Buc Batala Confessions

Buc Batala Confessions

This page is created for Baring students.

Operating as usual

04/07/2023
23/04/2023

15/03/2023

ਇਹ ਧੂੰਏਂ ਦਾ ਕੀ ਚੱਕਰ ਹੈ
ਸੁਣਿਆ ਰਸਾਇਣਾਂ ਦਾ ਛਿੜਕਾਅ ਕੀਤਾ ਜਾਂਦਾ..copy paste Buc Batala Confessions

26/01/2023
21/01/2023
19/01/2023

ਹਾਕੀ ਵਿਸ਼ਵ ਕੱਪ : ਭਾਰਤ ਨੇ Wales ਨੂੰ 4-2 ਨਾਲ ਦਿੱਤੀ ਮਾਤ

29/12/2022
Photos from Buc Batala Confessions's post 27/12/2022

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ (ਸੱਤ ਅਤੇ ਨੌਂ ਸਾਲ)ਬਾਰੇ ਸਾਨੂੰ ਬੱਸ ਪੁਆਇੰਟ ਤੋਂ ਪੁਆਇੰਟ ਹੀ ਪਤਾ ਹੈ ਕੇ ਓਹਨਾ ਨੂੰ ਨੀਹਾਂ ਵਿਚ ਚਿਣ ਦਿੱਤਾ ਗਿਆ ਪਰ ਕੀ ਕਿਸੇ ਨੂੰ ਪਤਾ ਹੈ ਹੈ ਕੇ ਓਸ ਤੋਂ ਪਹਿਲਾਂ ਓਹਨਾ ਨਾਲ ਕੀ ਬੀਤੀ ਓਹਨਾ ਨੂ ਡਰਾਉਣ ਲਈ ਤੇ ਇਸਲਾਮ ਕਬੂਲ ਕਰਨ ਲਈ ਕਿੰਨੇ ਤਸੀਹੇ ਦਿੱਤੇ ਗਏ..ਓਹਨਾ ਨਾਲ ਸ਼ਹਾਦਤ ਤੋਂ ਪਹਿਲਾਂ ਕੀ ਕੀ ਵਾਪਰਿਆ..?

1) ਮਾਤਾ ਗੁਜਰੀ ਜੀ ਦੇ ਨਾਲ ਵਿਛੜੇ ਸਿੱਖ ਭਾਈ ਦੋਨਾ ਸਿੰਘ ਹੰਡੂਰੀਆ ਦੀ ਬ੍ਰਿਜ ਭਾਸ਼ਾ ਵਿਚ ਲਿਖੀ ਕਿਤਾਬ "ਕਥਾ ਗੂਰੂ ਸੁਤਨ ਜੀ ਕੀ" ਅਨੁਸਾਰ ਛੋਟੇ ਸਾਹਿਜਾਦਿਆਂ ਨੂੰ ਹੱਥ ਘੜੀਆਂ ਲਗਾ ਕੇ ਤੋਰ ਕੇ ਮੋਰਿੰਡੇ ਲਿਆਂਦਾ ਗਿਆ।

23 December 1704 ਦੀ ਰਾਤ ਨੂੰ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਮੋਰਿੰਡਾ ਵਿਖੇ ਕਾਲ ਕੋਠੜੀ ਚ ਭੁੱਖੇ ਰੱਖਿਆ ਗਿਆ ਅਤੇ ਕੋਈ ਵੀ ਕੱਪੜਾ ਨਹੀਂ ਦਿੱਤਾ ਗਿਆ ਠੰਡ ਵਿੱਚ ਸਾਰੀ ਰਾਤ ਓਸ ਕਾਲ ਕੋਠੜੀ ਵਿੱਚ ਕੱਟੀ ਠੰਡੀ ਜ਼ਮੀਨ ਉੱਪਰ

24 December 1704 ਨੂੰ ਸਰਹੰਦ ਲਿਆਂਦਾ ਗਿਆ ਜਿਥੇ ਵਜੀਰ ਖਾਨ ਗੁਰੂ ਜੀ ਨੂੰ ਏਨੇ ਲੰਬਾ ਸਮਾਂ ਘੇਰਾ ਪਾ ਕੇ ਵੀ ਨਾ ਫੜ ਸਕਣ ਕਾਰਨ ਮਾਯੂਸ ਪਰਤਿਆ ਸੀ ਤੇ ਜਦੋਂ ਓਸ ਨੂੰ ਮਾਤਾ ਜੀ ਅਤੇ ਛੋਟੇ ਸਾਹਿਜਾਦਿਆਂ ਦੀ ਗਿਰਫਤਾਰੀ ਬਾਰੇ ਪਤਾ ਲੱਗਾ ਓਸ ਨੇ ਸੋਚਿਆ ਕਿ ਮਾਂ ਤੇ ਪੁੱਤਰਾ ਦਾ ਮੋਹ ਓਸ ਨੂੰ ਮੇਰੇ ਕੋਲ ਖਿੱਚ ਲਿਆਵੇਗਾ ਤੇ ਮੇਰੇ ਅੱਗੇ ਝੁਕਣ ਲਈ ਮਜਬੂਰ ਹੋ ਜਾਵੇਗਾ

4) ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ..ਓਸ ਸਮੇਂ ਠੰਡੇ ਬੁਰਜ ਦੇ ਥੱਲਿਓ ਪਾਣੀ ਵਗਦਾ ਸੀ ਜਿਸ ਨਾਲ ਹਵਾ ਟਕਰਾਅ ਕੇ ਉੱਪਰ ਵੱਲ ਆਉਂਦੀ ਸੀ ਤਾਂ ਅੱਤ ਦੀ ਗਰਮੀ ਵਿਚ ਵੀ ਕੰਬਣੀ ਛੇੜ ਦਿੰਦੀ ਸੀ ਅੱਤ ਦੀ ਸਰਦੀ ਵਿੱਚ ਕੀ ਹਾਲ ਹੁੰਦਾ ਹੋਵੇਗਾ ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ (ਇਹ ਬੁਰਜ ਹੁਣ ਢਾਹ ਕੇ ਨਵਾਂ ਬਣਾ ਦਿੱਤਾ ਗਿਆ ਹੈ ਪੰਥ ਦੋਖੀਆਂ ਵਲੋਂ)

5) ਮਾਤਾ ਜੀ ਤੇ ਬੱਚੇ ਠੰਡੇ ਫਰਸ਼ ਉੱਪਰ ਬੈਠ ਗਏ ਤੇ ਮਾਤਾ ਜੀ ਕੋਲ ਸਿਰਫ ਬੱਚਿਆ ਦੇ ਥੋਡੇ ਜਿਹੇ ਕੱਪੜੇ ਸਨ। ਓਸ ਰਾਤ ਵੀ ਓਹਨਾ ਨੂੰ ਖਾਣ ਲਈ ਕੁਝ ਨਾ ਦਿੱਤਾ ਗਿਆ।

6) ਦੋ ਦਿਨਾਂ ਬਾਅਦ ਓਹਨਾ ਨੂੰ ਕਚਿਹਰੀ ਵਿਚ ਪੇਸ਼ ਕੀਤਾ ਗਿਆ । ਡਾਕਟਰ ਗੰਡਾ ਸਿੰਘ ਜੀ ਅਨੁਸਾਰ ਸਾਹਿਬਜ਼ਾਦਿਆਂ ਦੀਆਂ ਨੱਕ ਦੀਆਂ ਟੋਡਰੀਆ ਲਾਲ ਹੋ ਗਈਆਂ ਸਨ ਬੁੱਲ ਨੀਲੇ ਤੇ ਹੱਥ ਠੰਡ ਨਾਲ ਬੇਹਾਲ ਹੋਏ ਪਏ ਸਨ

7) ਸਾਹਿਬਜ਼ਾਦੇ ਜਦੋਂ ਨਾ ਮੰਨੇ ਤਾਂ ਇਹਨਾ ਨੂੰ ਤਸੀਹੇ ਦਿੱਤੇ ਗਏ
੧) ਇੱਕ ਖਮਚੀ (ਤੂਤ ਦੀ ਪਤਲੀ ਛਟੀ) ਲੈ ਕੇ ਸਾਹਿਬਜ਼ਾਿਆਂ ਨੂੰ ਕੁੱਟਿਆ ਗਿਆ ਤਾਂ ਜੋ ਸੱਟ ਲੱਗਣ ਤੇ ਡਰ ਕੇ ਇਸਲਾਮ ਕਬੂਲ ਲੈਣਗੇ। ਇਸ ਨਾਲ ਓਹਨਾ ਦਾ ਮਾਸ ਉੱਭਰ ਗਿਆ ਤੇ ਕੋਮਲ ਸ਼ਰੀਰ ਉੱਪਰ ਨਿਸ਼ਾਨ ਪੈ ਗਏ।
ਇਸ ਸਜਾ ਤੋਂ ਬਾਅਦ ਓਹਨਾ ਨੂੰ ਵਾਪਿਸ ਮਾਤਾ ਜੀ ਕੋਲ ਭੇਜ ਦਿੱਤਾ ਗਿਆ।

੨) ਅਗਲੇ ਦਿਨ ਦੋਨਾ ਸਾਹਿਬਜਾਦਿਆਂ ਨੂੰ ਪਿੱਪਲ ਨਾਲ ਬੰਨ ਕੇ ਗੁਲੇਲੇ ਮਾਰੇ ਗਏ ( ਵਿਚੋਂ ਕਥਾ ਗੂਰੂ ਸੂਤਨ ਜੀ ਕੀ )

੩) ਸਾਹਿਬਜਾਦਿਆਂ ਦੀਆ ਉਂਗਲਾ ਵਿਚ ਪੁਲੀਤੇ ਰੱਖ ਕੇ ਅੱਗ ਲਗਾਈ ਗਈ ਕੇ ਚਮੜੀ ਸੜਨ ਨਾਲ ਸਾਹਿਬਜ਼ਾਦੇ ਡੋਲ ਜਾਣ (ਡਾਕਟਰ ਗੰਡਾ ਸਿੰਘ ਜੀ ਅਨੁਸਾਰ)

੪) ਅਖੀlਰ 26 December 1704 ਨੂੰ ਜਦੋਂ ਆਖਰੀ ਕਚਿਹਰੀ ਲੱਗੀ ਜਦੋਂ ਕਾਜ਼ੀ ਨੂੰ ਫਤਵਾ ਦੇਣ ਲਈ ਕਿਹਾ ਤਾਂ ਸਾਹਿਬਜ਼ਾਿਆਂ ਦਾ ਕਸੂਰ ਕੋਈ ਨਾ ਮਿਲਿਆ ਇਸ ਵਕਤ ਇੱਕ ਵਾਰ ਫੇਰ ਸੁੱਚਾ ਨੰਦ ਨੇ ਰੋਲ ਨਿਭਾਇਆ ਤੇ ਸਾਹਿਬਜਾਦਿਆਂ ਨੂੰ ਕਿਹਾ ਕਿ ਜੇਕਰ ਤੁਹਾਨੂੰ ਛੱਡ ਦਿੱਤਾ ਜਾਏ ਤਾਂ ਤੁਸੀ ਕੀ ਕਰੋਗੇ ਤਾਂ ਸਾਹਿਬਜ਼ਾਦਿਆਂ ਨੇ ਕਿਹਾ ਕਿ ਪਿਤਾ ਗੁਰੂ ਗੋਬਿੰਦ ਸਿੰਘ ਕੋਲ ਜਾਵਾਂਗੇ ਤੇ ਸਿੰਘ ਇਕੱਠੇ ਕਰਾਂਗੇ ਤੇ ਏਸ ਸੂਬਾ ਸਰਹਿੰਦ ਦਾ ਸਿਰ ਲਵਾਂਗੇ

ਸੁੱਚਾ ਨੰਦ ਨੇ ਕਿਹਾ ਹੈ ਫੇਰ ਫੜੇ ਗਏ ਫਿਰ ਕੀ ਕਰੋਂਗੇ? ਓਹਨਾ ਫੇਰ ਕਿਹਾ ਏਸ ਸੂਬੇ ਦਾ ਸਿਰ ਲਹਾਂਗੇ? ਸੁੱਚਾ ਨੰਦ ਨੇ ਕਿਹਾ ਜੇ ਫੇਰ ਫੜੇ ਗਏ??

ਤਾਂ ਅਖੀਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨੇ ਕਿਹਾ ਕਿ ਐ ਸੁੱਚਾ ਨੰਦ ਜਿਨਾ ਚਿਰ ਇਸ ਰਾਜ ਦੀ ਜੜ੍ਹ ਨਹੀਂ ਪੱਟੀ ਜਾਂਦੀ ਤੇ ਅਸੀਂ ਸਹੀਦ ਨਹੀਂ ਹੋ ਜਾਂਦੇ ਅਸੀ ਲੜਦੇ ਰਹਾਂਗੇ ਚਾਰੇ ਪਾਸਿਓਂ ਆਵਾਜ਼ ਆਈ " ਬਾਗੀ..ਬਾਗੀ..ਹਕੂਮੱਤ ਦੇ ਬਾਗੀ"
ਕਾਜ਼ੀ ਨੇ ਕਿਹਾ ਕਿ ਇਹਨਾ ਹਕੂਮੱਤ ਦੇ ਬਾਗੀਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਜਾਏ..

ਫੈਂਸਲਾ ਸੁਣਾ ਦਿੱਤਾ ਗਿਆ ਤੇ ਮਾਤਾ ਜੀ ਨੂੰ ਜਾ ਸਾਰੀ ਗੱਲ ਦੱਸੀ ਕੇ ਕੱਲ ਸਾਨੂੰ ਨੀਹਾਂ ਵਿੱਚ ਚਣਵਾ ਦਿੱਤਾ ਜਾਵੇਗਾ ਮਾਤਾ ਜੀ ਨੇ ਆਪਣੀ ਸਾਰੀ ਉਮਰ ਦੀ ਸੇਵਾ ਭਾਵਨਾ ਤੇ ਰੱਬੀ ਕਮਾਈ ਓਸ ਰਾਤ ਆਪਣੇ ਪੋਤਿਆਂ ਤੇ ਲਾ ਦਿੱਤੀ..

ਇਤਿਹਾਸ ਦਸਦਾ ਹੈ ਕੇ ਸ਼ਹਾਦਤ ਤੇ ਜਾਣ ਤੋਂ ਪਹਿਲਾਂ ਮਾਤਾ ਜੀ ਨੇ ਗੱਠੜੀ ਵਿਚੋਂ ਨੀਲੇ ਚੋਲੇ ਛੋਟੇ ਸਾਹਬਜ਼ਾਦਿਆਂ ਦੇ ਪਾਏ ਦਸਤਾਰਾਂ ਸਜਾਈਆਂ ਅਤੇ ਦੋਹਾਂ ਦਾ ਮੱਥਾ ਚੁੰਮ ਕੇ ਵਿਦਾ ਕੀਤਾ

ਸੋਹਣ ਸਿੰਘ ਸੀਤਲ ਅਨੁਸਾਰ ਛੋਟੇ ਸਾਹਿਬਜ਼ਾਦੇ ਬਾਬਾ ਫ਼ਤਿਹ ਸਿੰਘ ਥੋਡਾ ਅੱਗੇ ਜਾ ਕੇ ਪਿੱਛੇ ਮਾਤਾ ਜੀ ਵੱਲ ਵੇਖਦੇ ਹਨ ਤੇ ਕਹਿੰਦੇ ਹਨ ਕਿ ਦਾਦੀ ਜੀ ਮਾਤਾ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਤੂੰ ਸੀ ਸਾਨੂੰ ਕਦੇ ਇਕੱਲਿਆਂ ਨਹੀਂ ਛੱਡਿਆ ਹੁਣ ਵੀ ਸਾਡੇ ਪਿੱਛੇ ਪਿੱਛੇ ਅਾ ਜਾਣਾ

ਦੋਹਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ ਕੰਧ ਗਿਰ ਗਈ ਤੇ ਬੇਹੋਸ਼ ਹੋਣ ਤੇ ਹੋਸ਼ ਵਿੱਚ ਆਉਣ ਤੇ ਖ਼ੰਜਰ ਤਿੱਖੇ ਕਰ ਰਹੇ ਜ਼ਲਾਦਾਂ ਨੇ ਦੁਬਾਰਾ ਫੇਰ ਪੁੱਛਿਆ ਗਿਆ ਕਿ ਇਸਲਾਮ ਕਬੂਲ ਕਰੋ ਅਜੇ ਵੀ ਮੌਕਾ ਹੈ ਓਸ ਵਕਤ ਆਵਾਜ਼ ਆਈ ਕਿ

"ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ
ਡਰਤਾ ਨਹੀਂ ਹੈ ਅਕਾਲ ਕਿਸੀ ਸਹਿਨਸ਼ਾਹ ਕੀ ਸ਼ਾਨ ਸੇ
ਉਪਦੇਸ਼ ਅਪਣਾ ਸੁਣ ਲਓ ਜ਼ਰਾ ਦਿਲ ਕੇ ਕਾਨ ਸੇ
ਕਹਿ ਰਹੇ ਹੈ ਹੁਮ ਤੁਮ੍ਹੇ ਖੁਦਾ ਕੀ ਜ਼ੁਬਾਨ ਸੇ"

26 December 1704
ਦੋਹਾਂ ਸਾਹਿਜ਼ਾਦਿਆਂ ਨੂੰ ਸ਼ਾਸਨ ਬੇਗ ਤੇ ਵਾਸ਼ਨਾ ਬੇਗ ਜਲਾਦ ਨੇ ਆਪਣੇ ਗੋਡਿਆਂ ਦੇ ਥੱਲੇ ਲਿਆ ।ਪੌਣੇ ਗਿਆਰਾਂ ਤੋ ਸਾਡੇ ਗਿਆਰਾਂ (10:45 ਤੋਂ 11:30) ਦੇ ਸਮੇਂ ਵਿੱਚ ਸਾਹ ਦੀ ਨਲੀ ਕੱਟ ਕੇ ਸਹੀਦ ਕੀਤਾ ਗਿਆ ।

ਇਤਿਹਾਸਕ ਗ੍ਰੰਥ ਬੰਸਾਵਲੀ ਨਾਮੇ ਵਿਚ ਲਿਖਿਆ ਹੈ ਕੇ
ਬਾਬਾ ਜ਼ੋਰਾਵਰ ਸਿੰਘ ਦੋ ਤੋਂ ਢਾਈ ਮਿੰਟ ਵਿੱਚ ਸਹੀਦ ਹੋ ਗਏ ਤੇ ਬਾਬਾ ਫਤਹਿ ਸਿੰਘ ਲਗਭਗ ਅੱਧੀ ਘੜੀ ( ਬਾਰਾ ਮਿੰਟ) ਚਰਨ ਮਾਰਦੇ ਰਹੇ ਤੇ ਖੂਨ ਨਿਕਲਦਾ ਰਿਹਾ ਤੇ ਹੌਲੀ ਹੌਲੀ ਚਰਨ ਹਿਲਣੇ ਬੰਦ ਹੋ ਗਏ.

ਸਰਹਿੰਦ ਦੀ ਦਿਵਾਰ ਜਿਥੇ ਸਹਿਬਜ਼ਾਦਿਆਂ ਦੀ ਸ਼ਹਾਦਤ ਹੋਈ👇

01/12/2022
12/11/2022

ਪਹਿਚਣੋ ਕੌਣ ?

23/09/2022

ਇਹ ਜੋ ਤਸਵੀਰ ਤੁਸੀਂ ਵੇਖ ਰਹੇ ਹੋਂ ਮੈਡੀਕਲ ਫਾਈਨਲ ਈਅਰ ਦੀ ਵਿਦਿਆਰਥੀ ਸਵਾਤੀ ਦੀ ਹੈ , ਕੱਲ ਰਾਤ 1:30 ਵਜੇ ਤੁਰੰਤ ਟਰੇਨ ਵਿੱਚ ਇੱਕ 28 ਸਾਲ ਦੀ ਪੈਸੇਂਜਰ ਔਰਤ ਨੂੰ ਲੇਬਰ ਪੇਨ ਉੱਠੀ , ਤਾਂ ਉਸ ਔਰਤ ਦੀ ਆਵਾਜ਼ਾਂ ਸੁਣ ਕੇ ਸਵਾਤੀ ਉਸ ਕੋਲ ਪਹੁੰਚੀ , ਸਵਾਤੀ ਨੇ ਬਾਕੀ ਸਵਾਰੀਆਂ ਨਾਲ ਮਿਲ ਕੇ ਹਾਲਾਤ ਨੂੰ ਸੰਭਾਲਿਆ , ਤੇ 3:30 ਵਜੇ ਚਲਦੀ ਟਰੇਨ ਬੱਚੇ ਦੀ ਡਿਲੀਵਰੀ ਕਰਵਾਉਣ ਵਿੱਚ ਮਦਦ ਕੀਤੀ | ਉਸ ਤੋਂ ਬਾਅਦ ਬੱਚੇ ਤੇ ਮਾਂ ਨੂੰ ਅਗਲੇ ਸਟੇਸ਼ਨ ਤੋਂ ਹਸਪਤਾਲ ਵਿੱਚ ਐਡਮਿਟ ਕਰਵਾਇਆ ਗਿਆ | ਬੱਚਾ ਤੇ ਮਾਂ ਦੇਵੇਂ ਸਹੀ ਸਲਾਮਤ ਹਨ | ਇਸ ਮੈਡੀਕਲ ਸਟੂਡੈਂਟ ਕਰਕੇ ਦੋਨਾਂ ਦੀ ਜਾਨ ਬਚ ਗਈ Salute
ਇਸ ਭੈਣ ਲਈ ਦੋ ਬੋਲ ਜਰੂਰ ਲਿਖਣਾ 🙏

23/09/2022

ਜੰਮੂ 'ਚ ਡਿਊਟੀ ਦੌਰਾਨ ਸ਼ਹੀਦ ਹੋਇਆ ਪੰਜਾਬ ਦਾ ਫੌਜੀ ਜਵਾਨ

22/09/2022

ਅੱਜ ਮੇਰਾ 53ਵਾਂ ਜਨਮ ਦਿਨ ਹੈ। ਪਰ ਦੋ ਮਹੀਨੇ ਪਹਿਲਾਂ ਦਕਸ਼ਾ ਭੈਣਜੀ ਵੱਲੋਂ ਆਪਣੀ kidney ਦੇ ਕੇ ਮੈਨੂੰ ਦੂਸਰੀ ਜ਼ਿੰਦਗੀ ਦਿੱਤੀ ਹੈ। 🍰🍰

ਇਸ ਕਰਕੇ ਜਿੱਥੇ ਮੈਂ ਅੱਜ 53ਵਾਂ ਜਨਮ ਦਿਨ ਮਨਾ ਰਿਹਾ ਹਾਂ ਓਥੇ kidney transplant ਹੋਣ ਤੋਂ ਬਾਅਦ ਮਿਲੀ ਆਪਣੀ ਦੂਸਰੀ ਜ਼ਿੰਦਗੀ ਦਾ ਪਹਿਲਾ ਜਨਮ ਦਿਨ ਵੀ ਮਨਾ ਹੈ।

ਗੁਰੂ ਸਾਹਬ ਜੀ ਮੇਰੇ ਤੋਂ ਰਹਿੰਦੇ ਸੁਆਸਾਂ ਤੱਕ ਸੇਵਾ ਕਰਵਾਉਂਦੇ ਰਹਿਣ। 🙏

It's my Birthday Today 🍰🍰

53 years ago my mother gave birth to me .... 2 months ago Daksha Varsani gave me 2nd life by donating her kidney to me, she has also become my mother.

Today I celebrate my 53rd & my 1st Birthday 🙏🏻🙏🏻❤️😱

12/12/2021

ਕਾਲੇ ਕਾਨੂੰਨਾਂ ਦੇ ਵਿਰੋਧ ਚ ਚੱਲ ਰਹੇ ਕਿਸਾਨੀ ਸੰਗਰਸ਼ ਵਿਚ ਹੋਈ ਜਿੱਤ ਦਾ,
ਦੇਸ ਦੇ ਸਮੂਹ ਕਿਸਾਨ ਭਾਈਚਾਰੇ, ਜਥੇਬੰਦੀਆਂ, ਹਰ ਇੱਕ ਓ ਭਾਰਤੀ, NRI ਵੀਰਾਂ, ਜਿਨ੍ਹਾਂ ਵੀਰਾਂ ਨੇ ਮੀਂਹ ਨ੍ਹੇਰੀ, ਸਰਕਾਰਾਂ ਦੇ ਡਰਾਵੇਂ ਦੀ ਪ੍ਰਵਾਹ ਨਾਹ ਕੀਤੇ ਬਿਨਾਂ ਕਿਸਾਨੀ ਸੰਗਰਸ਼ ਦਾ ਸਾਥ ਦਿੱਤਾ। ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਪੰਜਾਬ ਨੂੰ coperate ਦੇ ਹੱਥ ਜਾਣ ਤੋਂ ਬਚਾ ਲਿਆ,ਜਿੰਦੇ ਵਸਦੇ ਰਹੋ ਪੰਜਾਬੀਓ।। 🌾🌿🍂🍁🌾

09/12/2020

ਕਿਉਂ ਨਾ ਸਾਨੂੰ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਦੇ ਨਾਲ-2 ਪ੍ਰਧਾਨ ਮੰਤਰੀ ਦਾ ਅਸਤੀਫਾ ਦੇ ਵੀ ਮੰਗਣਾ ਚਾਹੀਦਾ ਹੈ। ਜਿਸ ਰਾਜੇ ਨੂੰ ਪਰਜਾ ਦੇ ਭਲੇ ਬਾਰੇ ਕੁਝ ਪਤਾ ਈ ਨਹੀਂ ਉਸ ਨੂੰ ਗੱਦੀ ਤੋਂ ਲਾ ਦੇਣਾ ਚਾਹੀਦਾ।

20/04/2020

ਕੀ ਤੁਸੀ ਸਹਿਮਤ ਹੋ????

19/04/2020

Dasyeo ja secret a????

06/04/2020

Anyone interested to become the admin of this page. Kindly drop ur name in inbox or comment......

05/04/2020

Buc waleyo lao dimag dewo ryt ans.

05/04/2020

Solve it

03/04/2020

Dasso Ryt Ans.

20/11/2019

ਕੀ ਇਹ ਠੀਕ ਹੈ
ਇੱਕ ਵਾਰ ਹਵਾਈ ਜਹਾਜ ਚ ਇੱਕ ਕਾਮਰੇਡ ਕਿਸੇ ਛੋਟੀ ਉਮਰ ਦੇ ਬੱਚੇ ਦੀ ਨਾਲ ਦੀ ਸੀਟ ਤੇ ਬੈਠਾ ਸੀ। ਉਹ ਬੱਚਾ ਕੋਈ ਕਿਤਾਬ ਪੜ ਰਿਹਾ ਸੀ ਕਾਮਰੇਡ ਨੇਂ ਉਸ ਨੂੰ ਟੋਕ ਕੇ ਕਿਹਾ ਚਲੋ ਕਿਸੇ ਵਿਸ਼ੇ ਤੇ ਬਹਿਸ ਕਰਦੇਂ ਆਂ ਫਿਰ ਇਹ ਸਫਰ ਛੇਤੀ ਗੁਜਰ ਜਾਏਗਾ। ਬੱਚੇ ਨੇਂ ਅੱਗੋਂ ਪੁੱਛਿਆ ਕਿ ਕਿਹੜੇ ਵਿਸ਼ੇ ਤੇ ਗੱਲਬਾਤ ਕਰਨੀਂ ਚਾਹੁੰਦੇ ਹੋ? ਤਾਂ ਕਾਮਰੇਡ ਨੇਂ ਉੱਤਰ ਦਿੱਤਾ " ਰੱਬ ਹੈ ਜਾਂ ਨਹੀਂ " ਇਸ ਤੇ ਵਿਚਾਰ ਕੀਤੀ ਜਾਵੇ"
ਛੋਟੇ ਜਿਹੇ ਬੱਚੇ ਨੇ ਕਿਹਾ ਠੀਕ ਹੈ ਪਰ ਪਹਿਲਾਂ ਮੇਰੇ ਇੱਕ ਸਵਾਲ ਦਾ ਜਵਾਬ ਦੇਵੋ ਕਿ ਇੱਕ ਘੋੜਾ , ਹਿਰਨ ਅਤੇ ਗਾਂ ਇੱਕੋ ਤਰਾਂ ਦਾ ਭੋਜਨ ਭਾਵ ਘਾਹ ਹੀ ਖਾਦੇਂ ਹਨ ਪਰ ਹਿਰਨ ਛੋਟੀਆਂ ਛੋਟੀਆਂ ਮੀਗਣਾਂ ਕਰਦਾ ਹੈ ਘੋੜਾ ਦੀ ਲਿੱਦ ਢੇਲਿਆਂ ਦੇ ਰੂਪ ਚ ਹੁੰਦੀ ਹੈ ਤੇ ਗਾਂ ਦਾ ਫੋਸ ਪਤਲਾ ਹੁੰਦਾ ਹੈ ਜਦੋੰ ਕਿ ਤਿੰਨੇ ਇੱਕੋ ਤਰਾਂ ਦਾ ਭੋਜਨ ਖਾਦੇਂ ਹਨ ਪਰ ਮਲ ਤਿੰਨਾ ਦਾ ਵੱਖਰਾ ਵੱਖਰਾ ਕਿਵੇਂ ??
ਕਾਮਰੇਡ ਜੀ ਛੋਟੇ ਬੱਚੇ ਦੀ ਗੱਲ ਸੁਣ ਕੇ ਹੈਰਾਨ ਰਹਿ ਗਏ ਤੇ ਉੱਤਰ ਦਿੱਤਾ ਕਿ ਮੈਂਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ। ਫਿਰ ਬੱਚੇ ਨੇਂ ਮੁਸਕਰਾ ਕੇ ਕਿਹਾ ਤੁਹਾਨੂੰ ਇਹ ਕਿਵੇਂ ਲਗਦਾ ਹੈ ਕਿ ਤੁਸੀ ਰੱਬ ਦੀ ਹੋਂਦ ਜਾਂ ਅਣਹੋਦ ਤੇ ਗੱਲ ਕਰਨ ਦੇ ਕਾਬਿਲ ਹੋ ਜਦੋਂਕਿ ਪਤਾ ਤੁਹਾਨੂੰ ਲਿੱਦ ਤੇ ਗੋਹੇ ਦਾ ਵੀ ਨਹੀਂ।
ਕਾਮਰੇਡ ਜੀ ਦਾ ਸਾਰਾ ਗਿਆਨ ਪਾਣੀ ਪਾਣੀ ਹੋ ਗਿਆ ਤੇ ਬੱਚਾ ਆਪਣੀ ਕਿਤਾਬ ਪੜਨ ਚ ਰੁੱਝ ਗਿਆ...

29/06/2019

Parminder kaur got 3rd postion in university.. Congratulations to BUC college and computer dept and all staff..

06/11/2018

We all know BHANGRA is our traditional folk dance. we can correlate it with the quote that it is in our blood and genes. Since old Punjab was way more larger in area than what we see in our own map today. In India it is broadly divided into Majha, Malwa, Doaba depending upon the agroclimatic conditions, social culture which can be seen in our diversity of language accent, traditional acts. So do is our living styles, way of expressing our joy through Dance. Bhangra is basically a collage of these regional dances. There are some basic and popular steps in the bhangra like Syalkotia, mirza, jugni, jutti, fummaniya which can be traced back to their regional origin and significance.

But what we see nowadays that some of our senior Bhangra performers who are being given the job of judges often complain about some bhangra steps of not being folk. But when it comes to the definition of being Folk, there is no clarification regarding their acceptance or rejection in Bhangra.

It's the human nature to love the pace, style, formations of any dance which he/she has been doing/learning in the past. So is the judgement being done nowadays.

Folk literally means in general. We all are doing that general and basic steps in our Bhangra performances. But what about those steps/formations which were being performed earlier by the famous Youth Fest winning teams in their own region?? Rather those steps were accepted long time back by other bhangra teams in different regions who have also incorporated those steps in their own performances later on.

But nowadays those steps are being discriminated by our so called senior Bhangra performers while they do judgement. I request them to please understand the basic notion that Bhangra is collection of various regional dances of Punjab. So please judge Bhangra on the basis of the synchronization of the team members, their stamina, expressions in their performance, rather than criticizing those steps in lure of being folk or not..🙏🙏

20/10/2018

J kisi kol amritsar da koi wtsapp group hai ya koi relative hai taan ohna nu aa msg send kro te agge v send krn nu kaho shayid kisi nu blood di jarurat hove agge send kro plz

​List of O( -- ) Nagative Blood Donors..​
1. Ankush 8968296996
2. JASKARAN 9779510772
3. GURKIRAT 9779941766
4. Sheet 9826575567
5. Manoj 9827523069
6. Sumit 9425057962
7. Dr. Arun 9425063126
8. Kailsh 9301330009
9. Vikas 9406628436
10. Vakar 8982019567
11. Anshul 9425052665
12. Nishank 9977883070
13. Rishi 9893152428
14. Deepika 9425491772
15. Sahil 9009744844
16. Dr. Sharad 9893242466
17. Narendra 7828535415
19. Piyush 9977776532
20. Pawan 9893089111
21. Pankaj 9425311835
22. Ghanshyam 9993609800
23. Sharad 9827046962
24. Satish 9826011811
25. Indira 9300774839
26. Rohan 9949993291
27. Santosh 9826027099
28. Hitesh 9826870106
29. Purshotham 9754644095
30. Gaurav 9977282200
31. Kalpana 9753032119
32. Mayank 9826056867
33. Amit 9993102004
34. Navneet 9425060423
35. Arun 9827718499
36. Prabhu 9442818212
37. Rahul 9200326251
38. Pawan 9907135559
39. Babita 9981111484
40. Aanchal 9926930996
41. Rajat 9039698214
42. Padam 9826026499
43. Umashankar 9179137849
44. Deepak 7415114565
45. Surendra 9827210873
46. Bharat 9893053844
47. Ram 9827329920
48. Banerji 9424888798
49. Ram 9826029555
50. Girish 9302101236
51. Ruchi 9425104849
52. Vishnu 9302107560
53. Manish 9046892003
54. Krishna 9826328384
55. Khushboo 9425431099
56. Ashutosh 9425066311
57. Vishal 9893123731
58. Pravesh 9630229664
59. Hitesh 9302416166
60. Nasir 9893010054
61. Shivendra 9425968449
62. Sandeep 9893495639
63. Firoz 9302102629
64. Pradeep 9425496649
65. Aalok 8103108325
66. Rakesh 9425077008
67. Divesh 9301680479
68. Ankit 9977326135
69. Surendra 9993703363
70. Shailendra 9300860009
71. Gaurav 9302104902
72. Anuj 9826470102
73. Gyan 9827528287
74. Mukesh 9893003600
75. Shailendra 9302101448
76. Priyank 9630082293
77. Nadeail 9827223632
78. Abhay 7566689864
79. Vinit 9893433699
80. Tarun 9926460712
81. Abhishek 9977600260
82. Sundip 07314201826
8. Krishna 8871712240
84. Shyamal 9893078148
85. Vaibhav 9826022143
86. Anthony 9826028297
87. Kalpana 9229135174
88. Neelima 7898938989
89. Golu 9584318006
90. Rohit 9893299991
91. Radheshyam 9827231494
92. Sachin 9826068321
93. Adarsh 9752722448
94. Atul 9425079105
95.bRoshni 9301280244
96. Remi 9425061732
97. Manoj 8889616161
98. Reema 9977250887
99. Bhushan 9755097212
100. Abhishek 9229934444
101. Vikas Waghmare 9302340110
102. Shashank Shukla 9424101020
103. Rahul 9009572253
104. Ravi 9996695711
105 mahendra
8817751783
कृपया इसे फॉरवर्ड करें ताकि किसी ज़रूरतमंद की सहायता हो सके ।
ज़रूरतमंद को अब एक कॉल में खून मिलेगा..!!
​ब्लड डोनेशन काॅल सेंटर​
मोबाइल : 9779510772, 8968296996, 9779941766

कृपया दूसरे ग्रुप वालों को ज़रूर भेजें...
दर्द न बाँट सका वह
इन्सानियत
बाँटता फिर रहा है
यहीं कहीं..
बहरहाल थोड़ी कोशिश जरुरी है ।..🙏♨🙏

20/10/2018

Very please

24/09/2018

60 Second Docs Presents

Architect crafts homes from trash.

09/08/2018

Proud Moment for BUC College as Ms. Alka Bamotra, Assistant Professor Computer Science Department and some students of Punjabi Department, qualified the NET(UGC) Exam.

15/07/2018

ਵੀਰੇ ਜੋ ਕਰਦਾ ੳੁਹਨੂੰ ਰੋਕੋ ਿਪਅਾਰ ਨਾਲ, ਏਦਾ ਇਕੋ ਇਕ ਇਲਾਜ ਿਪਅਾਰ ਨਾਲ ੩ਾਕਟਰ ਤੋ ਦਵਾਈ ਤੇ ਰੋਜਾਨਾ ਜੋ ਿਚਟੇ ਦੀ ਿਬਮਾਰੀ ਨਾਲ ਗਰਸਤ ਹੈ,ੳੁਸਦਾ ਿਖਅਾਲ ਰੱਖਣਾ, ਬਨਣ ਨਾਲ ਕੁਝ ਨੀ ਹੋਣਾ..
ਮੇਰਾ ਅਾਪਣੀ ਤਰਕ ਤੇ ਸੋਚ ਹੈ,,

Want your school to be the top-listed School/college?

Website