Moonak Live

Moonak Live

Comments

Make the trust of 10 crore Indians, your own ride!!
Bring home your hero before the price of price, which is trusted by millions and has world-class multi-sensor xSens technology, which gives you unmatched mileage and strength, and get more than ₹ 3000 */- Cash bonuses, on all scooters
Contact for more information -
Shree Mahabali Motor's, Near Jakhal Bus Stand, Chural (Punjab) | +91 91530 32000 | 9355080880
Admission Open 2020-21. Contact for details
Please click on the link below to fill Registration form:

Follow this link to join my WhatsApp group:

For Information purpose only The aim of the school is to impart integrated and comprehensive education which is formative and informative as well.

04/02/2021
16/12/2020
10/12/2020
01/12/2020
Photos from Sangrurian's post 30/11/2020
Photos from Aaj Tak's post 28/11/2020
27/11/2020

किसान का बेटा हूं मेरी रिक्वेस्ट जरूर मानना भाइयों एंबुलेंस को रास्ता जरूर देना
हमारी रसोई, डाइनिंग टेबल और हर जगह सजे रोटी-पकवान-सब्ज़ियाँ... ये सब अन्नदाताओं की बदौलत है शांतिपूर्वक रहना भाइयों आपके बीच में शरारती तत्व भी आ सकते हैं जिसकी वजह से किसान बदनाम ना हो सभी रास्ते खुले हैं बाकी सही समाधान होता है

15/08/2020

ਡਾ. ਸੰਦੀਪ ਕੁਮਾਰ ਗਰਗ (IPS) ਸੀਨੀਅਰ ਕਪਤਾਨ ਪੁਲਿਸ ਸੰਗਰੂਰ ਅਤੇ ਸੰਗਰੂਰ ਪੁਲਿਸ ਵੱਲੋਂ ਆਪ ਸਭ ਨੂੰ ਸੁਤੰਤਰ ਦਿਵਸ ਮੌਕੇ ਲੱਖ-ਲੱਖ ਵਧਾਈ ।

11/08/2020

ਲੁਧਿਆਣਾ ਤੋਂ ਸਾਡੇ ਬਹਾਦਰ ਪੁਲਿਸ ਅਫ਼ਸਰ ਏ.ਐਸ.ਆਈ ਜਸਪਾਲ ਸਿੰਘ #ਕੋਵਿਡ-19 ਵਿਰੁੱਧ ਲੜਦਿਆਂ ਸ਼ਹਾਦਤ ਪਾ ਗਏ ਹਨ ।

ਕੱਲ੍ਹ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਪੂਰੇ ਸਨਮਾਨ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।

ਪਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖ਼ਸ਼ੇ !

ਸਾਡੀ ਹਮਦਰਦੀ ਉਨ੍ਹਾਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਨਾਲ ਹੈ .

Our brave cop ASI Jaspal Singh from Ludhiana lost his battle fighting against -19.

Yesterday his body was cremated with full honour at his native village.

May his soul RIP!

Our prayers are with his family and relatives.




CMO Punjab
Government of Punjab

10/08/2020
29/07/2020
23/07/2020

ਜ਼ਿਲ੍ਹਾ ਸੰਗਰੂਰ ਦੀ ਹਦੂਦ ਅੰਦਰ ਇੰਮੀਗ੍ਰੇਸ਼ਨ ਸਰਵਿਸ ਪ੍ਰੋਵਾਈਡਰ ਦਫ਼ਤਰਾਂ ਨੂੰ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਹੁਕਮ ਮੁਤਾਬਿਕ ਇਹ ਦਫ਼ਤਰ ਕੇਵਲ ਦਫ਼ਤਰੀ ਕੰਮ ਨਾਲ ਸਬੰਧਤ ਹੀ ਪਬਲਿਕ ਡੀਲਿੰਗ ਕਰ ਸਕਣਗੇ, ਕੋਚਿੰਗ ਇੰਸਟੀਚਿਉਟ (ਆਈਲਟਸ) ਵਾਂਗ ਕੰਮ ਕਰਨ ਦੀ ਪੂਰਨ ਪਾਬੰਦੀ ਹੋਵੇਗੀ।
ਕੋਵਿਡ-19 ਮਹਾਂਮਾਰੀ ਦੌਰਾਨ ਦੁਕਾਨਾਂ ਅਤੇ ਉਥੇ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਸਾਫ਼-ਸਫ਼ਾਈ (ਸੈਨੀਟੇਸ਼ਨ ਤੇ ਹਾਈਜੀਨ) ਸਬੰਧੀ ਜਾਰੀ ਕੀਤੀ ਐਡਵਾਇਜ਼ਰੀ ਦੀ ਪਾਲਣਾ ਸਬੰਧਤ ਦਫ਼ਤਰ ਮਾਲਕ ਯਕੀਨੀ ਬਣਾਉਣਗੇ।

23/07/2020
Photos from Sangrur Police's post 22/07/2020
Want your school to be the top-listed School/college?

Website