Govt. Primary School Ralla Kothe-Mansa
Contact information, map and directions, contact form, opening hours, services, ratings, photos, videos and announcements from Govt. Primary School Ralla Kothe-Mansa, School, .
ਗੁਰੂਦੁਆਰਾ ਪ੍ਰਮੇਸ਼ਵਰ ਦੁਆਰ
ਛੱਤ ਬੀੜ ਚਿੜੀਆਘਰ
*ਪ੍ਰਾਇਮਰੀ ਸਕੂਲ ਰੱਲਾ ਕੋਠੇ ਦੇ ਖਿਡਾਰੀਆਂ ਜਿੱਤੇ ਸੋਨ ਤਗਮੇ* ਜੋਗਾ - ਸਰਕਾਰੀ ਪ੍ਰਾਇਮਰੀ ਸਕੂਲ ਰੱਲਾ ਕੋਠੇ ਦੇ ਖਿਡਾਰੀਆਂ ਨੇ ਅੰਡਰ - 11 ਦੇ ਕਲੱਸਟਰ ਉੱਭਾ ਬੁਰਜ ਢਿੱਲਵਾਂ ਦੇ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮੇ ਜਿੱਤੇ। ਸਕੂਲ ਮੁਖੀ ਗੁਰਪ੍ਰੀਤ ਸਿੰਘ ਤਾਮਕੋਟ ਅਤੇ ਖੇਡ ਇੰਚਾਰਜ ਜਗਤਾਰ ਝੱਬਰ ਨੇ ਪ੍ਰੈਸ ਨੂੰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਲੱਸਟਰ ਉੱਭਾ ਬੁਰਜ ਢਿੱਲਵਾਂ ਦੇ ਖੇਡ ਮੁਕਾਬਲੇ ਯੋਗਾ (ਕੁੜੀਆਂ) ਨੇ ਪਹਿਲਾ ਸਥਾਨ ਅਤੇ ਯੋਗਾ( ਮੁੰਡੇ) ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਮਿੰਨੀ ਹੈਂਡਬਾਲ ਖੇਡ ਵਿੱਚ ਮੁੰਡੇ ਅਤੇ ਕੁੜੀਆਂ ਨੇ ਪਹਿਲੇ ਸਥਾਨ ਹਾਸਲ ਕਰਕੇ ਸੋਨ ਤਗਮੇ ਜਿੱਤੇ। ਉਹਨਾਂ ਜੇਤੂ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਬਲਾਕ ਪੱਧਰੀ ਖੇਡਾਂ ਵਿਚ ਹੋਰ ਚੰਗਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਅਧਿਆਪਕ ਦਿਨੇਸ਼ ਕੁਮਾਰ, ਬੀਰਪਾਲ ਕੌਰ, ਮੀਨਾ ਰਾਣੀ, ਚਰਨਜੀਤ ਕੌਰ, ਵੀਰਪਾਲ ਕੌਰ ਹਾਜਰ ਸਨ।
Summer camp 1st day