District Education Office Bathinda-Sec.Edu

District Education Office Bathinda-Sec.Edu

Contact information, map and directions, contact form, opening hours, services, ratings, photos, videos and announcements from District Education Office Bathinda-Sec.Edu, Education, .

05/09/2023
Photos from District Education Office Bathinda-Sec.Edu's post 25/12/2022

ਜ਼ਿਲ੍ਹਾ ਬਠਿੰਡਾ ਦੇ ਸਰਕਾਰੀ ਸਕੂਲਾਂ ਵਿੱਚ ਮਾਪੇ ਅਧਿਆਪਕ ਮਿਲਣੀ ਇੰਸਪਾਇਰ ਮੀਟ 2.0 ਦਾ ਸਫਲ ਆਯੋਜਨ- ਡੀਈਓ ਬਠਿੰਡਾ
Media coverage of Bathinda INSPIRE Meet 2.0

24/12/2022
23/12/2022

ਸਰਕਾਰੀ ਸਕੂਲਾਂ ਦੇ ਚੋਟੀ ਦੇ 60 ਪ੍ਰਿੰਸੀਪਲਾਂ ਨੂੰ ਫਰਵਰੀ ਵਿੱਚ ਸਿੰਗਾਪੁਰ ਟ੍ਰੇਨਿੰਗ ਲਈ ਭੇਜਿਆ ਜਾਵੇਗਾ- ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ

30/11/2022

ਭੁਪਿੰਦਰ ਕੌਰ ਨੂੰ ਮਾਨਸਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਲਗਾਉਣ ਤੇ ਅਧਿਆਪਕਾਂ ਵਿੱਚ ਖੁਸ਼ੀ ਦੀ ਲਹਿਰ

ਬਠਿੰਡਾ/ ਚੰਡੀਗੜ੍ਹ 30 ਨਵੰਬਰ ( ਸਿੱਧੂ ) ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਠਿੰਡਾ ਜ਼ਿਲ੍ਹੇ ਦੇ ਬਹੁਤ ਹੀ ਮਿਹਨਤੀ ਅਤੇ ਉੱਦਮੀ ਉਪ ਜਿਲ੍ਹਾ ਸਿੱਖਿਆ ਅਫਸਰ ਭੁਪਿੰਦਰ ਕੌਰ ਨੂੰ ਮਾਨਸਾ ਜ਼ਿਲ੍ਹੇ ਦੇ ਐਲੀਮੈਂਟਰੀ ਵਿਭਾਗ ਦਾ ਜ਼ਿਲ੍ਹਾ ਸਿੱਖਿਆ ਅਫ਼ਸਰ ਲਗਾਇਆ ਗਿਆ। ਜਿਸ ਨਾਲ ਸਮੂਹ ਅਧਿਆਪਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।ਜਿਕਰਯੋਗ ਹੈ ਕਿ ਭੁਪਿੰਦਰ ਕੌਰ ਨੇ ਪਿਛਲੇ ਕਈ ਸਾਲਾਂ ਤੋਂ ਸਿੱਖਿਆ ਵਿਭਾਗ ਵਿੱਚ ਵੱਖ-ਵੱਖ ਅਹੁਦਿਆਂ ਤੇ ਕੰਮ ਕਰਦੇ ਹੋਏ ਬਹੁਤ ਹੀ ਲਗਨ, ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਈਆਂ ਹਨ। ਭੁਪਿੰਦਰ ਕੌਰ ਦੇ ਮਾਨਸਾ ਜ਼ਿਲ੍ਹੇ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਲਗਾਏ ਜਾਣ ਤੇ ਬਠਿੰਡਾ ਜ਼ਿਲ੍ਹੇ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ਼ਿਵ ਪਾਲ ਗੋਇਲ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੇਵਾ ਸਿੰਘ ਸਿੱਧੂ, ਉਪ ਜਿਲ੍ਹਾ ਸਿੱਖਿਆ ਅਫਸਰ ਮਹਿੰਦਰਪਾਲ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ, ਜ਼ਿਲ੍ਹਾ ਸਿੱਖਿਆ ਮੀਡੀਆ ਕੋਆਰਡੀਨੇਟਰ ਸੁਖਪਾਲ ਸਿੰਘ ਸਿੱਧੂ ਅਤੇ ਬਲਵੀਰ ਸਿੰਘ ਕਮਾਂਡੋ ਸਮੇਤ ਸਿੱਖਿਆ ਵਿਭਾਗ ਦੇ ਅਧਿਕਾਰੀਆਂ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ, ਸਮਾਰਟ ਸਕੂਲ ਟੀਮ ਅਤੇ ਸਮੂਹ ਅਧਿਆਪਕਾਂ ਵੱਲੋਂ ਵਧਾਈਆਂ ਦਿੱਤੀਆਂ ਗਈਆਂ।

Photos from District Education Office Bathinda-Sec.Edu's post 28/11/2022

ਸ਼੍ਰੀ ਸ਼ਿਵ ਪਾਲ ਗੋਇਲ ਜੀ ਨੇ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਬਠਿੰਡਾ ਵਜੋਂ ਅਹੁਦਾ ਸੰਭਾਲਿਆ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਅਧਿਆਪਕਾਂ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ।

Photos from District Education Office Bathinda-Sec.Edu's post 16/11/2022

ਰਾਜਾ ਰਾਮ ਮੋਹਨਰਾਏ ਜੀ ਦੀ 250 ਵੀਂ ਜਨਮ ਦਿਨ ਵਰ੍ਹੇ ਗੰਢ ਮਨਾਈ
ਸ਼ਕਤੀਸ਼ਾਲੀ ਨਾਰੀ ਹੀ ਸ਼ਕਤੀਸ਼ਾਲੀ ਦੇਸ਼ ਦਾ ਆਧਾਰ ਹੈ।

11/11/2022

ਜ਼ਿਲ੍ਹਾ ਪੱਧਰੀ ਬਾਲ ਦਿਵਸ ਮੁਕਾਬਲਿਆਂ ਵਿੱਚ ਬਠਿੰਡਾ ਜ਼ਿਲ੍ਹੇ ਦੇ ਸਕੂਲਾਂ ਦੇ ਬੱਚਿਆਂ ਦੀ ਰਹੀ ਭਰਵੀਂ ਸ਼ਮੂਲੀਅਤ

01/11/2022

ਪੰਜਾਬ ਦਿਵਸ ਦੀਆਂ ਮੁਬਾਰਕਾਂ

25/09/2022

ਬਠਿੰਡਾ 'ਚ ਵਰ ਦੇ ਮੀਂਹ ਵਿੱਚ ਸਕੂਲੀ ਖਿਡਾਰੀਆਂ ਨੇ ਉਤਸ਼ਾਹ ਨਾਲ ਲਿਆ ਖੇਡਾਂ ਵਿੱਚ ਭਾਗ- ਡੀਈਓ ਬਠਿੰਡਾ

24/09/2022

ਦੂਜੇ ਪੜਾਅ ਦੀਆਂ ਗਰਮ ਰੁੱਤ 66 ਵੀਂ ਜ਼ਿਲ੍ਹਾ ਸਕੂਲ ਖੇਡਾਂ ਦਾ ਉਦਘਾਟਨ ਚੇਅਰਮੈਨ ਅੰਮ੍ਰਿਤ ਅਗਰਵਾਲ ਵੱਲੋਂ ਕੀਤਾ ਗਿਆ।

Photos from District Education Office Bathinda-Sec.Edu's post 14/09/2022

ਬਲਾਕ ਰਾਮਪੁਰਾ ਦੇ ਟੀਚਰ ਫੈਸਟ ਮੁਕਾਬਲਿਆਂ ਦਾ ਸਫ਼ਲ ਆਯੋਜਨ
ਬਠਿੰਡਾ 14 ਸਤੰਬਰ (ਸਿੱਧੂ) ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਅਧਿਆਪਕਾਂ ਵਿੱਚ ਮੌਜੂਦ ਵਿਲੱਖਣ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਦੇ ਉਪਰਾਲੇ ਤਹਿਤ ਮਾਨਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਮੇਵਾ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਇਕਬਾਲ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਭੁਪਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾਈਟ ਪ੍ਰਿੰਸੀਪਲ ਮੈਡਮ ਸਤਵਿੰਦਰਪਾਲ ਕੌਰ ਸਿੱਧੂ ਅਤੇ ਬੀ.ਐਨ.ਓ. ਰਾਮਪੁਰਾ ਪ੍ਰਿੰਸੀਪਲ ਚਮਕੌਰ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਰਾਮਪੁਰਾ ਫੂਲ ਬਲਾਕ ਦੇ ਟੀਚਰ ਫੈਸਟ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਵੱਲੋਂ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਤ ਗਤੀਵਿਧੀਆਂ ਦੀ ਪੇਸ਼ਕਾਰੀ ਕੀਤੀ ਗਈ। ਇਹਨਾਂ ਮੁਕਾਬਲਿਆਂ ਵਿੱਚ ਸੁੰਦਰ ਲਿਖਾਈ ਮੁਕਾਬਲੇ ਵਿੱਚ ਮੈਡਮ ਕੁਲਵੰਤ ਕੌਰ ਸਰਕਾਰੀ ਸੈਕੰਡਰੀ ਸਕੂਲ ਲਹਿਰਾ ਧੂਰਕੋਟ, ਪੰਜਾਬੀ ਵਿਸ਼ੇ ਵਿੱਚ ਵਿਕਾਸ ਗਰਗ ਸਰਕਾਰੀ ਹਾਈ ਸਕੂਲ ਖੋਖਰ, ਅੰਗਰੇਜ਼ੀ ਵਿਸ਼ੇ ਵਿੱਚ ਮੈਡਮ ਪ੍ਰਭਾ ਸਰਕਾਰੀ ਮਿਡਲ ਸਕੂਲ ਬਾਠ,ਸਮਾਜਿਕ ਸਿੱਖਿਆ ਵਿਸ਼ੇ ਵਿੱਚ ਮੈਡਮ ਰਣਜੀਤਾ ਸਰਕਾਰੀ ਹਾਈ ਸਕੂਲ ਕਰਾੜਵਾਲਾ, ਹਿੰਦੀ ਵਿਸ਼ੇ ਵਿੱਚ ਗੁਰਵਿੰਦਰ ਕੌਰ ਸਰਕਾਰੀ ਸੈਕੰਡਰੀ ਸਕੂਲ ਚੱਕ ਫਤਹਿ ਸਿੰਘ,ਸਾਇੰਸ ਵਿਸ਼ੇ ਵਿੱਚ ਦਿਕਸ਼ਾ ਜੈਨ ਸੈਕੰਡਰੀ ਸਕੂਲ ਪਿੱਥੋ, ਗਣਿਤ ਵਿਸ਼ੇ ਵਿੱਚ ਜਸਪਿੰਦਰ ਕੌਰ ਸੈਕੰਡਰੀ ਸਕੂਲ ਲਹਿਰਾ ਮੁਹੱਬਤ, ਕੰਪਿਊਟਰ ਸਾਇੰਸ ਵਿਸ਼ੇ ਵਿੱਚ ਜਸਵਿੰਦਰ ਸਿੰਘ ਸੈਕੰਡਰੀ ਸਕੂਲ ਕਰਾੜਵਾਲਾ ਨੇ ਪਹਿਲਾ ਸਥਾਨ ਹਾਸਲ ਕਰਕੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਆਪਣਾ ਸਥਾਨ ਬਣਾਇਆ। ਵੱਖ ਵੱਖ ਵਿਸ਼ਿਆਂ ਵਿੱਚੋਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਅਧਿਆਪਕਾਂ ਨੂੰ ਬਲਾਕ ਨੋਡਲ ਅਫ਼ਸਰ ਸ਼੍ਰੀ ਚਮਕੌਰ ਸਿੰਘ ਸਿੱਧੂ ਪ੍ਰਿੰਸੀਪਲ ਸਸਸਸ ਢਪਾਲੀ,ਗੁਰਪ੍ਰੀਤ ਸਿੰਘ ਡੀ.ਐਮ‌. ਪੰਜਾਬੀ, ਵੱਲੋਂ ਸਨਮਾਨਿਤ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਦਾ ਆਯੋਜਨ ਸਸਸਸ ਰਾਮਪੁਰਾ ਮੰਡੀ (ਕੰਨਿਆਂ) ਵਿਖੇ ਸਕੂਲ ਇੰਚਾਰਜ ਸ਼੍ਰੀਮਤੀ ਮੀਨੂੰ ਗੁਪਤਾ ਦੇ ਸਹਿਯੋਗ ਨਾਲ ਵੱਖ ਵੱਖ ਵਿਸ਼ਿਆਂ ਦੇ ਬੀਐਮਜ਼ ਵੱਲੋਂ ਕੀਤਾ ਗਿਆ।

08/09/2022

ਜ਼ਿਲ੍ਹਾ ਪੱਧਰੀ ਖੇਡਾਂ ਦੇ ਉਦਘਾਟਨ ਮੌਕੇ ਭੁੱਚੋ ਕਲਾਂ ਵਿਖੇ ਐਮ ਐਲ ਏ ਮਾਸਟਰ ਜਗਸੀਰ ਸਿੰਘ ਜੀ, ਉਪ ਜ਼ਿਲ੍ਹਾ ਸਿੱਖਿਆ ਅਫਸਰ ਇਕਬਾਲ ਸਿੰਘ ਬੁੱਟਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਮਹਿੰਦਰਪਾਲ ਸਿੰਘ ਜੀ

03/09/2022

We are ready for INSPIRE MEET 0.1

Photos from Department of School Education Punjab's post 31/08/2022
14/08/2022
03/08/2022
02/08/2022
30/07/2022
29/07/2022
12/05/2022

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਕੂਲੀ ਸਿੱਖਿਆ ਪ੍ਰਣਾਲੀ ਵਿੱਚ ਵਿਆਪਕ ਸੁਧਾਰ ਲਿਆਉਣ ਲਈ ਲੁਧਿਆਣਾ ਵਿਖੇ ਸਰਕਾਰੀ ਸਕੂਲਾਂ ਦੇ ਮੁਖੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੌਕੇ ਉਹਨਾਂ ਨੇ ਅਧਿਆਪਕਾਂ ਤੋਂ ਸੁਝਾਅ ਲੈਣ ਲਈ ਆਨਲਾਈਨ ਪੋਰਟਲ ਲਾਂਚ ਕੀਤਾ। ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੀ ਮੌਕੇ ਉੱਤੇ ਮੌਜੂਦ ਸਨ।
.
CM held a special meeting with the principals of government schools in Ludhiana to bring about comprehensive reforms in the school education system. On this occasion, the CM launched an online portal to get suggestions from teachers. Education Minister Gurmeet Singh Meet Hayer was also present on the occasion.

15/04/2022

ਵਿਸਾਖੀ ਮੇਲੇ ਦੌਰਾਨ ਸਿੱਖਿਆ ਵਿਭਾਗ ਪੰਜਾਬ ਵੱਲੋਂ ਲਗਾਈ ਗਈ ਵਿੱਦਿਅਕ ਸਟਾਲ- ਡੀਈਓ ਬਠਿੰਡਾ

14/04/2022

ਸਕੂਲ ਸਿੱਖਿਆ ਵਿਭਾਗ, ਪੰਜਾਬ, ਸੰਵਿਧਾਨ ਨਿਰਮਾਤਾ ਅਤੇ ਸਮਾਜ ਸੁਧਾਰਕ ਡਾ. ਭੀਮ ਰਾਓ ਅੰਬੇਦਕਰ ਨੂੰ ਉਹਨਾਂ ਦੇ ਜਨਮ ਦਿਵਸ ਮੌਕੇ ਆਦਰ ਸਹਿਤ ਯਾਦ ਕਰਦਾ ਹੈ। ਉਹਨਾਂ ਵੱਲੋਂ ਦਬੇ-ਕੁਚਲੇ ਲੋਕਾਂ ਦੀ ਭਲਾਈ ਲਈ ਕੀਤੇ ਗਏ ਕਾਰਜਾਂ ਲਈ ਅਸੀਂ ਹਮੇਸ਼ਾ ਉਹਨਾਂ ਦੇ ਰਿਣੀ ਰਹਾਂਗੇ।
…..
Department of School Education, Punjab, fondly remembers the Father of Indian Constitution and social reformer Dr. Bhim Rao Ambedkar. We will always be indebted to him for the work he had done for the welfare of the downtrodden people.

08/04/2022

ਮਾਈਸਰਖਾਨਾ ਮੇਲੇ ਤੇ ਐਮ ਐਲ ਏ ਸੁਖਵੀਰ ਸਿੰਘ ਮਾਈਸਰਖਾਨਾ ਅਤੇ ਸ਼ਿਵ ਪਾਲ ਗੋਇਲ ਸਟੇਟ ਕੋਆਰਡੀਨੇਟਰ ਇਨਰੋਲਮੈਂਟ ਬੂਸਟਰ ਟੀਮ ਪੰਜਾਬ ਕਮ ਡੀਈਓ ਬਠਿੰਡਾ ਵੱਲੋਂ ਦਾਖਲਾ ਮੁਹਿੰਮ ਦਾ ਆਗਾਜ਼

22/03/2022

ਜ਼ਿਲ੍ਹਾ ਪੱਧਰੀ ਇਨਰੋਲਮੈਂਟ ਬੂਸਟਰ ਟੀਮ ਦਾ ਗਠਨ- ਡੀਈਓ ਬਠਿੰਡਾ

22/03/2022

ਦਾਖਲਾ ਮੁਹਿੰਮ ਲਈ ਜ਼ਿਲ੍ਹਾ ਪੱਧਰੀ ਇਨਰੋਲਮੈਂਟ ਬੂਸਟਰ ਟੀਮ ਦਾ ਗਠਨ- ਡੀਈਓ ਬਠਿੰਡਾ

06/03/2022

ਮਾਪੇ ਅਧਿਆਪਕ ਮਿਲਣੀ ਦੌਰਾਨ ਵਿਦਿਆਰਥੀਆਂ ਦੇ ਮਾਪਿਆਂ ਨੇ ਦਿਖਾਇਆ ਭਾਰੀ ਉਤਸ਼ਾਹ- ਡੀਈਓ ਬਠਿੰਡਾ

Photos from District Education Office Bathinda-Sec.Edu's post 05/01/2022

100 ਦਿਨਾਂ ਪੜ੍ਹਨ ਮੁਹਿੰਮ- ਸਿੱਖਿਆ ਵਿਭਾਗ ਪੰਜਾਬ
ਆਓ! ਇਸ ਮੁਹਿੰਮ ਦਾ ਹਿੱਸਾ ਬਣੀਏ।

Want your school to be the top-listed School/college?

Videos (show all)

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਠਾ ਗੁਰੂ ਲੜਕੇ ਜ਼ਿਲ੍ਹਾ ਬਠਿੰਡਾ
ਚਲੋ ਚਲੋ ਸਰਕਾਰੀ ਸਕੂਲ, ਆਓ ਆਪਣੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲ ਵਿੱਚ ਕਰਵਾਈਏ।
2nd Phase of Smart Phone Distribution CAPTAIN SMART CONNECT by finance minister Manpreet Singh Badal at District office ...
ਕੌਮਾਂਤਰੀ ਸਾਖਰਤਾ ਦਿਵਸ विश्व साक्षरता दिवस World Literacy day
#ਮਿਸ਼ਨ_ਫਤਿਹ_Mission_fateh  #GharBaitheSikhiya #super22ictianz #StayAtHome #StaySafe #Covid19
ਮਿਸ਼ਨ ਫਤਿਹ Mission fateh
V good
Math lecture for class 10
ਰੋਸ਼ਨੀ ਬਾਈ ਹਿੰਦੀ ਅਧਿਆਪਕਾ ਸਰਕਾਰੀ ਹਾਈ ਸਕੂਲ ਗਾਟਵਾਲੀ ਬੱਚਿਆਂ ਨੂੰ ਆਨਲਾਈਨ ਸਿੱਖਿਆ ਦਿੰਦੇ ਹੋਏ
ਮੰਜੂ ਰੇਗਰ ਹਿੰਦੀ ਅਧਿਆਪਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਕਾ ਕਲਾਂ ਆਨਲਾਈਨ ਸਿੱਖਿਆ ਦਿੰਦੇ ਹੋਏ।

Telephone

Website