Punjabi Verbs

Punjabi Verbs This is a list of verbs in their infinitive form, and in simple past tense. Students who are learning Punjabi, will find this an important resource.

07/04/2021

Punjabi is the 3rd most-spoken language in Canada. After English,Punjabi is the most-spoken language in British Columbia, Metro Vancouver, Surrey, Abbotsford, Metro Calgary,and Brampton.It makes sense to be a Punjabi-English bilingual in Canada.

Here are some posts about Punjabi Verbs for speakers of English language. For more learning materials, please visit
01/15/2018

Here are some posts about Punjabi Verbs for speakers of English language. For more learning materials, please visit

Punjabi is the 3rd most-spoken language in Canada. After English,Punjabi is the most-spoken language in British Columbia, Metro Vancouver, Surrey, Abbotsford, Metro Calgary,and Brampton.It makes sense to be a Punjabi-English bilingual in Canada.

02/24/2017

Punjabi Transitive Verbs
ਖਾਣਾ ਪਕਾਉਣਾ
ਖਾਣਾ ਬਣਾਉਣਾ
ਕੰਮ ਕਰਨਾ
ਅਰੰਭ ਕਰਨਾ
ਸ਼ੁਰੂ ਕਰਨਾ
ਸਾਫ ਕਰਨਾ
ਗੁੱਸੇ ਹੋਣਾ
ਕੋਸ਼ਿਸ਼ ਕਰਨਾ
ਜੁਆਬ ਦੇਣਾ
ਝੂਠ ਬੋਲਣਾ
ਨਜ਼ਰ ਆਉਣਾ
ਭੁੱਲ ਜਾਣਾ
ਮਾਫ ਕਰਨਾ
ਯਾਦ ਕਰਨਾ
ਯਾਦ ਆਉਣਾ
ਵਾਪਿਸ ਕਰਨਾ
ਜਾਇਆ ਕਰਨਾ
ਬੋਰ ਕਰਨਾ
ਬੋਰ ਹੋਣਾ
ਟੈਲੀਫੋਨ ਕਰਨਾ
ਇਕੱਠਾ ਕਰਨਾ
ਪਿਆਰ ਕਰਨਾ
ਪਸੰਦ ਕਰਨਾ
ਪਸੰਦ ਆਉਣਾ
ਸੱਟ ਲਗਣਾ
ਸਰਦੀ ਲਗਣਾ
ਖੁਸ਼ ਹੋਣਾ
ਰੌਲਾ ਪਾਉਣਾ
ਬਦਲਾ ਲੈਣਾ
ਭੁੱਖ ਲਗਣਾ
ਪਿਆਸ ਲਗਣਾ ਨੀਂਦ ਆਉਣਾ
ਸ਼ਰਾਰਤ ਕਰਨਾ
ਡਰ ਲਗਣਾ
ਦੋਰ ਨਾਲ ਆਉਣਾ
ਤਰਨਾ ਆਉਣਾ
ਬੁਰਸ਼ ਕਰਨਾ
ਪਾਠ ਕਰਨਾ
ਸਕੀਮਾਂ ਬਣਾਉਣਾ
ਧਿਆਨ ਦੇਣਾ
ਦਰਦ ਹੋਣਾ
ਸ਼ਰਾਬੀ ਹੋਣਾ
ਖੁਰਕ ਹੋਣਾ
ਅਰਾਮ ਕਰਨਾ
ਅਨੰਦ ਮਾਨਣਾ
ਖੁਸ਼ੀ ਮਨਾਉਣਾ
ਤੰਗ ਕਰਨਾ
ਰੀਸ ਲਾਉਣਾ
ਗੁੱਸਾ ਆਉਣਾ
ਦਿਨ ਚੜ੍ਹਨਾ
ਹਨੇਰਾ ਪੈਣਾ
ਬੁਖਾਰ ਹੋਣਾ
ਦੁਖੀ ਹੋਣਾ
ਦੁਖ ਲਗਣਾ
ਅਫਸੋਸ ਹੋਣਾ
ਅਫਸੋਸ ਕਰਨਾ
ਪਸੀਨਾ ਆਉਣਾ
ਸੈਰ ਕਰਨਾ
ਹੈਰਾਨ ਹੋਣਾ
ਪਿੱਛੇ ਪੈਣਾ
ਸਵਾਗਤ ਕਰਨਾ
ਫਿਕਰ ਕਰਨਾ
For Punjabi learning materials, please visit:
www.PunjabiTutor.com

05/16/2016

Special Verbs (www.PunjabiTutor.com)

ਲੈਣਾ

1. ਮੈਂ ਨਾਵਲ ਪੜ੍ਹ ਲਿਆ ਹੈ.
2. ਉਸ ਨੇ ਕਿਤਾਬ ਪੜ੍ਹ ਲਈ ਹੈ.
3. ਉਹਨਾਂ ਨੇ ਫਿਲਮ ਦੇਖ ਲਈ ਹੈ.
4. ਸਾਰਿਆਂ ਨੇ ਚਾਹ ਪੀ ਲਈ ਹੈ.
5. ਤੁਸੀਂ ਸੌਂ ਲਿਆ ?
6. ਉਹਨੇ ਪਾਣੀ ਪੀ ਲਿਆ ਹੈ.
7. ਮੈਂ ਆਰਾਮ ਕਰ ਲਿਆ ਹੈ.
8. ਮਾਂ ਨੇ ਖਾਣਾ ਬਣਾ ਲਿਆ ਹੈ.

ਜਾਣਾ
1. ਰਾਮ ਆ ਗਿਆ ਹੈ.
2. ਤੁਸੀਂ ਆ ਗਏ ?
3. ਏਮੀ ਚਲੀ ਗਈ.
4. ਕੰਮ ਖਤਮ ਹੋ ਗਿਆ.
5. ਦਿਨ ਚੜ੍ਹ ਗਿਆ ਹੈ.
6. ਬੱਚੇ ਤਿਆਰ ਹੋ ਗਏ ਨੇ.

ਲੱਗਣਾ
1. ਠੰਡ ਲਗਦੀ ਹੈ, ਗਰਮੀ ਲਗਦੀ ਹੈ.
2. ਮੈਨੂੰ ਭੁੱਖ ਲਗੀ ਹੈ, ਤੇਹ ਲਗੀ ਹੈ.
3. ਮੈਨੂੰ ਖੀਰ ਬਹੁੱਤ ਸਵਾਦ ਲੱਗਦੀ ਹੈ.
4. ਉਸ ਨੂੰ ਆਪਣੇ ਮਾਸਟਰ ਤੋਂ ਡਰ ਲਗਦਾ ਹੈ.
5. ਰਮੇਸ਼ ਨੂੰ ਕੇਰਨ ਬਹੁੱਤ ਚੰਗੀ ਲਗਦੀ ਹੈ.

ਪੈ ਜਾਣਾ
1. ਭੋਗ ਪੈ ਗਿਆ ਹੈ.
2.. ਸ਼ਾਮ ਪੈ ਗਈ ਹੈ.
3. ਰਾਤ ਪੈ ਗਈ ਹੈ.
4. ਮੁਸੀਬਤ ਪੈ ਗਈ ਹੈ.
5. ਤੈਨੂੰ ਕਾਹਦਾ ਡਰ ਪੈ ਗਿਆ ?
6. ਰਮੇਸ਼ ਨੂੰ ਭੈੜੀ ਆਦਤ ਪੈ ਗਈ ਹੈ.
ਚਾਹੁਣਾ

1. ਮੈਂ ਚਾਹ ਪੀਣੀ ਚਾਹੁੰਦਾ ਹਾਂ. ਮੈਂ ਚੌਲ ਖਾਣੇ ਚਾਹੁੰਦਾ ਹਾ.
2. ਕੀ ਤੁਸੀਂ ਵੈਨਕੂਵਰ ਜਾਣਾ ਚਾਹੁੰਦੇ ਹੋ ?
3. ਕਿਰਨ ਡਾਕਟਰ ਬਣਨਾ ਚਾਹੁੰਦੀ ਹੈ.
4. ਉਹ ਕੁੱਝ ਕਹਿਣਾ ਚਾਹੁੰਦੀ ਹੈ.
5. ਤੁਹਾਨੂੰ ਕੀ ਚਾਹੀਦਾ ਹੈ ?
6. ਮੈਨੂੰ ਦੋ ਕਮੀਜ਼ਾਂ ਚਾਹੀਦੀਆਂ ਹਨ.
7. ਬੱਚਿਆਂ ਨੂੰ ਆਪਣੇ ਮਾਂ ਬਾਪ ਦੀ ਇਜ਼ਤ ਕਰਨੀ ਚਾਹੀਦੀ ਹੈ.
8. ਤੁਹਾਨੂੰ ਆਰਾਮ ਕਰਨਾ ਚਾਹੀਦਾ ਹੈ.
9. ਕੀ ਤੁਸੀਂ ਆਉਣਾ ਚਾਹੁੰਦੇ ਹੋ?
10. ਕੀ ਤੁਸੀਂ ਜਾਣਾ ਚਾਹੁੰਦੇ ਹੋ?
11. ਮੈਂ ਚਾਹ ਪੀਣੀ ਚਾਹੁੰਦਾ ਹਾਂ.
12. ਉਹ ਬੈਠਣਾ ਚਾਹੁੰਦਾ ਹੈ.
13. ਤੁਹਾਨੂੰ ਸਮੇਂ ਸਿਰ ਆਉਣਾ ਚਾਹੀਦਾ ਹੈ.
14. ਮੈਨੂੰ ਆਰਾਮ ਕਰਨਾ ਚਾਹੀਦਾ ਹੈ.
15. ਤੁਹਾਨੂੰ ਹੁਣ ਆਰਾਮ ਕਰਨਾ ਚਾਹੀਦਾ ਹੈ.
16. ਕੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ?
17. ਹਾਂ, ਮੈ ਕੁਝ ਕਹਿਣਾ ਚਾਹੁੰਦਾ ਹਾਂ.
18. ਮੈਂ ਹੱਸਣਾ ਚਾਹੁੰਦਾ ਹਾਂ.
19. ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ.
20. ਤੁਹਾਨੂੰ ਹੁਣ ਜਾਣਾ ਚਾਹੀਦਾ ਹੈ.
21. ਉਹ ਪੜ੍ਹਨਾ ਚਾਹੁੰਦਾ ਹੈ.
22. ਉਹ ਸੌਣਾ ਚਾਹੁੰਦਾ ਹੈ.
13. ਉਹ ਸਰੀ ਵਿੱਚ ਰਹਿਣਾ ਚਾਹੁੰਦੇ ਹਨ.
14 ਮੈਨੂੰ $50000 ਦਾ ਕਰਜ਼ਾ ਚਾਹੀਦਾ ਹੈ.
15. ਮੈਂ ਇੱਕ ਕਮੀਜ਼ ਖਰੀਦਣੀ ਚਾਹੁੰਦਾ ਹਾਂ.

For Punjabi Learning Resources, please visit:
www.PunjabiTutor.com

Address

Surrey, BC

Alerts

Be the first to know and let us send you an email when Punjabi Verbs posts news and promotions. Your email address will not be used for any other purpose, and you can unsubscribe at any time.

Shortcuts

Featured

Share

Category