
Summer camp 10/7/23
Contact information, map and directions, contact form, opening hours, services, ratings, photos, videos and announcements from BPS Govt SenSec school, Dhudike, School, .
Operating as usual
Summer camp 10/7/23
Day 2
Summer camp activities day 1
GSSS DHUDIKE
Dhudike school commerce wing organize a one day educational visit for class 11th and 12th commerce, to various organizations.
They visit punjab national Bank dhudike and verka plant ludhiana.
The teachers with the students were Shri. lakhvir singh lect economics, smt amandeep kaur lect business studies and smt amarjit kaur lect punjabi.
Activities
Today's PTM in the leadership of s. Kuldip singh Principal Gsss dhudike
Cultural fest at bps gsss dhudike
During 75th Indepedance day celebration at lala lajpal rai memorial place dhudike, principal s. Kuldip singh and all staff members of bps gsss dhudike mark their presence.
ਅੱਜ ਬਾਬਾ ਪਾਖਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਢੁੱਡੀਕੇ ਵਿਖੇ ਨੈਸ਼ਨਲ ਡੀ- ਵਾਰਮਿੰਗ ਡੇਅ ਮਨਾਇਆ ਗਿਆ
ਸ਼ਨੀਵਾਰ ਨੂੰ ਬਾਬਾ ਪਾਖਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਢੁੱਡੀਕੇ ਵਿਖੇ ਮੈਥ ਮੇਲਾ ਲਗਾਇਆ ਗਿਆ ਮੈਥ ਮੇਲੇ ਵਿੱਚ ਫਸਟ ਸੈਕਿੰਡ ਥਰਡ ਪੁਜੀਸ਼ਨਾਂ ਲੈਣ ਵਾਲੇ ਬੱਚਿਆਂ ਨੂੰ ਇਨਾਮ ਦਿੰਦੇ ਹੋਏ ਪ੍ਰਿੰਸੀਪਲ ਅਤੇ ਸਮੂਹ ਸਟਾਫ ਸਕੂਲ ਢੁੱਡੀਕੇ
ਮਿਤੀ (30/07/2022) ਨੂੰ ਬ. ਪ.ਸ.ਸ.ਸ.ਸ. ਸਕੂਲ ਢੁੱਡੀਕੇ ਮੋਗਾ ਦੇ 6ਵੀ ਤੋ 12ਵੀ ਜਮਾਤ ਦੇ ਵਿਦਿਆਰਥੀ ਗਣਿਤ ਮੇਲੇ ਵਿੱਚ ਵੱਖ ਵੱਖ ਕਿਰਿਆਵਾ ਸਮਝੋਂਦੇ ਹੋਏ ਅਤੇ ਸਤਿਕਾਰਯੋਗ ਪ੍ਰਿੰਸੀਪਲ ਸਾਹਿਬ ਸ. ਕੁਲਦੀਪ ਸਿੰਘ ਜੀ ,ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੋਗਾ ਸ਼੍ਰੀ ਰਾਕੇਸ਼ ਮੱਕੜ ਜੀ ਡੀ ਐਮ ਗਣਿਤ ਸ਼੍ਰੀ ਰਮਨਦੀਪ ਕਪਿਲ , ਬੀ ਐਮ ਗਣਿਤ ਮੋਗਾ 1 ਬੱਚਿਆ ਨੂੰ ਉਤਸ਼ਹਿਤ ਕਰਦੇ ਹੋਏ
ਅੱਜ ਮਿਤੀ 28/7/22 ਨੂੰ ਸ. ਤਰਸੇਮ ਸਿੰਘ ਲੈਕ ਅੰਗਰੇਜੀ ਦੁਆਰਾ ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਦੱਸਿਆ ਗਿਆ।
ਅੱਜ ਢੁੱਡੀਕੇ ਸਕੂਲ ਵਿੱਚ ਪ੍ਰਿੰਸੀਪਲ ਕੁਲਦੀਪ ਸਿੰਘ ਜੀ ਦੀ ਅਗਵਾਈ ਹੇਠ ਸ਼੍ਰੀ ਮਹਿੰਦਰ ਕੁਮਾਰ ਸਸ ਮਾਸਟਰ ਸਾਇਬਰ ਕ੍ਰਾਈਮ ਸਬੰਧਤ ਲੈਕਚਰ ਦਿੱਤਾ ਗਿਆ।
ਮਿਤੀ 31ਮਈ,2022 ਨੂੰ ਬਪਸ ਸਸਸਸ ਢੁੱਡੀਕੇ ਮੋਗਾ ਵਿਖੇ ਪ੍ਰਿੰਸੀਪਲ ਸ੍ਰ ਕੁਲਦੀਪ ਸਿੰਘ ਦੀ ਅਗਵਾਈ ਵਿੱਚ ਲਾਇਬ੍ਰੇਰੀ ਲੰਗਰ ਅਤੇ ਤੰਬਾਕੂ ਵਿਰੋਧੀ ਦਿਵਸ ਮਨਾਇਆ ਗਿਆ।ਇਸ ਦਿਵਸ ਨਾਲ ਸੰਬੰਧਿਤ ਵੱਖ ਵੱਖ ਗਤੀਵਿਧੀਆਂ ਜਿਵੇਂ- ਕਵਿਤਾ, ਭਾਸ਼ਣ ਮੁਕਾਬਲੇ,ਕੋਰੋਗ੍ਰਾਫੀ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਗਤੀਵਿਧੀਆਂ ਨੂੰ ਦਰਸਾਉਂਦੀਆ ਪੇਸ਼ ਹਨ ਕੁਝ ਤਸਵੀਰਾਂ-