GMS Rajgarh,Block Pakhowal,Ludhiana,Punjab

GMS Rajgarh,Block Pakhowal,Ludhiana,Punjab

Contact information, map and directions, contact form, opening hours, services, ratings, photos, videos and announcements from GMS Rajgarh,Block Pakhowal,Ludhiana,Punjab, Education, .

Operating as usual

07/12/2022
Timeline photos 21/11/2022

Timeline photos

In 1928, Alexander Fleming discovered the mould he was working with produced a substance that could kill many common bacteria. He called this new, exciting substance "mould juice". Only after a couple of months did he name it penicillin.

Photos from GMS Rajgarh,Block Pakhowal,Ludhiana,Punjab's post 15/11/2022

# Children 's Day Celebration
RAJGARH, LUDHIANA

01/11/2022

ਜੇਕਰ ਅਸੀਂ 🌺ਪੰਜਾਬੀ ਮਾਂ ਬੋਲੀ🌺 ਦੇ ਸੱਚੇ ਸੇਵਕ ਹਾਂ ਤਾਂ ਇਸ ਪੋਸਟ ਨੂੰ ਪਸੰਦ (ਲਾਈਕ) ਤੇ ਸਾਂਝੀ (ਸ਼ੇਅਰ) ਜ਼ਰੂਰ ਕਰਨਾ ਜੀ, ਪੰਨੇ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ....!
#ਭਾਸ਼ਾਵਿਭਾਗਪੰਜਾਬ
#ਪੰਜਾਬੀਸਾਹਿਤਅਕਾਦਮੀ #ਪੰਜਾਬੀਮਾਹ #ਉਚੇਰੀਸਿੱਖਿਆਵਿਭਾਗ

17/10/2022

You are cordially invited to attend Science Fair 2022 , Tuesday October 18,2022 at 10:00am Venue # GMS RAJGARH, PAKHOWAL

Photos from GMS Rajgarh,Block Pakhowal,Ludhiana,Punjab's post 28/09/2022

# ਸ਼ਹੀਦ ਭਗਤ ਸਿੰਘ ਦੇ 115 ਵੇਂ ਜਨਮਦਿਨ ਨੂੰ ਸਮਰਪਿਤ ਕੁਇਜ਼ ਮੁਕਾਬਲੇ, ਭਾਸ਼ਣ ਮੁਕਾਬਲੇ, ਲੇਖ ਮੁਕਾਬਲੇ ਅਤੇ ਪੇਂਟਿੰਗ ਮੁਕਾਬਲੇ ਸਰਕਾਰੀ ਮਿਡਲ ਰਾਜਗੜ੍ਹ ਵਿਖੇ ਕਰਵਾਏ ਗਏ।

15/09/2022

# हिन्दी दिवस 14/09/2022

15/09/2022

# SWACHHTA ABHIYAAN @2022

14/09/2022

# Cyber security 13/09/2022

13/09/2022

# SWACHHTA PAKHWARA @ SWACHHTA SCHOOL EXIBITION DAY
12/09/2009

13/09/2022

# SWACHHTA PAKHWARA # SWACHHTA EXIBITION
12/09/2022

09/09/2022

# English and SST fair visited by respected Smt.Jasvir Kaur ji (Retired teacher) and her daughter on 09/09/2022. Thanks to all for visiting in fair.

09/09/2022

# SWACHHTA ABHIYAAN 2022🌱🌿🍃☘️🍀🪴🌵🌴🌳🌲🌾💐🌹🥀🌺🌷🌸💮🏵️🌻🏞️🌄🌈🌈🌈🌈🌈🌈🌈🌈🌈🌈

07/09/2022

# INVITATION OF SST AND ENGLISH FAIR

03/09/2022

# INSPIRE MEET-0.1
PTM

Photos from GMS Rajgarh,Block Pakhowal,Ludhiana,Punjab's post 02/09/2022

# Inspire Meeting 0.1
Session -2022-2023
GMS RAJGARH

Photos from GMS Rajgarh,Block Pakhowal,Ludhiana,Punjab's post 19/07/2022

# Admission Campaign at GMS RAJGARH
19/07/2022

Photos from GMS Rajgarh,Block Pakhowal,Ludhiana,Punjab's post 19/07/2022

# 75th INDEPENDENCE ANNIVERSARY OF INDIA
SUKHANDEEP SINGH CLASS -7TH
GMS RAJGARH
Got THIRD POSITION in Block level
# POEM RECITATION COMPETITION

Photos from GMS Rajgarh,Block Pakhowal,Ludhiana,Punjab's post 29/06/2022

👏 Proud Moment for "GMS RAJGARH "👏
" 2021-2022"
👏 DISTRICT LEVEL AWARD 👏
It gives us an immense pleasure to announce that our School has been conferred with the prestigious Swachh Vidyalaya Puraskar 2021-2022, District Level Awards. The School received the Swachch Vidyalaya Puruskar from Smt.Surbhi Malik *I.A.S.* ,Sh.Amit Kumar Panchal *I.A.S*Additional (Rural Development) and Ms.Jaswinder Kaur, with five star rating .
We take this recognition as the optimum opportunity to recognize and appreciate all those in our School who put all possible efforts to ensure hygiene and cleanliness of the School campus and health of our Students.



The initiative is instituted by the , to recognize, inspire and celebrate excellence in sanitation and hygiene practice in Schools.





13/06/2022
13/06/2022
05/06/2022

# World Environment Day2022. Environment Day is celebrated every year on 5 JUNE Environment day discusses the conservation of trees and it's importance.The message of living life is given by staying close to nature.Human life is made up of five elements.These elements are Earth,Water,Fire,Sky and Air. Environment is always seen by connecting Mountains, Rivers, Forests, Ponds and Trees ..................
# GROW MORE AND MORE 🌲🌲🌲🌲🌲🌲🌲🌲🌲🌲🌲🌲🌲🌲🌲🌲 TREES.................

05/06/2022

🏆🏆🏆🏆🏆🥇🥈🥉🏅🎖️# Result of 8th class of GMS RAJGARH
# Excellent 👍👍🎊🎊
# Congratulations to all students and parents

Photos from GMS Rajgarh,Block Pakhowal,Ludhiana,Punjab's post 03/06/2022

JUNE 2022,

Photos from GMS Rajgarh,Block Pakhowal,Ludhiana,Punjab's post 31/05/2022

# ਪੁਸਤਕ ਮੇਲਾ,30 ਅਤੇ 31 ਮਈ 2022

29/05/2022

🌈📚📒📖📖📖📖📖📖🎁

13/05/2022
23/04/2022

# WORLD BOOK DAY
23/04/2022
📚📖📖📖📒Books are the best friend of human being.

16/04/2022

📖📖📖🥇🥇🥇🏆🏆🏆🏆🏆📚🎬🌈🌈🌈🌈💫💫💫💫💫📒📖📖
#100 ਦਿਨਾਂ ਪੜ੍ਹਨ ਮੁਹਿੰਮ ਦੇ ਸਫ਼ਲਤਾ ਪੂਰਵਕ ਸੰਪੰਨ ਹੋਣ ਤੇ ਇੱਕ ਰੋਜ਼ਾ ਵਰਕਸ਼ਾਪ ਵਿੱਚ ਸਰਕਾਰੀ ਮਿਡਲ ਸਕੂਲ ਰਾਜਗੜ੍ਹ ਬਲਾਕ ਪੱਖੋਵਾਲ, ਲੁਧਿਆਣਾ ਦੇ ਵਿਦਿਆਰਥੀ ਉਤਸ਼ਾਹ ਪੂਰਵਕ ਭਾਗ ਲੈਂਦੇ ਹੋਏ। ਇਸ ਮੌਕੇ ਲਾਇਬ੍ਰੇਰੀ ਪੁਸਤਕ ਪ੍ਰਦਰਸ਼ਨੀ, ਪੜ੍ਹਨ ਅਤੇ ਬੋਲ ਲਿਖਤ, ਕਵਿਤਾ,ਗੀਤ ਅਤੇ ਕਹਾਣੀ ਉਚਾਰਣ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ।

07/04/2022

#100 ਦਿਨਾਂ ਪੜ੍ਹਨ ਮੁਹਿੰਮ
# ਹਫ਼ਤਾ 14
# ਸਰਕਾਰੀ ਮਿਡਲ ਸਕੂਲ ਰਾਜਗੜ੍ਹ ਬਲਾਕ ਪੱਖੋਵਾਲ, ਲੁਧਿਆਣਾ ਦੀ ਵਿਦਿਆਰਥਣ ਸ਼ਹੀਦ -ਏ-ਆਜਮ ਸ.ਭਗਤ ਸਿੰਘ ਜੀ ਦੀ ਜੀਵਨੀ
ਸੰਖੇਪ ਵਿੱਚ ਦੱਸਦੀ ਹੋਈ।

03/04/2022

Most welcome ANNUAL PTM SCHEDULE ON 05/04/2022
At Government Middle School RAJGARH, PAKHOWAL, keeps parents about their child's academic and overall performance.

30/03/2022

# 100 ਦਿਨਾਂ ਪੜ੍ਹਨ ਮੁਹਿੰਮ, ਹਫਤਾ 13
# ਸਰਕਾਰੀ ਮਿਡਲ ਸਕੂਲ ਰਾਜਗੜ੍ਹ ਬਲਾਕ ਪੱਖੋਵਾਲ ਲੁਧਿਆਣਾ ਦੀ ਵਿਦਿਆਰਥਣ ਹਫ਼ਤੇ 13 ਵੇਂ ਦੀ ਗਤੀਵਿਧੀ ਅਖ਼ਬਾਰ ਪੜ੍ਹਨ ਦੀ ਸਾਹਿਤਕ ਚੇਤਨਤਾ
# 5ਫਰਵਰੀ 1762 ਸਿੱਖ ਇਤਿਹਾਸ ਦੇ ਸਭ ਤੋਂ ਭਿਆਨਕ ਖ਼ੂਨੀ ਕਾਂਡ
# ਵੱਡਾ ਘੱਲੂਘਾਰਾ:- ਜਿਸ ਵਿੱਚ 25000 ਤੋਂ ਵੀ ਵੱਧ ਸਿੱਖਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ, ਅਖ਼ਬਾਰ ਵਿੱਚ ਛਪੀ ਜਾਣਕਾਰੀ ਦਿੰਦੀ ਦਿੰਦੀ ਹੋਈ।

30/03/2022

# 100 ਦਿਨਾਂ ਪੜ੍ਹਨ ਮੁਹਿੰਮ, ਹਫਤਾ 13
# 5 ਫ਼ਰਵਰੀ 1762 ਸਿੱਖ ਇਤਿਹਾਸ ਦੇ ਸਭ ਤੋਂ ਭਿਆਨਕ ਖ਼ੂਨੀ ਕਾਂਡ
# ਵੱਡਾ ਘੱਲੂਘਾਰਾ:- ਜਿਸ ਵਿੱਚ 25000 ਤੋਂ ਵੀ ਵੱਧ ਸਿੱਖਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ, ਅਖ਼ਬਾਰ ਵਿੱਚ ਛਪੀ ਜਾਣਕਾਰੀ ਦਿੰਦੀ ਦਿੰਦੀ ਹੋਈ।
# ਸਰਕਾਰੀ ਮਿਡਲ ਸਕੂਲ ਰਾਜਗੜ੍ਹ ਬਲਾਕ ਪੱਖੋਵਾਲ ਲੁਧਿਆਣਾ ਦੀ ਵਿਦਿਆਰਥਣ ਹਫ਼ਤੇ 13 ਵੇਂ ਦੀ ਗਤੀਵਿਧੀ ਅਖ਼ਬਾਰ ਪੜ੍ਹਨ ਦੀ ਸਾਹਿਤਕ ਚੇਤਨਤਾ

26/03/2022

## ਦਾਖਲਾ ਮੁਹਿੰਮ ਸੈਸ਼ਨ 2022-23

21/03/2022

#100 ਦਿਨਾਂ ਪੜ੍ਹਨ ਮੁਹਿੰਮ, ਹਫਤਾ 12
# ਸਰਕਾਰੀ ਮਿਡਲ ਸਕੂਲ ਰਾਜਗੜ੍ਹ ਬਲਾਕ ਪੱਖੋਵਾਲ, ਲੁਧਿਆਣਾ ਦੀ ਵਿਦਿਆਰਥਣ ਹਫ਼ਤੇ 12 ਵੇਂ ਦੀ ਗਤੀਵਿਧੀ # ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸੰਬੰਧ ਵਿੱਚ ਆਪਣੇ ਆਪ ਲਿਖੀ ਕਵਿਤਾ ਉਚਾਰਣ ਕਰਦੀ ਹੋਈ ।

15/03/2022

# 100 दिवसीय पठन पाठन मुहिम, सप्ताह 11,
# सरकारी मिडल स्कूल राजगढ़, पक्खोवाल, लुधियाना के विधार्थी # सप्ताह 11 की गतिविधि सस्पेंस और थ्रिल से सम्बंधित कहानी पेश करते हुए ।

08/03/2022

#100 ਦਿਨਾਂ ਪੜ੍ਹਨ ਮੁਹਿੰਮ, ਹਫਤਾ 10
ਸਰਕਾਰੀ ਮਿਡਲ ਸਕੂਲ ਰਾਜਗੜ੍ਹ, ਬਲਾਕ ਪੱਖੋਵਾਲ ਲੁਧਿਆਣਾ ਦੀਆਂ ਵਿਦਿਆਰਥਣਾਂ ਹਫ਼ਤੇ -10 ਵਿੱਚ ਸਬਜ਼ੀਆਂ ਦੇ ਪੋਸ਼ਕ ਤੱਤਾਂ ਅਤੇ ਲਾਭ ਬਾਰੇ ਜਾਣਕਾਰੀ ਦਿੰਦਿਆਂ ਹੋਈਆਂ।

Photos from GMS Rajgarh,Block Pakhowal,Ludhiana,Punjab's post 07/03/2022

# SOCIAL STUDIES AND ENGLISH FAIR ON 07/03/2022 Organized by students of GMS RAJGARH, PAKHOWAL, LUDHIANA

Photos from GMS Rajgarh,Block Pakhowal,Ludhiana,Punjab's post 05/03/2022

# ਸਰਕਾਰੀ ਮਿਡਲ ਸਕੂਲ ਰਾਜਗੜ੍ਹ ਪੱਖੋਵਾਲ ਲੁਧਿਆਣਾ ਵਿਖੇ ਅਧਿਆਪਕਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਪਾਏ ਬਹੁਮੁੱਲੇ ਯੋਗਦਾਨ, ਮਿਹਨਤ ,ਸਿਰੜ ਅਤੇ ਉੱਦਮ ਲਈ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ।
qualified ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ।

Videos (show all)

# SWACHHTA PAKHWARA # SWACHHTA EXIBITION 12/09/2022
# SWACHHTA PAKHWARA @ SWACHHTA SCHOOL EXIBITION DAY12/09/2009
#100 ਦਿਨਾਂ ਪੜ੍ਹਨ ਮੁਹਿੰਮ # ਹਫ਼ਤਾ 14# ਸਰਕਾਰੀ ਮਿਡਲ ਸਕੂਲ ਰਾਜਗੜ੍ਹ ਬਲਾਕ ਪੱਖੋਵਾਲ, ਲੁਧਿਆਣਾ ਦੀ ਵਿਦਿਆਰਥਣ ਸ਼ਹੀਦ -ਏ-ਆਜਮ ਸ.ਭਗਤ ਸਿੰਘ ਜ...
# 100 ਦਿਨਾਂ ਪੜ੍ਹਨ ਮੁਹਿੰਮ, ਹਫਤਾ 13# 5 ਫ਼ਰਵਰੀ 1762 ਸਿੱਖ ਇਤਿਹਾਸ ਦੇ ਸਭ ਤੋਂ ਭਿਆਨਕ ਖ਼ੂਨੀ ਕਾਂਡ# ਵੱਡਾ ਘੱਲੂਘਾਰਾ:- ਜਿਸ ਵਿੱਚ 25000 ...
#100 ਦਿਨਾਂ ਪੜ੍ਹਨ ਮੁਹਿੰਮ, ਹਫਤਾ 12# ਸਰਕਾਰੀ ਮਿਡਲ ਸਕੂਲ ਰਾਜਗੜ੍ਹ ਬਲਾਕ ਪੱਖੋਵਾਲ, ਲੁਧਿਆਣਾ ਦੀ ਵਿਦਿਆਰਥਣ ਹਫ਼ਤੇ 12 ਵੇਂ ਦੀ ਗਤੀਵਿਧੀ # ਸ...
# 100 दिवसीय पठन पाठन मुहिम, सप्ताह 11,# सरकारी मिडल स्कूल राजगढ़, पक्खोवाल, लुधियाना के विधार्थी # सप्ताह 11 की गतिविधि...
#100 ਦਿਨਾਂ ਪੜ੍ਹਨ ਮੁਹਿੰਮ, ਹਫਤਾ 10ਸਰਕਾਰੀ ਮਿਡਲ ਸਕੂਲ ਰਾਜਗੜ੍ਹ, ਬਲਾਕ ਪੱਖੋਵਾਲ ਲੁਧਿਆਣਾ ਦੀਆਂ ਵਿਦਿਆਰਥਣਾਂ ਹਫ਼ਤੇ -10 ਵਿੱਚ ਸਬਜ਼ੀਆਂ ਦੇ...
#100ਦਿਨਾਂ ਪੜ੍ਹਨ ਮੁਹਿੰਮ ਹਫਤਾ 9# ਸਰਕਾਰੀ ਮਿਡਲ ਸਕੂਲ ਰਾਜਗੜ੍ਹ ਬਲਾਕ ਪੱਖੋਵਾਲ ਲੁਧਿਆਣਾ ਦੇ ਵਿਦਿਆਰਥੀ # ਅਨੇਕਤਾ ਵਿੱਚ ਏਕਤਾ # ਗਤੀਵਿਧੀ ਪੇ...
#100 ਦਿਨਾਂ ਪੜ੍ਹਨ ਮੁਹਿੰਮ ਹਫਤਾ 8ਸਰਕਾਰੀ ਮਿਡਲ ਸਕੂਲ ਰਾਜਗੜ੍ਹ ਬਲਾਕ ਪੱਖੋਵਾਲ ਲੁਧਿਆਣਾ ਦੇ ਵਿਦਿਆਰਥੀ# ਇਕਾਂਗੀ ਵੱਡੇ ਭੈਣ ਜੀ ਪੇਸ਼ ਕਰਦੇ ਹੋ...
#100 ਦਿਨਾਂ ਪੜ੍ਹਨ ਮੁਹਿੰਮ, ਹਫਤਾ 7ਸਰਕਾਰੀ ਮਿਡਲ ਸਕੂਲ ਰਾਜਗੜ੍ਹ ਬਲਾਕ ਪੱਖੋਵਾਲ ਦੀ ਵਿਦਿਆਰਥਣ ਖਲਨਾਇਕ ਦਾ ਵਾਰਤਾਲਾਪ ਪੇਸ਼ ਕਰਦੀ ਹੋਈ।
#100 ਦਿਨਾਂ ਪੜ੍ਹਨ ਮੁਹਿੰਮ ਹਫਤਾ 6# ਕਵੀਸ਼ਰੀ #ਪੇਸ਼ ਕਰਦੀਆਂ ਹੋਈਆਂ ਸਰਕਾਰੀ ਮਿਡਲ ਸਕੂਲ ਰਾਜਗੜ੍ਹ ਬਲਾਕ ਪੱਖੋਵਾਲ ਲੁਧਿਆਣਾ ਦੀਆਂ ਵਿਦਿਆਰਥਣਾਂ

Telephone

Website