Gps Bakarwala

Gps Bakarwala

g.p.s Bakarwala

27/11/2023

#ਵਾਹਿਗੁਰੂ ਜੀ .....🙏🙏💐💐

Photos from Gps Bakarwala's post 13/10/2023

ਸਾਬਕਾ ਸਰਪੰਚ ਸ. ਮੋਹਨ ਸਿੰਘ ਜੀ ਦੇ ਸਪੁੱਤਰ ਸ. ਅਵਤਾਰ ਸਿੰਘ ਨੇ ਆਪਣੀ ਬੇਟੀ ਦੇ ਜਨਮ ਦਿਨ ਦੇ ਸ਼ੁੱਭ ਅਵਸਰ ਮੌਕੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਬਾਕਰਵਾਲਾ ਵਿਖੇ ਸਮੂਹ ਵਿਦਿਆਰਥੀਆਂ ਨੂੰ ਸਟੇਸ਼ਨਰੀ ਜਿਸ ਵਿੱਚ ਕਾਪੀਆਂ,ਪੈੱਨ ਅਤੇ ਪੈਨਸਲਾਂ ਆਦਿ ਵੰਡੀਆਂ ਗਈਆਂ । ਸਮੂਹ ਸਟਾਫ਼ ਵੱਲੋਂ ਸ.ਅਵਤਾਰ ਸਿੰਘ ਜੀ ਦਾ ਧੰਨਵਾਦ ਕੀਤਾ ਗਿਆ। ਵਾਹਿਗੁਰੂ ਸ. ਅਵਤਾਰ ਸਿੰਘ ਜੀ ਦੀ ਨੇਕ ਕਮਾਈ ਵਿੱਚ ਬਰਕਤ ਪਾਉਣ ਅਤੇ ਬੇਟੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਲੰਮੀਆਂ ਉਮਰਾਂ ਬਖਸ਼ਿਸ਼ ਕਰਨ।।

Photos from Gps Bakarwala's post 26/09/2023


17/09/2023


🫶⚡🌨️🌫️

01/09/2023


23/08/2023

#ਚੰਦ੍ਰਯਾਨ 3 ਸਫ਼ਲਤਾਪੂਰਵਕ ਚੰਦਰਮਾ ਦੇ ਦੱਖਣੀ ਸਿਰੇ ਤੇ ਉਤਰਿਆ।
ਅਜਿਹਾ ਕਾਰਨਾਮਾ ਕਰਨ ਵਾਲਾ ਭਾਰਤ ਦੁਨੀਆ ਦਾ ਪਹਿਲਾ ਦੇਸ਼ ਬਣਿਆ।

ਭਾਰਤ ਨੇ ਇਤਿਹਾਸ ਰਚਿਆ ਕਿਉਂਕਿ ਇਸਰੋ ਦੇ ਅਭਿਲਾਸ਼ੀ ਤੀਜੇ ਚੰਦਰਮਾ ਮਿਸ਼ਨ ਚੰਦਰਯਾਨ-3 ਦੇ ਲੈਂਡਰ ਮੋਡਿਊਲ (LM) ਨੇ ਚੰਦਰਮਾ ਦੀ ਸਤ੍ਹਾ 'ਤੇ ਛੂਹ ਲਿਆ, ਇਸ ਕਾਰਨਾਮੇ ਨੂੰ ਪੂਰਾ ਕਰਨ ਵਾਲਾ ਇਹ ਚੌਥਾ ਦੇਸ਼ ਬਣ ਗਿਆ, ਅਤੇ ਧਰਤੀ ਦੇ ਇਕਲੌਤੇ ਕੁਦਰਤੀ ਉਪਗ੍ਰਹਿ ਦੇ ਅਣਚਾਹੇ ਦੱਖਣੀ ਧਰੁਵ 'ਤੇ ਪਹੁੰਚਣ ਵਾਲਾ ਪਹਿਲਾ ਦੇਸ਼ ਬਣ ਗਿਆ।

Congratulations Team ISRO

28/07/2023

ਬਹੁਤ ਬਹੁਤ ਮੁਬਾਰਕਾਂ 🎊🎉🎈🎈🎂🎂

28/07/2023

Congratulations 🎉🎉🎈🎈

Photos from Gps Bakarwala's post 12/07/2023



10/07/2023
01/07/2023


Photos from Gps Bakarwala's post 16/04/2023

Corner at GPS Bakarwala ( DMK -1 ) Moga

Want your school to be the top-listed School/college?

Videos (show all)

#GpsBakarwala#BirdsName

Website