਿੱਚ ਜਾਕੇ ਮਾੜੀਆਂ ਨੂੰ ਪੁੱਛੀ ❤️

Address

Jakarta

Website

Alerts

Be the first to know and let us send you an email when Jassi Chopra posts news and promotions. Your email address will not be used for any other purpose, and you can unsubscribe at any time.

Shortcuts

Share

Category