Govt.Primary Smart School Ghrangna distt mansa Videos

Videos by Govt.Primary Smart School Ghrangna distt mansa. motive of this school improvement of society by spreading education..work for change of behiviour ..

ਪਰਮਾਤਮਾ ਵੱਲੋਂ ਬਖਸ਼ਿਸ਼ ਕੀਤੀ ਗਈ ਅਧਿਆਪਕ ਦੀ ਸੇਵਾ ਤਹਿਤ ਸਕੂਲ ਦੇ ਬੱਚਿਆਂ ਨਾਲ ਜ਼ਿੰਦਗੀ ਦੇ ਅਰਥਾਂ ਬਾਰੇ ਗੱਲਬਾਤ ਕੀਤੀ ਗਈ। ਬੱਚਿਆਂ ਨੂੰ ਜ਼ਿੰਦਗੀ ਦੀ ਫਿਲਾਸਫੀ ਸਮਝਾਉਣ ਦੀ ਕੋਸ਼ਿਸ਼ ਕੀਤੀ। ਪੜ੍ਹਾਈ ਕਰਕੇ ਵੱਡੇ ਹੋ ਕੇ ਆਪਣੇ ਮਾਤਾ-ਪਿਤਾ ਦਾ ਆਪਣੇ ਗੁਰੂਆਂ ਦਾ ਆਪਣੇ ਨਗਰ ਦਾ ਨਾਮ ਚਮਕਾਉਣ ਲਈ ਸਮਝਾਇਆ ਗਿਆ। ਆਪਣੇ ਪੈਰਾਂ ਤੇ ਖੜੇ ਹੋਣ ਦੀ ਪ੍ਰੇਰਨਾ ਦਿੱਤੀ ਗਈ। ਬਹੁਤ ਖੁਸ਼ੀ ਹੋਈ ਜਦੋਂ ਬੱਚਿਆਂ ਵੱਲੋਂ ਤਰੱਕੀਆਂ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਬਹੁਤ ਹੀ ਉਸਾਰੂ ਵਿਚਾਰ ਮਿਲੇ। ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਘਰਾਂਗਣਾ ਦੇ ਸਮੁੱਚੇ ਸਟਾਫ ਦੀ ਮਿਹਨਤ ਨੂੰ ਸਲਾਮ ਹੈ। ਮਾਲਕਾ ਇਸੇ ਤਰ੍ਹਾਂ ਹੀ ਕਿਰਪਾ ਬਣਾਈ ਰੱਖੀ।

Other Govt.Primary Smart School Ghrangna distt mansa videos

ਪਰਮਾਤਮਾ ਵੱਲੋਂ ਬਖਸ਼ਿਸ਼ ਕੀਤੀ ਗਈ ਅਧਿਆਪਕ ਦੀ ਸੇਵਾ ਤਹਿਤ ਸਕੂਲ ਦੇ ਬੱਚਿਆਂ ਨਾਲ ਜ਼ਿੰਦਗੀ ਦੇ ਅਰਥਾਂ ਬਾਰੇ ਗੱਲਬਾਤ ਕੀਤੀ ਗਈ। ਬੱਚਿਆਂ ਨੂੰ ਜ਼...

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਘਰਾਂਗਣਾ ਜਿਲਾ ਮਾਨਸਾ ਦੀਆਂ ਵਿਦਿਆਰਥਣਾਂ ਵੱਲੋਂ ਔਰਤ ਦਿਵਸ ਨੂੰ ਸਮਰਪਿਤ ਥਰਮਲ ਪਲਾਂਟ ਬਣਾਂਵਾਲੀ ਦੇ ਤਾਰਾ ਗਰੁ...