Genral Studies With Arshvir Deep

Genral Studies With Arshvir Deep

Share

Gain knowledge about all around the world.

23/03/2025
20/03/2025

ਕੁਦਰਤ ਆਪਣੇ ਢੰਗ ਨਾਲ ਉਸ ਜੀਵਨ ਦੀ ਵੀ ਰੱਖਿਆ ਕਰਦੀ ਹੈ, ਜੋ ਜੀਵਨ ਇਕ ਬੀਜ ਵਿੱਚ ਛੁਪਿਆ ਹੁੰਦਾ ਹੈ।

ਇਕ ਬੀਜ ਦੇ ਪੁੰਘਰਨ ਤੋਂ ਪਹਿਲਾਂ ਕੁਦਰਤ ਨੇ ਬੀਜ ਦੇ ਦੁਆਲੇ ਉਸ ਦੀ ਰੱਖਿਆ ਲਈ ਇਕ ਬਹੁਤ ਜਬਰਦਸਤ ਚੱਕਰਵਿਊ ਰਚਿਆ ਹੁੰਦਾ ਹੈ।

ਸੂਖਮ ਜੀਵਾਂ ਦੇ ਹਮਲਿਆਂ ਤੋਂ ਬਚਾਅ ਲਈ ਬੀਜ ਦੇ ਸਭ ਤੋਂ ਉੱਪਰ ਇਕ ਬਹੁਤ ਸਖਤ ਪਰਤ ਹੁੰਦੀ ਹੈ। ਇਹ ਸਖਤ ਪਰਤ ਹੀ ਬੀਜ ਦੇ ਅੰਦਰ ਦੀਆਂ ਸੂਖਮ ਪਰਤਾਂ ਨੂੰ ਸੂਖਮ ਜੀਵਾਂ ਤੋਂ ਬਚਾਉਂਦੀ ਹੈ। ਸਭ ਤੱਤ ਅਤੇ ਫ਼ਾਈਬਰ ਇਸ ਉਪੱਰ ਵਾਲੀ ਪਰਤ ਵਿੱਚ ਹੀ ਹੁੰਦੇ ਹਨ।

ਇਸ ਸਖਤ ਪਰਤ ਤੋਂ ਹੇਠਾ ਵਾਲੀ ਪਰਤ ਹੀ ਬੀਜ ਦੀ ਸਭ ਤੋਂ ਮਹੱਤਵਪੂਰਨ ਪਰਤ ਹੁੰਦੀ ਹੈ। ਇਸੇ ਪਰਤ ਵਿੱਚੋ ਹੀ ਬੀਜ ਪੁੰਘਰ ਕੇ ਆਪਣੇ ਵਿੱਚੋਂ ਇਕ ਨਵਾਂ ਜੀਵਨ ਪੈਦਾ ਕਰਦਾ ਹੈ। ਇਸ ਪਰਤ ਵਿੱਚ ਹੀ ਬੀਜ ਦਾ ਤੇਲ ਹੁੰਦਾ ਹੈ।

ਇਸ ਪਰਤ ਤੋਂ ਬਾਅਦ ਬੀਜ ਦਾ ਸਭ ਤੋਂ ਆਖ਼ਰੀ ਹਿੱਸਾ ਬੀਜ ਦਾ ਕੇਂਦਰ ਹੁੰਦਾ ਹੈ ਜਿਸ ਵਿੱਚ ਕੁਦਰਤ ਵਲੋਂ ਜਿੰਨੀ ਦੇਰ ਤੱਕ ਬੀਜ ਨੂੰ ਪੁੰਘਰਨ ਲਈ ਜ਼ਮੀਨ ਨਹੀਂ ਮਿਲਦੀ ਉੱਨੀ ਦੇਰ ਤੱਕ ਬੀਜ ਲਈ ਖੁਰਾਕ ਦਾ ਇੰਤਜ਼ਾਮ ਕੀਤਾ ਗਿਆ ਹੁੰਦਾ ਹੈ। ਜ਼ਮੀਨ ਤੋਂ ਬਿਨਾਂ ਰਹਿਣ ਦੇ ਸਮੇਂ ਤੱਕ ਆਪਣੇ ਆਪ ਨੂੰ ਜਿਉਂਦੇ ਰੱਖਣ ਲਈ ਬੀਜ ਇਸ ਕੇਂਦਰ ਵਿੱਚੋ ਖੁਰਾਕ ਲੈ ਕੇ ਹੀ ਆਪਣੇ ਆਪ ਨੂੰ ਇਕ ਸੀਮਾ ਤੱਕ ਜਿਉਂਦਾ ਰੱਖਦਾ ਹੈ।

ਸਹੀ ਤਾਪਮਾਨ ਅਤੇ ਸਹੀ ਹਾਲਾਤ ਮਿਲਦੇ ਹੀ ਇਸ ਬੀਜ ਦੇ ਅੰਦਰੋਂ ਹੀ ਕੈਮੀਕਲ, (Phytochemical ) ਇਸ ਬੀਜ ਦੀ ਸਭ ਤੋਂ ਉੱਪਰਲੀ ਸਖਤ ਪਰਤ ਨੂੰ ਬਹੁਤ ਨਾਜੁਕ ਢੰਗ ਨਾਲ ਤੋੜ ਦਿੰਦੇ ਹਨ । ਇਸ ਤਰਾਂ ਇਕ ਸਾਧਾਰਨ ਜਿਹਾ ਦਿਖਾਈ ਦੇਣ ਵਾਲਾ ਬੀਜ ਆਪਣੀ ਜਬਰਦਸਤ ਸੂਝ ਬੂਝ ਨਾਲ ਆਪਣੇ ਅੰਦਰੋਂ ਇਕ ਬਹੁਤ ਵੱਡਾ ਦਰੱਖਤ ਪੈਦਾ ਕਰ ਦਿੰਦਾ ਹੈ।

18/03/2025

.Sarva Shiksha Abhiyan (SSA) 2001 ਭਾਰਤ ਵਿੱਚ ਪ੍ਰਾਇਮਰੀ ਅਤੇ ਉਚ ਪ੍ਰਾਇਮਰੀ ਸਿੱਖਿਆ (Class 1-8) ਨੂੰ ਵਧਾਉਣ ਲਈ ਸ਼ੁਰੂ ਕੀਤੀ ਗਈ ਕੇਂਦਰ ਸਰਕਾਰੀ ਯੋਜਨਾ ਹੈ। ਇਹ Right to Education (RTE) Act, 2009 ਦਾ ਹਿੱਸਾ ਬਣੀ।

1. SSA 2001 ਵਿੱਚ ਹੋਏ ਮੁੱਖ ਸੁਧਾਰ

1.1. 2010 – RTE Act ਨਾਲ SSA ਵਿੱਚ ਬਦਲਾਅ

6-14 ਸਾਲ ਦੇ ਬੱਚਿਆਂ ਲਈ ਮੁਫ਼ਤ ਤੇ ਲਾਜ਼ਮੀ ਸਿੱਖਿਆ।

ਸਾਰੇ ਸਰਕਾਰੀ ਸਕੂਲਾਂ ਵਿੱਚ ਲੜਕੀਆਂ, SC/ST, ਦਿਵਿਆਂਗ ਅਤੇ ਗਰੀਬ ਬੱਚਿਆਂ ਲਈ ਵਿਸ਼ੇਸ਼ ਯੋਜਨਾਵਾਂ।

ਸਾਰੇ ਸਕੂਲਾਂ ਵਿੱਚ ਤਰਕਸ਼ੀਲ ਬਿਲਡਿੰਗ, ਪਾਣੀ, ਟੌਇਲਟ, ਅਤੇ ਹੋਰ ਬੇਸਿਕ ਸੁਵਿਧਾਵਾਂ।

1.2. 2018 – Samagra Shiksha Abhiyan (SSA + RMSA + TE)

SSA, Rashtriya Madhyamik Shiksha Abhiyan (RMSA), ਅਤੇ Teacher Education (TE) ਨੂੰ ਮਿਲਾ ਕੇ Samagra Shiksha Abhiyan ਬਣਾਇਆ ਗਿਆ।

Nursery ਤੋਂ 12ਵੀਂ ਤੱਕ ਇੱਕੋ ਸਿੱਖਿਆ ਨੀਤੀ।

ਸਰਕਾਰੀ ਸਕੂਲਾਂ ਵਿੱਚ ICT (ਸਮਾਰਟ ਕਲਾਸਰੂਮ, DIKSHA ਪਲੇਟਫਾਰਮ) ਲਿਆਉਣ ਦੀ ਕੋਸ਼ਿਸ਼।

ਸਿੱਖਿਆ ਵਿੱਚ ਆਟੋਮੈਸ਼ਨ ਅਤੇ ਟੈਕਨੋਲੋਜੀ ਨੂੰ ਤਰਜੀਹ।

1.3. 2020 – NEP 2020 ਅਨੁਸਾਰ ਸੁਧਾਰ

5+3+3+4 ਸਿੱਖਿਆ ਸਟ੍ਰਕਚਰ ਲਾਗੂ।

ਮਾਤਾ ਭਾਸ਼ਾ ਵਿੱਚ ਪੜ੍ਹਾਈ ਨੂੰ ਵਧਾਅ।

ਸਮੱਗਰੀ (Books, Study Kits) ਦੀ ਨਿਗਰਾਨੀ ਵਧਾਈ ਗਈ।

Mid-Day Meal ਅਤੇ POSHAN Abhiyan ਨਾਲ ਜੋੜਨ ਦੀ ਕੋਸ਼ਿਸ਼।

1.4. 2022-2023 – PM SHRI Schools (SSA ਦੇ ਹਿੱਸੇ ਵਜੋਂ)

14,500 ਨਵੇਂ ਮਾਡਲ ਸਕੂਲ (PM SHRI Schools) ਦੀ ਸ਼ੁਰੂਆਤ।

Smart Classrooms, Renewable Energy, Skill-Based Learning।

ਵਧੀਆ Infrastructure ਅਤੇ ਨਵੀਂ Pedagogy ਮੌਜੂਦ।

2. SSA ਦੀਆਂ ਮੁੱਖ ਚੁਣੌਤੀਆਂ

❌ ਕਈ ਰਾਜਾਂ ‘ਚ ਗ੍ਰਾਂਟ ਤੇ ਸਿੱਖਿਆ ਸਮੱਗਰੀ ‘ਚ ਗ਼ਲਤਵਰੀ।
❌ ਅਧਿਆਪਕ ਭਰਤੀ ਅਤੇ ਟ੍ਰੇਨਿੰਗ ਵਿੱਚ ਘਾਟ।
❌ Government vs. Private School Quality ਦਾ ਫਰਕ।
❌ ਦਿਵਿਆਂਗ ਅਤੇ ਪਿੱਛੜੇ ਬੱਚਿਆਂ ਲਈ ਪ੍ਰੋਪਰ ਸੁਵਿਧਾਵਾਂ ਨਹੀਂ।

3. ਨਤੀਜਾ

✅ SSA ਨੇ Enrollment ਵਧਾਇਆ, ਪਰ ਗੁਣਵੱਤਾ ਤੇ ਨਿਗਰਾਨੀ ਦੀ ਲੋੜ ਹੈ।
✅ NEP 2020 ਅਤੇ Samagra Shiksha ਨਾਲ ਨਵੀਂ ਦਿਸ਼ਾ, ਪਰ Implementation ਚੁਣੌਤੀ ਭਰੀ।
✅ ਡਿਜੀਟਲ ਸਕੂਲ, ਆਧੁਨਿਕ ਤਰੀਕਿਆਂ, ਅਤੇ Teacher Training ਦੀ ਲੋੜ।

16/03/2025

."Viksit Bharat 2047" ਇੱਕ ਮਹੱਤਵਾਕਾਂਕਸ਼ੀ ਲਕਸ਼ ਹੈ, ਜਿਸ ਤਹਿਤ ਭਾਰਤ ਨੂੰ 2047 ਤੱਕ ਇੱਕ ਵਿਕਸਿਤ ਦੇਸ਼ ਬਣਾਉਣ ਦੀ ਯੋਜਨਾ ਹੈ। ਇਸ ਉਦੇਸ਼ ਨੂੰ ਪੂਰਾ ਕਰਨ ਲਈ ਹੇਠਾਂ ਦਿੱਤੇ ਮੁੱਖ ਖੇਤਰਾਂ 'ਤੇ ਧਿਆਨ ਦੇਣਾ ਜਰੂਰੀ ਹੈ:

1. ਆਰਥਿਕ ਵਿਕਾਸ (Economic Growth)

GDP ਵਿੱਚ ਵਾਧੂ: ਮੈਨੂਫੈਕਚਰਿੰਗ, ਸਰਵਿਸ ਸੈਕਟਰ, ਅਤੇ ਐਗਰੀ-ਟੈਕ ਨੂੰ ਵਿਕਸਤ ਕਰਨਾ।

Startups ਅਤੇ MSMEs: ਨਵੇਂ ਵਪਾਰਾਂ ਅਤੇ ਉਦਯੋਗਾਂ ਨੂੰ ਉਤਸ਼ਾਹਿਤ ਕਰਨਾ।

Digital Economy: Fintech, Blockchain, AI, ਅਤੇ Cashless Economy ਨੂੰ ਅੱਗੇ ਵਧਾਉਣਾ।

2. ਸਿੱਖਿਆ ਤੇ ਹੁਨਰ ਵਿਕਾਸ (Education & Skill Development)

NEP 2020 ਦੀ ਪੂਰੀ ਲਾਗੂਅਤ: ਨਵੀਨਤਮ ਵਿਦਿਆ ਅਤੇ ਨਵਾਚਾਰ (Innovation) ਉੱਤੇ ਧਿਆਨ।

Technical & Vocational Training: ITI, Skill Centers, Digital Learning ਨੂੰ ਵਧਾਵਣਾ।

AI & Automation: ਨਵੀਨਤਮ ਤਕਨੀਕਾਂ ਉੱਤੇ ਧਿਆਨ, ਖ਼ਾਸ ਕਰਕੇ AI, ML, Cybersecurity, Data Science।

3. ਆਧੁਨਿਕ ਇਨਫ਼ਰਾਸਟ੍ਰਕਚਰ (Modern Infrastructure)

Smart Cities: 100+ ਸ਼ਹਿਰਾਂ ਨੂੰ High-tech ਬਣਾਉਣਾ।

Bullet Trains & Hyperloop: ਤੇਜ਼ ਰੇਲ ਅਤੇ ਆਧੁਨਿਕ ਪਰਿਵਹਨ।

Renewable Energy: 100% Green Energy ਦੀ ਪੂਰੀ ਲਾਗੂਅਤ।

4. ਤਕਨੀਕੀ ਵਿਕਾਸ (Technological Advancement)

Make in India & Atmanirbhar Bharat: ਚੀਨ ਅਤੇ ਪੱਛਮੀ ਦੇਸ਼ਾਂ ਉੱਤੇ ਨਿਰਭਰਤਾ ਘੱਟ ਕਰਨੀ।

Space & Defense: ISRO ਅਤੇ DRDO ਵੱਲੋਂ ਵਧੀਆ ਸਫਲਤਾਵਾਂ।

AI, Robotics, & Automation: ਨਵੀਂ ਤਕਨੀਕਾਂ ਦੀ ਵਧੀਆ ਵਰਤੋਂ।

5. ਸਿਹਤ ਅਤੇ ਭਲਾਈ (Healthcare & Well-being)

Universal Healthcare System: ਹਰੇਕ ਭਾਰਤੀ ਲਈ ਆਧੁਨਿਕ ਤੇ ਮੁਫ਼ਤ ਇਲਾਜ।

Biotech & Pharma: ਭਾਰਤ ਨੂੰ ਇੱਕ ਮੈਡੀਕਲ Hub ਬਣਾਉਣਾ।

Preventive Healthcare: Yoga, Ayurveda, Mental Health ਤੇ ਧਿਆਨ।

6. ਸਰਕਾਰੀ ਨੀਤੀਆਂ ਅਤੇ ਸੁਸ਼ਾਸਨ (Good Governance & Policies)

Corruption-Free India: ਡਿਜ਼ੀਟਲ ਲੈਣ-ਦੇਣ ਅਤੇ RTI ਨੂੰ ਮਜ਼ਬੂਤ ਬਣਾਉਣਾ।

Transparent Government: Blockchain & AI ਤੇ ਆਧਾਰਤ ਸਰਕਾਰੀ ਪ੍ਰਬੰਧ।

People’s Participation: Digital Democracy ਅਤੇ Jan Bhagidari।

7. ਕਿਸਾਨਾਂ ਤੇ ਗ੍ਰਾਮੀਣ ਵਿਕਾਸ (Agriculture & Rural Development)

Smart Agriculture: Drones, IoT, AI ਦੀ ਵਰਤੋਂ।

100% Doubling Farmers' Income: MSP ਤੇ ਜ਼ੋਰ ਅਤੇ ਨਵੀਆਂ ਕਿਸਾਨ-ਯੋਜਨਾਵਾਂ।

Rural Connectivity: ਹਰ ਪਿੰਡ ਤੱਕ ਇੰਟਰਨੈੱਟ ਅਤੇ ਆਧੁਨਿਕ ਸੜਕਾਂ।

8. ਵਾਤਾਵਰਣ ਤੇ ਟਿਕਾਉ ਵਿਕਾਸ (Sustainability & Environment)

Net-Zero Emissions 2070: Renewable Energy

Photos from Genral Studies With Arshvir Deep's post 16/03/2025

ਨਵੇਂ ਵਰ੍ਹੇ 2082 ਦੀਆਂ ਮੁਬਾਰਕਾਂ!

ਨਖੵਤ੍ਰ (ਚਿਤ੍ਰਾ-ਫ਼ਾਲਗੁਨੀ)

ਚੰਦ੍ਰਮਾਂ ਦੀ ਕਕਸ਼ਾ (ecliptic) ਦੇ 1/27ਵੇਂ ਹਿੱਸੇ ਨੂੰ ਨਖੵਤ੍ਰ ਕਿਹਾ ਜਾਂਦਾ ਹੈ। ਹਰ ਨਖੵਤ੍ਰ ਕਿਸੇ ਖ਼ਾਸ ਤਾਰੇ ਜਾਂ ਤਾਰਿਆਂ ਦੇ ਸਮੂਹ ਨੂੰ ਦਰਸਾਉਂਦਾ ਹੈ।

ਭਾਰਤੀ ਚੰਦਰ-ਸੂਰਜੀ ਕੈਲੰਡਰ ਵਿੱਚ ਮਹੀਨਿਆਂ ਦੇ ਨਾਮ ਉਸ ਨਖੵਤ੍ਰ ਤੋਂ ਲਏ ਜਾਂਦੇ ਹਨ, ਜਿਸ ਵਿੱਚ ਉਸ ਮਹੀਨੇ ਦੀ ਪੁੰਨਿਆਂ ਆਉਂਦੀ ਹੈ। ਉਦਾਹਰਨ ਵਜੋਂ, ਚੇਤ ਮਹੀਨੇ ਦਾ ਨਾਂਅ ਚਿਤ੍ਰਾ ਨਖੵਤ੍ਰ ਤੋਂ ਰੱਖਿਆ ਗਿਆ ਹੈ।

ਹੇਠਾਂ ਉਹਨਾਂ ਨਖੵਤ੍ਰਾਂ ਦੇ ਨਾਮ ਹਨ ਜਿੰਨ੍ਹਾਂ ਵਿੱਚ ਪੁੰਨਿਆਂ ਦਾ ਚੰਦ ਦੇਖਣ ਨੂੰ ਮਿਲ਼ਦਾ ਹੈ:

ਚਿਤ੍ਰਾ – ਮਾਰਚ/ਅਪ੍ਰੈਲ
ਵਿਸ਼ਾਖਾ – ਅਪ੍ਰੈਲ/ਮਈ
ਜਯੇਸ਼ਠਾ – ਮਈ/ਜੂਨ
ਪੂਰਵਾ, ਉੱਤਰਾ ਆਸ਼ਾਢਾ – ਜੂਨ/ਜੁਲਾਈ
ਸ਼੍ਰਵਣ – ਜੁਲਾਈ/ਅਗਸਤ
ਪੂਰਵਾ, ਉੱਤਰਾ ਭਾਦ੍ਰਪਦਾ – ਅਗਸਤ/ਸਤੰਬਰ
ਅਸ਼ਵਿਨੀ – ਸਤੰਬਰ/ਅਕਤੂਬਰ
ਕ੍ਰਿੱਤਿਕਾ – ਅਕਤੂਬਰ/ਨਵੰਬਰ
ਮ੍ਰਿਗਸ਼ਿਰਾ – ਨਵੰਬਰ/ਦਸੰਬਰ
ਪੁਸ਼ਿਆ – ਦਸੰਬਰ/ਜਨਵਰੀ
ਮਘਾ – ਜਨਵਰੀ/ਫ਼ਰਵਰੀ
ਪੂਰਵਾ, ਉੱਤਰਾ ਫ਼ਾਲਗੁਨੀ – ਫ਼ਰਵਰੀ/ਮਾਰਚ

ਤੁਸੀਂ ਸਿਰਫ਼ ਚੰਦ ਅਤੇ ਪਿੱਠਭੂਮੀ ਵਿੱਚ ਨਖੵਤ੍ਰਾਂ ਨੂੰ ਵੇਖਕੇ ਤਿਥੀ ਦਾ ਅਨੁਮਾਨ ਲਗਾ ਸਕਦੇ ਹੋ, ਕਿਉਂਕਿ ਚੰਦ ਦੀ ਨਖੵਤ੍ਰਾਂ ਨਾਲ ਸਥਿਤੀ ਅਤੇ ਉਸਦੀ ਕਲਾ ਹਰ ਦਿਨ ਲਈ ਇਕ ਵਿਲੱਖਣ ਪਛਾਣ ਬਣਾਉਂਦੇ ਹਨ।

🖊️ ਜਸਵਿੰਦਰ ਸਿੰਘ

16/03/2025

ਮਨੁੱਖ, ਗੁਰੀਲਾ ਜਿੰਨਾ ਤਾਕਤਵਰ ਮਾਸਪੇਸ਼ੀਆਂ/ਪੱਠੇਆਂ (Muscles) ਵਾਲਾ ਕਿਉਂ ਨਹੀਂ ਹੈ?
[ ] ਜਿਵੇਂ ਕਿ ਧਾਰਨਾ ਪ੍ਰਚੱਲਿਤ ਹੈ ਕਿ ਮਨੁੱਖ ਵੱਡੇ ਬਾਂਦਰਾਂ/ਏਪਸ ਤੋਂ ਅਲੱਗ ਹੋ ਕੇ ਵਿਕਸਤ ਹੋਇਆ ਹੈ। ਜਿਹੜੇ ਜੰਗਲਾਂ 'ਚ ਹੀ ਵੱਸਦੇ ਰਹੇ ਉਹ apes ਹੁੰਦੇ ਹਨ, ਜਿਵੇਂ Gorilla ,, bonbos,, chimps ਵਰਗੇ ਤਕੜੇ, ਵੱਡੀਆਂ ਮਾਸਪੇਸ਼ੀਆਂ ਵਾਲੇ ਹਨ ਪਰ ਉਹਨਾਂ ਦੇ cousins ਮਨੁੱਖ ਉਹੋ ਜਿਹੇ ਕਿਉਂ ਨਹੀਂ ਹਨ?
[ ] ਮਨੁੱਖੀ ਸਰੀਰ ਚ ਇਕ ਹਾਰਮੋਨ Myostatins ਬਣਦਾ ਹੈ ਜੋ ਮਾਸਪੇਸ਼ੀਆਂ/ਪੱਠੇਆਂ (Muscles) ਦੀ ਅਣਲੋੜੀਂਦੀ growth ਨੂੰ ਰੋਕਦਾ ਹੈ। ਉਹ ਸਾਡੇ ਮਸਲਜ਼ ਨੂੰ ਉਨ੍ਹਾਂ ਹੀ ਬਣਨ ਤੇ ਵੱਧਣ ਦਿੰਦਾ ਹੈ ਜਿੰਨ੍ਹਾਂ ਕਿ ਸਾਨੂੰ ਚਾਹੀਦਾ ਹੈ ਜਾਂ ਪ੍ਰਾਚੀਨ ਕਾਲ ਵਿੱਚ ਚਾਹੀਦਾ ਸੀ। ਵੱਡੇ ਮਸਲਜ਼ ਕਾਰਨ ਸਰੀਰ ਨੂੰ ਵਧੇਰੇ ਖੁਰਾਕ ਦੀ ਲੋੜ ਹੈ ਤੇ ਨਾਂ ਵਰਤੋਂ ਚ ਆਉਣ ਵਾਲੀਆਂ ਕੈਲਰੀਜ਼ ਅਜ਼ਾਈਂ ਜਾਂਦੀਆਂ ਹਨ ਤਾਂ ਸ਼ਰੀਰ ਤੇ ਦਿਲ ਨੂੰ ਲੋੜੋਂ ਵੱਧ ਥਕਾਵਟ ਹੀ ਹੋਣੀ ਹੈ। ਅਸੀਂ ਪਤਲੇ ਤੇ ਹਲਕੇ ਭਾਰ ਵਾਲੇ ਹੋਣੇ ਚਾਹੀਦੇ ਸੀ ਤਾਂ ਕਿ ਲੰਮੀ ਦੌੜ ਦੇ ਘੋੜੇ (ਅਖਾਣ) ਵਾਂਗੂੰ ਤੇਜ਼ ਤਰਾਰ ਜਾਨਵਰਾਂ ਪਿੱਛੇ ਬਿਨਾਂ ਥੱਕੇ ਭੱਜਦੇ ਰਹੀਏ ਉਦੋਂ ਤੱਕ ਜਦੋਂ ਕਿ ਸ਼ਿਕਾਰ ਹੋਣ ਵਾਲੇ ਜਾਨਵਰ ਤੇਜ਼ ਭੱਜਦੇ ਹੋਏ ਥੱਕ ਹਾਰ ਕੇ ਆਪਣੇ ਆਪ ਨੂੰ ਸ਼ਿਕਾਰੀ ਮਨੁੱਖ ਦੇ ਹਵਾਲੇ ਨਾਂ ਕਰ ਦੇਣ। Sprint ਦੌੜ ਛੇਤੀ ਥਕਾਉਂਦੀ ਹੈ। ਜਾਨਵਰਾਂ ਨਾਲ ਇਹੋ ਹੁੰਦਾ ਸੀ,ਵਿਚਾਰੇ ਮੌਤ ਤੋਂ ਬੱਚਣ ਲਈ ਜ਼ੋਰਦਾਰ ਦੌੜ ਲਾਉਂਦੇ -ਲਾਉਂਦੇ ਡਿੱਗ ਪੈਂਦੇ ਸਨ ਪਰ ਸ਼ਿਕਾਰੀ ਮਨੁੱਖ ਜਿੰਨਾਂ ਦਾ ਸਰੀਰ ਬਿਨ੍ਹਾਂ ਫ਼ਰ ਦੇ ਹੈ, ਤੇ ਪਸੀਨਾ ਆਉਣ ਕਾਰਨ ਠੰਡਾ ਵੀ ਰਹਿੰਦਾ , ਤਪਦਾ ਵੀ ਨਹੀਂ । ਮਨੁੱਖ ਦੋ ਲੱਤਾਂ ਤੇ ਲਗਾਤਾਰ ਪਿੱਛਾ ਕਰਦੇ ਸ਼ਿਕਾਰ ਨੂੰ ਨੱਪ ਲੈਂਦੇ ਸਨ।
[ ] ਜੇਕਰ ਗੁਰੀਲੇ ਨੂੰ ਹਿਰਨ ਦਾ ਸ਼ਿਕਾਰ ਕਰਨਾ ਪੈ ਜਾਵੇ ਤਾਂ ਉਹ ਸਦਾ ਫੇਲ ਹੋਏਗਾ। ਕਿਉਂਕਿ ਉਹ ਭਾਰੀ ਹੈ, ਵੱਡੇ ਮਸਲਜ਼ ਵਾਲੇ ਹਨ। ਇਹਨਾਂ apes ਚ ਉਹ ਹਾਰਮੋਨ Myostatins ਬਣਦਾ ਹੀ ਨਹੀਂ ਹੈ , ਇਹਨਾਂ ਨੇ ਤਾਂ ਦਰੱਖਤਾਂ ਉਪਰ ਹੀ ਚੜ੍ਹਨਾ ਉਤਰਨਾ ਹੈ ਜੋ ਮਸਲਜ਼ ਦਾ ਕੰਮ ਹੈ।
[ ] ( ਆਰਟੀਕਲ -ਦੇਵਿੰਦਰ ਹੰਡਿਆਇਆ)

18/09/2021

Important for PCS (All States)

01/06/2019

#1. 'लौह पुरुष' किस महापुरुष को कहा जाता है?
-- सरदार बल्लभ भाई पटेल को

#2. सर्वाधिक सीमाओं वाला देश कौन सा है?
-- चीन (China)

#3. 'महाभारत' के रचियता कौन है?
-- महर्षि वेदव्यास जी

#4. क्षेत्रफल की दृष्टि से भारत का सबसे बड़ा राज्य कौन सा है?
-- राजस्थान

#5. भारत में सैनिको को दिया जाने वाला सबसे बड़ा सैनिक सम्मान कौन सा है?
-- परमवीर चक्र

#6. ओणम भारत के किस राज्य का प्रसिद्ध त्यौहार है?
-- केरल का

#7. जनसंख्या एवं क्षेत्रफल की दृष्टि से विश्व का सबसे छोटा देश कौन सा है?
-- वेटिकन सिटी

#8. पंजाबी भाषा किस लिपि में लिखी जाती है?
-- गुरुमुखी लिपि में

#9. 'कलाम का सिपाही' किसे कहा जाता है?
-- मुंशी प्रेमचंद को

#10. भारत का सबसे प्रथम विश्वविद्यालय कौन सा है और उसकी स्थापना कब हुई?
-- नालंदा विश्वविद्यालय (450 ई० पू.)

28/01/2019

History

7. अशोक ने कहाँ चोल, पाण्ड्य, केरलपुत्र और सतियपुत्रों का अपनी पड़ोसी शक्तियों के रूप में उल्लेख किया है?
-- शिलालेख-II

8. अशोक के अभिलेख में उसके किस एकमात्र पुत्र की चर्चा की गयी है ?
-- तीवर
9. दिल्ली सल्तनत में सबसे लम्बी अवधि तक किस वंश का शासन था ?
-- तुगलक

10. अशोक के अभिलेख में उसके किस एकमात्र पुत्र की चर्चा की गयी हैं ?
-- तीवर

28/01/2019

Geography

1. कंचनजंगा भारत के किस राज्‍य में स्थित है?
-- सिक्किम में

2. भारत की सबसे प्राचीन पर्वत श्रेणी कौन सी है?
-- अरावली

3.अरावली पर्वत का सर्वोच्‍च शिखर क्‍या कहलाता है?
-- गुरू शिखर

4. सबसे बडा हिमनद (ग्‍लेशियर) कौन सा है?
-- सियाचिन

5. हिमालय के सर्वोच्‍च शिखर की ऊँचाई कितनी है?
-- 8850 मीटर

6. कौन सी पहाडि़यॉं नर्मदा और ताप्‍ती नदियों के बीच है?
-- सतपुडा की पहाडि़यॉ

7. खैबर दर्रा कहॉ स्थित है?
-- पाकिस्‍तान व अफगानिस्‍तान के बीच

8. पालधार दर्रा किन दो राज्‍यों को जोड़ता है?
-- केरल व तमिलनाडु

9. नाथूला दर्रा किस राज्‍य में स्थित है?
-- उत्‍तराखण्‍ड में

10. जम्‍मू से श्रीनगर का मार्ग किस दर्रें से होकर जाता है?
-- बनिहाल दर्रा

26/01/2019

Biology

6. गाजर किस विटामिन का स्रोत है?
-- विटामिन A

7. किस पदार्थ में प्रोटीन नहीं पाया जाता है?
-- चावल

8. मानव का मस्तिष्क का लगभग भार है?
-- 1350 gm

9. रक्त में पायी जाने वाली धातु है
-- लोहा

10.कौन-साव शरीर में नये ऊतकों की वृद्धि के लिए पोषक तत्व प्रदान करता है?
-- पनीर

Want your school to be the top-listed School/college in Perth?

Click here to claim your Sponsored Listing.

Location

Category

Telephone

Website

Address


Jandakot
Perth, WA