
Summer Camp Day 3
Educational Institute Established by Department of Education, Punjab
Summer Camp Day 3
Summer Camp at Govt High School Pharwali
Day 1 and Day 2
ਸਰਕਾਰੀ ਹਾਈ ਸਕੂਲ ਫਰਵਾਲੀ ਵਿਖੇ ਹੋਈ Mega PTM ਵਿੱਚ ਵਿਦਿਆਰਥੀਆਂ ਦਾ ਸਾਲ 2024-25 ਲਈ ਸਲਾਨਾ ਨਤੀਜਾ ਘੋਸ਼ਿਤ ਕੀਤਾ ਗਿਆ। ਇਸ ਮੌਕੇ ਲੋਕਾਂ ਨੂੰ ਸਰਕਾਰੀ ਸਕੂਲ ਵਿੱਚ ਦਾਖ਼ਲਾ ਲੈਣ ਦੀ ਅਪੀਲ ਦੇ ਨਾਲ- ਨਾਲ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇਕੇ ਹੌਂਸਲਾ ਅਫਜ਼ਾਈ ਕੀਤੀ । BNO Block Ahmedgarh ਮੁਹੰਮਦ ਇਮਰਾਨ ਵਲੋਂ ਇਸ ਮੀਟਿੰਗ ਦੀ ਵਿਸਿਟ ਕੀਤੀ ਗਈ। ਉਹਨਾਂ ਨੇ ਸਕੂਲ ਦੇ ਚੰਗੇ ਰਿਜ਼ਲਟ ਅਤੇ ਵਿਕਾਸ ਲਈ ਸਕੂਲ ਦੀ ਪ੍ਰਸ਼ੰਸਾ ਕੀਤੀ।ਇਸ ਮੌਕੇ ਤੇ ਸਕੂਲ ਮੈਨੇਜਮੈਂਟ ਕਮੇਟੀ, ਸਕੂਲ ਸਟਾਫ਼,ਵਿਦਿਆਰਥੀ ਅਤੇ ਵਿਦਿਆਰਥੀਆਂ ਦੇ ਮਾਪੇ ਮੌਜੂਦ ਸਨ ।
ਗ੍ਰਾਮ ਪੰਚਾਇਤ ਪਿੰਡ ਫਰਵਾਲੀ ਵੱਲੋਂ ਸਮੂਹ ਸਕੂਲ ਸਟਾਫ ਨੂੰ ਸਨਮਾਨਿਤ ਕੀਤਾ ਗਿਆ। ਵੱਖ ਵੱਖ ਅਖ਼ਬਾਰਾਂ ਵੱਲੋਂ ਇਸ ਉਪਰਾਲੇ ਦੀ ਸਲਾਂਘਾ ਕੀਤੀ ਗਈ।
🙏🏻🙏🏻🙏🏻ਬਹੁਤ ਬਹੁਤ ਧੰਨਵਾਦ🙏🏻🙏🏻🙏🏻
ਅੱਜ ਗ੍ਰਾਮ ਪੰਚਾਇਤ ਪਿੰਡ ਫਰਵਾਲੀ,ਕਿਸਾਨ ਯੂਨੀਅਨ, ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਈ ਮੂਲ ਚੰਦ ਜੀ ਪ੍ਰਬੰਧਕ ਕਮੇਟੀ, ਵੱਲੋਂ ਸਕੂਲ ਨੂੰ ਬੈਸਟ ਸਕੂਲ ਅਵਾਰਡ ਮਿਲਣ ਤੇ ਸਾਰੇ ਸਕੂਲ ਸਟਾਫ ਦਾ ਸਨਮਾਨ ਕੀਤਾ ਗਿਆ। ਸਰਕਾਰੀ ਹਾਈ ਸਕੂਲ ਦੇ ਸਟਾਫ ਦੀ ਵਧੀਆ ਕਾਰਗੁਜ਼ਾਰੀ ਕਰਕੇ ਜ਼ਿਲ੍ਹਾ ਮਾਲੇਰਕੋਟਲਾ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਜਿਸਦੀ ਰਾਸ਼ੀ ਸੱਤ ਲੱਖ ਪੰਜਾਹ ਹਜ਼ਾਰ ਰੁਪਏ ਇਨਾਮ ਵਜੋਂ ਪ੍ਰਾਪਤ ਹੋਏ ਹਨ।
Admission Campaign
🏆🏆🏆Best School Award 2023-24 🏆🏆🏆
🏆🏆🏆Best School Award (2023-24)🏆🏆🏆
ਸਰਕਾਰੀ ਹਾਈ ਸਕੂਲ, ਫਰਵਾਲੀ,(ਮਾਲੇਰਕੋਟਲਾ) ਨੇ ਜਿੱਤਿਆ ਸਾਢੇ ਸੱਤ ਲੱਖ ਰੁਪਏ ਦਾ ਜਿਲ੍ਹੇ ਦਾ ਉੱਤਮ ਸਕੂਲ ਹੋਣ ਦਾ ਇਨਾਮ। ਇਸ ਅਵਸਰ ਤੇ ਅੱਜ ਚੰਡੀਗੜ੍ਹ ਵਿਖੇ ਮਾਣਯੋਗ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੁਆਰਾ ਸਕੂਲ ਇੰਚਾਰਜ ਸ਼੍ਰੀਮਤੀ ਰਮਨਜੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ।
ਸਰਕਾਰੀ ਹਾਈ ਸਕੂਲ ਫਰਵਾਲੀ ਦੇ ਸਮੂਹ ਸਟਾਫ, ਵਿਦਿਆਰਥੀਆਂ, ਮਾਪਿਆਂ ਅਤੇ ਪਿੰਡ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ 💐💐💐💐
Slogan and Painting Competition at Govt High School Pharwali
Community Outreach Day for Swachata Awareness
Monday | 08:00 - 14:00 |
Tuesday | 08:00 - 14:00 |
Wednesday | 08:00 - 14:00 |
Thursday | 08:00 - 14:00 |
Friday | 08:00 - 14:00 |
Saturday | 08:00 - 14:00 |