GHS Tharaj - MOGA

GHS Tharaj - MOGA

GOVT HIGH SCHOOL,THARAJ(MOGA)

Operating as usual

Photos from GHS Tharaj - MOGA's post 02/09/2022

swachhata shapath day at ghs tharaj

Photos from GHS Tharaj - MOGA's post 02/09/2022

ਪਿਛਲੇ ਦਿਨੀਂ ਸਾਲ 2022-23 ਦੇ ਜ਼ੋਨ ਬਾਘਾਪੁਰਾਣਾ ਗਰਮ ਰੁੱਤ ਦੇ ਟੂਰਨਾਮੈਂਟ ਵਿੱਚ ਸਰਕਾਰੀ ਹਾਈ ਸਕੂਲ ਥਰਾਜ ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ! ਖੋ- ਖੋ U- 14 ਲੜਕੀਆਂ ਨੇ ਪਹਿਲਾ, ਖੋ - ਖੋ U-14 ਲੜਕਿਆਂ ਨੇ ਵੀ ਪਹਿਲਾ, ਚੈੱਸ U-14 ਸਾਲ ਲੜਕੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ । ਇਸ ਸ਼ਾਨਦਾਰ ਪ੍ਰਦਰਸ਼ਨ ਲਈ ਅੱਜ ਸਰਕਾਰੀ ਹਾਈ ਸਕੂਲ ਥਰਾਜ ਵਿਖੇ ਜੇਤੂ ਬੱਚਿਆਂ ਨੂੰ ਸਨਮਾਨਤ ਕੀਤਾ ਗਿਆ । ਸਕੂਲ ਦੇ ਪੁਰਾਣੇ ਵਿਦਿਆਰਥੀ ਲਵਪ੍ਰੀਤ ਸਿੰਘ ਚੀਨੂੰ ਨੇ ਬੱਚਿਆਂ ਨੂੰ ਖੇਡਾਂ ਦੀਆਂ ਬਰੀਕੀਆਂ ਤੋਂ ਜਾਣੂ ਕਰਵਾਇਆ , ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ । ਸਕੂਲ ਦੇ ਡੀ. ਪੀ. ਈ. ਸ. ਸੁਰਿੰਦਰ ਸਿੰਘ ਜੀ ਦੀ ਮਿਹਨਤ, ਮੁੱਖ ਆਧਿਆਪਕ ਸ੍ਰੀ ਹੇਮ ਰਾਜ ਜੀ ਦੀ ਅਗਵਾਈ ਵਿੱਚ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਤੇ ਸਮੂਹ ਸਟਾਫ ਵੱਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ।

Photos from GHS Tharaj - MOGA's post 15/08/2022

celebrate independence's day at GHS THARAJ

11/07/2022

prize Distribution of poster making on cyber awareness day at GHS THARAJ

Photos from GHS Tharaj - MOGA's post 10/07/2022

shining stars of our school ghs tharaj

Photos from GHS Tharaj - MOGA's post 06/07/2022

poster making on cyber awareness
at GHS THARAJ

06/04/2022

ਸੌ ਦਿਨਾਂ ਪਡ਼੍ਹਨ ਮੁਹਿੰਮ at GHS THARAJ

05/04/2022

GHS THARAJ

Photos from GHS Tharaj - MOGA's post 05/04/2022

PRIZE DISTRIBUTION AT GHS THARAJ
PTM AT GHS THARAJ

31/03/2022

ਸੌ ਦਿਨਾਂ ਪਡ਼੍ਹਨ ਮੁਹਿੰਮ GHS THARAJ

24/03/2022

ICICI foundation ਦੇ ਸਹਿਯੋਗ ਨਾਲ ਸ਼ਹੀਦ ਸਿਪਾਹੀ ਜ਼ੋਰਾ ਸਿੰਘ ਸਰਕਾਰੀ ਹਾਈ ਸਕੂਲ ਥਰਾਜ ਵਿਖੇ ਰੇਨਵਾਟਰ ਹਾਰਵੈਸਟਿੰਗ ਸਿਸਟਮ (ਮੀਂਹ ਦੇ ਪਾਣੀ ਨੂੰ ਧਰਤੀ ਵਿੱਚ ਭੇਜਣ ਲਈ ) ਸਥਾਪਿਤ ਕੀਤਾ ਜਾ ਰਿਹਾ ਹੈ । ਇਸ ਸ਼ਲਾਘਾਯੋਗ ਕਾਰਜ ਲਈ ਅਸੀਂ ICICI ਫਾਊਂਡੇਸ਼ਨ ਅਤੇ ਸ. ਸਾਜਨ ਸਿੰਘ ਦਾ ਬਹੁਤ ਧੰਨਵਾਦ ਕਰਦੇ ਹਾਂ ।

24/03/2022

admission open.....

24/03/2022
14/03/2022

100 ਦਿਨਾਂ ਪੜ੍ਹਨ ਮੁਹਿੰਮ GHS THARAJ

Photos from GHS Tharaj - MOGA's post 06/03/2022

ENGLISH AND S.ST FAIR AT GHS THARAJ

02/03/2022

ghs tharaj
ਸੌ ਦਿਨਾਂ ਪਡ਼੍ਹਨ ਮੁਹਿੰਮ

25/02/2022

science city tour
GOVT HIGH SCHOOL THARAJ(MOGA)

02/02/2022

ਸੌ ਦਿਨਾਂ ਪੜ੍ਹਨ ਮੁਹਿੰਮ ghs tharaj

29/01/2022

ghs tharaj

29/01/2022

ਸੌ ਦਿਨਾਂ ਪਡ਼੍ਹਨ ਮੁਹਿੰਮ ghs tharaj

21/01/2022

ਸੌ ਦਿਨਾਂ ਪਡ਼੍ਹਨ ਮੁਹਿੰਮ ਤੀਜਾ ਹਫ਼ਤਾ GHS THARAJ

15/01/2022

ਸੌ ਦਿਨਾਂ ਪੜ੍ਹਨ ਮੁਹਿੰਮ ਸਰਕਾਰੀ ਹਾਈ ਸਕੂਲ ਥਰਾਜ

14/01/2022

ਸੌ ਦਿਨਾਂ ਪੜ੍ਹਨ ਮੁਹਿੰਮ
GOVT HIGH SCHOOL THARAJ

Photos from GHS Tharaj - MOGA's post 24/12/2021

ਸਾਡੇ ਬਹੁਤ ਹੀ ਸਤਿਕਾਰਯੋਗ ਸੇਵਾਮੁਕਤ ਲੈਕਚਰਾਰ ਸ੍ਰ ਚਰਨਜੀਤ ਸਿੰਘ ਅਹੂਜਾ (ਕਨੇਡੀਅਨ) ਵਲੋਂ ਹਰ ਸਾਲ ਸਰਕਾਰੀ ਹਾਈ ਸਕੂਲ ਥਰਾਜ ਦੇ ਲੋੜਵੰਦ ਵਿਦਿਆਰਥੀਆਂ ਨੂੰ ਕੋਟੀਆਂ,ਬੂਟ ਵੰਡੇ ਜਾਂਦੇ ਹਨ ਇਸੇ ਪਰੰਪਰਾ ਨੂੰ ਅੱਗੇ ਤੋਰਦੇ ਹੋਏ ਅੱਜ ਮਿਤੀ 23/12/2021 ਨੂੰ ਸਕੂਲ ਵਿੱਚ ਬੱਚਿਆਂ ਨੂੰ 15000/- ਰੁਪਏ ਦੀਆਂ ਕੋਟੀਆਂ ਅਤੇ ਬੂਟ ਵੰਡੇ ਗਏ ਇਸ ਮੌਕੇ ਸ੍ਰ ਚਰਨਜੀਤ ਸਿੰਘ ਅਹੂਜਾ ਦੀ ਤਰਫੋਂ ਸ਼੍ਰੀ ਕੁਲਦੀਪ ਕੁਮਾਰ ਅਹੂਜਾ ਵਲੋਂ ਇਹ ਸੇਵਾ ਨਿਭਾਈ ਗਈ। ਸ਼੍ਰੀ ਹੇਮ ਰਾਜ ਮੁੱਖ ਅਧਿਆਪਕ ਅਤੇ ਸਮੂਹ ਸਟਾਫ ਇਸ ਨੇਕ ਕਾਰਜ ਲਈ ਸ੍ਰ ਚਰਨਜੀਤ ਸਿੰਘ ਅਹੂਜਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।🙏🙏🙏🙏

05/12/2021

ਇੰਟਰ ਹਾਊਸ ਐਥਲੈਟਿਕ ਮੀਟ 2021-22
GHS THARAJ

Photos from GHS Tharaj - MOGA's post 05/12/2021

ਇੰਟਰ ਹਾਊਸ ਐਥਲੈਟਿਕ ਮੀਟ 2021-22 ghs tharaj

Photos from GHS Tharaj - MOGA's post 22/11/2021

science fair at ghs tharaj.

Photos from GHS Tharaj - MOGA's post 14/08/2021

MATH MELA AT GHS THARAJ

Photos from GHS Tharaj - MOGA's post 25/07/2021

slogan making

Photos from GHS Tharaj - MOGA's post 17/07/2021

*ਪੁਸਤਕ ਲੰਗਰ*

ਅੱਜ ਦੇ ਪ੍ਰੋਗਰਾਮ ਦਾ ਨਰੀਖਣ ਕਰਨ ਪਹੁੰਚੀ ਨਰੀਖਣ ਟੀਮ, ਮੁੱਖ ਅਧਿਆਪਕ ਜੀ ਅਤੇ ਸਮੂਹ ਸਟਾਫ਼ ਸਹਸ ਥਰਾਜ ਵਿਦਿਆਰਥੀਆਂ ਨਾਲ ਯਾਦਗਾਰੀ ਤਸਵੀਰਾਂ ਲੈਣ ਸਮੇਂ l

Photos from GHS Tharaj - MOGA's post 15/06/2021
Photos from GHS Tharaj - MOGA's post 07/06/2021

summer activities by students

Photos from GHS Tharaj - MOGA's post 07/06/2021

Summer activities done by students

Want your school to be the top-listed School/college?

Videos (show all)

ਸੌ ਦਿਨਾਂ ਪਡ਼੍ਹਨ ਮੁਹਿੰਮ  GHS THARAJ
ਸੌ ਦਿਨਾਂ ਪਡ਼੍ਹਨ ਮੁਹਿੰਮ  ghs tharaj

Website

Opening Hours

09:00 - 17:00