Sri Guru Harkrishan Senior secondary Public school-Sur Singh

Sri Guru Harkrishan Senior secondary Public school-Sur Singh

Contact information, map and directions, contact form, opening hours, services, ratings, photos, videos and announcements from Sri Guru Harkrishan Senior secondary Public school-Sur Singh, School, .

Operating as usual

23/11/2023

Our school Football team Under 19 has got second position in CKD Games

18/11/2023

Our School Band Team got 3rd Position in CKD Games...

11/11/2023
28/10/2023

Student of our school Kirandeep Kaur Got 2nd position in discuss throw in cbse games.

Photos from Sri Guru Harkrishan Senior secondary Public school-Sur Singh's post 22/10/2023

ਪੰਜਾਬ ਪੱਧਰ ਤੇ ਹੋਏ ਧਾਰਮਿਕ ਤੇ ਖੇਡ ਮੁਕਾਬਲਿਆਂ ਵਿੱਚ ਸਾਡੇ ਸਕੂਲ ਦੇ ਬੱਚਿਆਂ ਨੇ ਸਾਂਝੇ ਤੌਰ ਤੇ ਮਾਲਵੇ ਤੇ ਦੁਆਬੇ ਨੂੰ ਹਰਾ ਕੇ ਮਾਝੇ ਖੇਤਰ ਵੱਲੋਂ ਪਹਿਲਾ ਸਥਾਨ ਹਾਸਲ ਕੀਤਾ ।

10/10/2023

ਗੁਰਮਤਿ ਗਿਆਨ ਤੇ ਖੇਡ ਮੁਕਾਬਲੇ 2023 👏👏
ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਸਦਕਾ ਖੇਤਰ ਪੱਧਰ ਤੇ ਹੋਏ ਧਾਰਮਿਕ ਤੇ ਖੇਡ ਮੁਕਾਬਲਿਆਂ ਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸਕੈਡੰਰੀ ਪਬਲਿਕ ਸਕੂਲ ਸੁਰ ਸਿੰਘ ਵੱਲੋੰ ਸੱਭ ਤੋਂ ਵੱਧ ਪੁਜੀਸ਼ਨਾਂ ਹਾਸਲ ਕੀਤੀਆਂ ।
ਰੱਸੇ ਦੀਆਂ ਦੋਹਾਂ ਟੀਮਾਂ ਨੇ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ।
ਸਕੂਲ ਦੇ ਲੱਗਭੱਗ 30 ਬੱਚੇ 22 ਅਕੂਤਬਰ ਨੂੰ ਹੋਣ ਵਾਲੇ ਪੰਜਾਬ ਪੱਧਰ ਦੇ ਮੁਕਾਬਲਿਆਂ ਲਈ ਲੁਧਿਆਣੇ ਜਾਣ ਲਈ ਚੁਣੇ ਗਏ ।

18/09/2023

Our Team got First positionn in District level games 2023 conducted by education department Punjab

Photos from Sri Guru Harkrishan Senior secondary Public school-Sur Singh's post 18/09/2023

"🌟 We are thrilled to share the incredible achievement of our former student, Jaskaran Singh! He recently made us all proud by winning 1 crore on the popular show, Kaun Banega Crorepati (KBC). 🎉

🏫 Jaskaran returned to our school today, where it all began, and his success story is truly inspiring. His dedication and knowledge have taken him to new heights, and we couldn't be happier for him.

📚 As a school, we've always believed in nurturing talent and encouraging our students to dream big. Jaskaran's achievement serves as a shining example of what can be accomplished with hard work and determination.

👏 Let's celebrate Jaskaran's success and wish him even more prosperity in the future! 🎊 "

Photos from Sri Guru Harkrishan Senior secondary Public school-Sur Singh's post 15/08/2023

Independence day celebration 2023

11/10/2022

ਚੀਫ਼ ਖ਼ਾਲਸਾ ਦੀਵਾਨ ਵੱਲੋਂ ਕਰਾਏ ਗਏ ਅੰਮ੍ਰਿਤ ਸੰਚਾਰ ਸਮਾਗਮ ਵਿੱਚ ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਸੁਰਸਿੰਘ ਦੇ ਜਿਨ੍ਹਾਂ ਬੱਚਿਆਂ ਨੇ ਅੰਮ੍ਰਿਤਪਾਨ ਕੀਤਾ ਉਨ੍ਹਾਂ ਨੂੰ ਸਕੂਲ ਵੱਲੋਂ ਸਨਮਾਨਿਤ ਗੁਰੂ ਸਾਹਿਬ ਦੀ ਬਖਸ਼ਿਸ਼ ਸਿਰੋਪਾਓ ਕਰਦੇ ਹੋਏ .......

Photos from Sri Guru Harkrishan Senior secondary Public school-Sur Singh's post 11/08/2022

ਤੀਆ ਦਾ ਤਿਉਹਾਰ ..............

ਸ਼੍ਰੀ ਗੁਰੂ ਹਰਕਿ੍ਸ਼ਨ ਸੀ.ਸੈ ਸਕੂਲ ਸੁੁਰਸਿੰਘ ਵਿਖੇ ਧੀਆ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ- 11/08/2022

https://youtu.be/-BE-nh6vOQA
ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਤੀਆਂ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ -

ਇਸ ਮੌਕੇ ਕੈਬਨਿਟ ਮੰਤਰੀ ਡਾ ਇੰਦਰਬੀਰ ਸਿੰਘ ਨਿੱਝਰ ਅਤੇ ਹਲਕਾ ਖੇਮਕਰਨ ਦੇ ਵਿਧਾਇਕ ਸਰਵਨ ਸਿੰਘ ਧੁੰਨ ਨੇ ਵੀ ਕੀਤੀ ਸ਼ਮੂਲੀਅਤ -

ਖਬਰਾਂ ਤੇ ਇਸ਼ਤਿਹਾਰ ਦੇਣ ਲਈ ਪੱਤਰਕਾਰ ਹਰਵਿੰਦਰ ਸਿੰਘ ਭਾਟੀਆ ਦੇ ਨਾਲ ਸੰਪਰਕ ਕਰੋ ਜੀ- ਮੋਬਾਇਲ ਨੰਬਰ
98148-93487

ਸ਼੍ਰੀ ਗੁਰੂ ਹਰਕਿ੍ਸ਼ਨ ਸੀ.ਸੈ ਸਕੂਲ ਸੁੁਰਸਿੰਘ ਵਿਖੇ ਧੀਆ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ-

25/07/2022
Photos from Sri Guru Harkrishan Senior secondary Public school-Sur Singh's post 25/07/2022

Celebrate 10th and + 2 result ..2022

Photos from Sri Guru Harkrishan Senior secondary Public school-Sur Singh's post 16/04/2022

ਵਿਸਾਖੀ 2022...

01/04/2022

😊😊'YOGA' Activity Done By "Pre-Primary Wing" Students 👍👏👏

Photos from Sri Guru Harkrishan Senior secondary Public school-Sur Singh's post 31/03/2022

😊Annual Prize Distribution 2021-2022👍👍

Photos from Sri Guru Harkrishan Senior secondary Public school-Sur Singh's post 24/12/2021

ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸੁਰਸਿੰਘ ਵਿਖੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਜਪੁਜੀ ਸਾਹਿਬ ਦੇ ਪਾਠ ਤੇ ਕੀਰਤਨ ਉਪਰੰਤ ਕਵਿਤਾ ਮੁਕਾਬਲੇ, ਭਾਸ਼ਣ ਮੁਕਾਬਲੇ, ਦਸਤਾਰ ਮੁਕਾਬਲੇ, ਸੁੰਦਰ ਲਿਖਾਈ ਮੁਕਾਬਲੇ, ਕਰਵਾਏ ਗਏ। ਜਿਸ ਵਿੱਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ੪੦ ਸਾਲਾ ਪ੍ਰਕਾਸ਼ ਦਿਹਾਡ਼ੇ ਨੂੰ ਸਮਰਪਿਤ ਕਰਵਾਈ ਗਈ ਧਾਰਮਿਕ ਪ੍ਰੀਖਿਆ ਵਿੱਚੋਂ ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

Photos from Sri Guru Harkrishan Senior secondary Public school-Sur Singh's post 29/11/2021

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਂਦੇ ਹੋਏ ।
ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ
ਦੇ ਵਿਦਿਆਰਥੀ ਅਤੇ ਸਟਾਫ ......

Photos from Sri Guru Harkrishan Senior secondary Public school-Sur Singh's post 20/10/2021

Inter school competition...

Photos from Sri Guru Harkrishan Senior secondary Public school-Sur Singh's post 15/09/2021

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵੀਰਾਂ ਵੱਲੋਂ ਵਿਦਿਆਰਥੀਆਂ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਵਿਚਾਰਾਂ ਦੀ ਸਾਂਝ ਪਾਈ ਗਈ ਅਤੇ ਪਿਛਲੇ ਸਮੇਂ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੌਵੇਂ ਮਹੱਲੇ ਦੇ ਸਲੋਕਾਂ ਦੇ ਕੰਠ ਮੁਕਾਬਲੇ ਕਰਵਾਏ ਗਏ ਸਨ , ਜਿਨ੍ਹਾਂ ਵਿੱਚੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਕਰਦੇ ਹੋਏ ...।

Photos from Sri Guru Harkrishan Senior secondary Public school-Sur Singh's post 07/09/2021

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਗਿਆ। .......

31/07/2021

Result class XII
2020-2021

Photos from Sri Guru Harkrishan Senior secondary Public school-Sur Singh's post 31/07/2021

ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਉਦਿਆਂ ........

Photos from Sri Guru Harkrishan Senior secondary Public school-Sur Singh's post 04/07/2021

Sweet dish & Salad Making Activity..

Photos from Sri Guru Harkrishan Senior secondary Public school-Sur Singh's post 23/06/2021

ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ....
And
Summer Holiday activity's .....

01/05/2021
14/04/2021

Vaisakhi Related Dance Performance And Poem Recitation By Pre Primary Students 😊😊

Photos from Sri Guru Harkrishan Senior secondary Public school-Sur Singh's post 13/04/2021

Vaisakhi Related Activities Done By Students Of Pre-Primary As Instructed By Teachers In Online Class..... Happy Vaisakhi To All😊

Photos from Sri Guru Harkrishan Senior secondary Public school-Sur Singh's post 12/03/2021

Webinar on NURTURING ACADEMIC LEADERSHIP organized by Sri Guru Harkrishan senior secondary school sur singh
On date..

Photos from Sri Guru Harkrishan Senior secondary Public school-Sur Singh's post 19/01/2021

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਕਾਸ਼ ਪੁਰਬ ਦੇ ਸੰਬੰਧ 'ਚ ਨਗਰ ਕੀਰਤਨ 🙏🙏

19/01/2021
Photos from Sri Guru Harkrishan Senior secondary Public school-Sur Singh's post 30/07/2020
Want your school to be the top-listed School/college?

Videos (show all)

Activity .. 400 years parkash purab Guru Teg Bahadur ji. sri guru Harkrishan sen sec public School Sur-Singh....

Telephone

Website